ਡਾਆਊਟ (Doubts) song Lyrics in Punjabi by Nimrat Khaira.
Full Album: Magical
Check Another Album by Nimrat Khaira
ਡਾਆਊਟ Lyrics In Punjabi
ਜਦੋ ਕਰਦਿਆਂ ਗੱਲ ਤੇਰੇ ਨਾਲ
ਜਦੋ ਵੇਟਿੰਗ ਚ ਆਵੇ ਮੇਰੀ ਕਾਲ
ਹਾਏ ਵੇ ਮੰਮੀ ਸ਼ੱਕ ਕਰਦੀ
ਹਾਏ ਵੇ ਮੰਮੀ ਸ਼ੱਕ ਕਰਦੀ
ਰੱਖਦਿਆਂ ਨਿਗ੍ਹਾ ਵਿੰਡੋ ਵਿਚ ਖੜ ਕੇ
ਹਾਏ ਜਦੋ ਕਦੇ ਗਿਆ ਤੂੰ ਡ੍ਰੌਪ ਕਰਕੇ
ਤੇਰੀ ਗੱਡੀ ਦੀ ਪਹਿਚਾਣ ਵੀ ਤਾਂ ਕਰੀ ਫਿਰਦੇ
ਕਿ ਲਿਖਿਆ ਪਲੇਟ ਤੇ ਵੀ ਪੜ੍ਹੀ ਫਿਰਦੇ
ਕਿੰਨੇ ਦਿੱਤਾਂ ਆਹਾ ਬੁਰਬਰੀ ਦਾ ਛਾਲ
ਹਾਏ ਵੇ ਮੰਮੀ ਸ਼ੱਕ ਕਰਦੀ, ਹਾਏ ਵੇ ਮੰਮੀ ਸ਼ੱਕ ਕਰਦੀ
ਜਦੋ ਕਰਦਿਆਂ ਗੱਲ ਤੇਰੇ ਨਾਲ, ਜਦੋ ਵੇਟਿੰਗ ਚ ਆਵੇ ਮੇਰੀ ਕਾਲ
ਹਾਏ ਵੇ ਮੰਮੀ ਸ਼ੱਕ ਕਰਦੀ, ਹਾਏ ਵੇ ਮੰਮੀ ਸ਼ੱਕ ਕਰਦੀ
ਹਾਏ ਆਉਂਦੇ ਰਹਿਣ ਰਿਸ਼ਤੇ, ਬਹਾਨੇ ਲਾਉਂਦੀ ਰਹਿਣੀ ਆ
ਮੁੰਡੇ ਦੀਆਂ ਕਮੀਆਂ ਗਿਣਾਉਂਦੀ ਰਹਿਣੀ ਆ
ਹਜੇ ਨੀ ਕਰਾਉਣਾ ਵਿਆਹ ਮੈਂ ਆਖ ਦਿਨੀ ਆ
ਹਰੇਕ ਨੂੰ ਥੇ ਤੇ ਸਵਾਹ ਆਖ ਦਿਨੀ ਆ
ਤੇਰੇ ਪਿੱਛੇ ਦਿੱਤਾਂ ਸਾਮੀਆਂ ਨੂੰ ਟਾਲ
ਹਾਏ ਵੇ ਮੰਮੀ ਸ਼ੱਕ ਕਰਦੀ, ਹਾਏ ਵੇ ਮੰਮੀ ਸ਼ੱਕ ਕਰਦੀ
ਜਦੋ ਕਰਦਿਆਂ ਗੱਲ ਤੇਰੇ ਨਾਲ, ਜਦੋ ਵੇਟਿੰਗ ਚ ਆਵੇ ਮੇਰੀ ਕਾਲ
ਹਾਏ ਵੇ ਮੰਮੀ ਸ਼ੱਕ ਕਰਦੀ, ਹਾਏ ਵੇ ਮੰਮੀ ਸ਼ੱਕ ਕਰਦੀ
ਜੀ ਕਰੇ ਤੇਰਾ ਹੱਥ ਫੜ੍ਹ ਨਾਲ ਚੱਲਾਂ ਵੇ
ਹੋਰ ਨੂੰ ਚੋਰੀ ਚੋਰੀ ਕਰਨੀਆਂ ਗੱਲਾਂ ਮੈਂ
ਕੱਟ ਦੀਆਂ ਦਿਨ ਵੇ ਮੈਂ ਉਂਗਲਾਂ ਤੇ ਗਿਣ
ਵੇ ਗੱਲ ਤੇਰੇ ਨਾਲ ਸਿੱਧੀ ਹੀ ਕਰਉ ਕਿਸੇ ਦਿਨ
ਫੇਰ ਅਰਜਨਾ ਆਪੇ ਲਈ ਸੰਭਾਲ
ਹਾਏ ਵੇ ਮੰਮੀ ਸ਼ੱਕ ਕਰਦੀ, ਹਾਏ ਵੇ ਮੰਮੀ ਸ਼ੱਕ ਕਰਦੀ
ਜਦੋ ਕਰਦਿਆਂ ਗੱਲ ਤੇਰੇ ਨਾਲ, ਜਦੋ ਵੇਟਿੰਗ ਚ ਆਵੇ ਮੇਰੀ ਕਾਲ
ਹਾਏ ਵੇ ਮੰਮੀ ਸ਼ੱਕ ਕਰਦੀ, ਹਾਏ ਵੇ ਮੰਮੀ ਸ਼ੱਕ ਕਰਦੀ
Doubts Lyrics In English
This is it. Doubts Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: | Nimrat Khaira |
Written By: | Arjan Dhillon |
Musician(s) | MXRCI |
Label: | Brown Studios |