ਫੱਗਣ (Faggan) song Lyrics in Punjabi by Nimrat Khaira.
Full Album: Magical
Check Another Album by Nimrat Khaira
ਫੱਗਣ Lyrics In Punjabi
ਮੱਠੀ ਮੱਠੀ ਠੰਡ ਸੀ, ਦਿਨ ਜੇ ਖੁੱਲ ਦੇ ਜਾਂਦੇ ਸੀ
ਕੋਰੇ ਸੱਭ ਨੂੰ ਭੁੱਲਦੇ ਜਾਂਦੇ ਸੀ,
ਕੀਤੇ ਕੀਤੇ ਟਾਵਾਂ ਟਾਵਾਂ ਹੁੰਦਾ ਸੀ ਵਿਆਹ
ਲਿਆ ਜਦੋ ਅਸੀ ਤੈਨੂੰ ਲੇਖਾਂ ਚ ਰਲਾ
ਹੋ ਅਲੱਗ ਅਲੱਗ ਦੇ ਤੱਕ ਖੇਤਾਂ ਵਿਚ ਸਰੋਂਆਂ ਖੜੀਆਂ ਸੀ,
ਆਹੀ ਦਿਨ ਸੀ ਜਦੋ ਸਾਡੀਆਂ ਅੱਖਾਂ ਲੜੀਆਂ ਸੀ
ਹਾਏ ਅੱਖਾਂ ਲੜੀਆਂ ਸੀ, ਹਾਏ ਅੱਖਾਂ ਲੜੀਆਂ ਸੀ
ਆਹੀ ਦਿਨ ਸੀ ਜਦੋ ਸਾਡੀਆਂ ਅੱਖਾਂ ਲੜੀਆਂ ਸੀ
ਹਾਏ ਅੱਖਾਂ ਲੜੀਆਂ ਸੀ, ਹਾਏ ਅੱਖਾਂ ਲੜੀਆਂ ਸੀ
ਬਾਹਰੋਂ ਆਏ ਸਾਡੇ ਮੁੜ ਗਏ ਸੀ ਰਿਸਤੇਦਾਰ
ਤੁਰ ਗਾਏ ਬੈਕ ਤੇਰੇ ਜਿਹੜੇ ਆਏ ਸੀ ਯਾਰ
ਹੱਥਾਂ ਚ ਕਿਤਾਬ ਸੀ ਗਈ ਕੱਲੇ ਕੱਲੇ ਸ਼ੋਰ ਦੇ
ਸਾਡੇ ਨਾਲੋਂ ਨਿੱਕੀਆਂ ਦੇ ਪੇਪਰ ਸੀ ਬੋਰਡ ਦੇ
ਮਸਾ ਕਾਲਜ ਸ਼ੁਰੂ ਹੋਣ ਸੀ ਲੱਗਾ ਉਡੀਕਾਂ ਬੜੀਆਂ ਸੀ
ਆਹੀ ਦਿਨ ਸੀ ਜਦੋ ਸਾਡੀਆਂ ਅੱਖਾਂ ਲੜੀਆਂ ਸੀ
ਹਾਏ ਅੱਖਾਂ ਲੜੀਆਂ ਸੀ, ਹਾਏ ਅੱਖਾਂ ਲੜੀਆਂ ਸੀ
ਆਹੀ ਦਿਨ ਸੀ ਜਦੋ ਸਾਡੀਆਂ ਅੱਖਾਂ ਲੜੀਆਂ ਸੀ
ਹਾਏ ਅੱਖਾਂ ਲੜੀਆਂ ਸੀ, ਹਾਏ ਅੱਖਾਂ ਲੜੀਆਂ ਸੀ
ਧੁੱਪ ਨਿੱਗੀ ਲੱਗਦੀ ਸੀ, ਚੱਬ ਦੀ ਨੀ ਸੀ ਹਲੇ
ਤੇਰੀਆਂ ਉਡੀਕਾਂ ਵਿੱਚ ਡੁੱਬ ਦੀ ਨੀ ਸੀ ਹਲੇ
ਬਣਨ ਜੇ ਲੱਗ ਗਏ ਸੀ ਸਾਗ ਜਾਂਦੀ ਵਾਰੀ ਦੇ ਵੇ
ਸੁਪਨੇ ਗੁਲਾਬੀ ਦੇ ਜਦੋ ਹੋਏ ਸੀ ਕਵਾਰੀ ਦੇ
ਜੈਕਟਾਂ ਪੈਨੋ ਹੱਟ ਗਈਆਂ ਸੀ ਤੇਰੇ ਕੋਲ ਖਾਰੀਆਂ ਸੀ
ਆਹੀ ਦਿਨ ਸੀ ਜਦੋ ਸਾਡੀਆਂ ਅੱਖਾਂ ਲੜੀਆਂ ਸੀ
ਹਾਏ ਅੱਖਾਂ ਲੜੀਆਂ ਸੀ, ਹਾਏ ਅੱਖਾਂ ਲੜੀਆਂ ਸੀ
ਆਹੀ ਦਿਨ ਸੀ ਜਦੋ ਸਾਡੀਆਂ ਅੱਖਾਂ ਲੜੀਆਂ ਸੀ
ਹਾਏ ਅੱਖਾਂ ਲੜੀਆਂ ਸੀ, ਹਾਏ ਅੱਖਾਂ ਲੜੀਆਂ ਸੀ
Faggan Lyrics In English
Mathhi mathhi dhupp c din je khulde jande c
Dhund naale kohre sab nu bhullde jande c
Kitte kitte taavan taavan hunda c viah
Leya jdo tainu asi lekhan ch ralla
Ho lakk lakk de takk kheta de vich
Sarroan khadiyan c
Aahi din c jdo sadiyan akhan ladiyan c
Hye akhan ladiyan c Hye akhan ladiyan c
Aahi din c jdo sadiyan akhan ladiyan c
Hye akhan ladiyan c Hye akhan ladiyan c
Bahron aye saade mudge c rishtedaar
Turge c back tere aye c jo yaar
Hathan ch kitaab sigi kalle kalle chohar de
Sade nalon nikkeyan de paper c board de
Massan collage shuru hon c laggga
Udeekan badiyan c
Aahi din c jdo sadiyan akhan ladiyan c
Hye akhan ladiyan c Hye akhan ladiyan c
Aahi din c jdo sadiyan akhan ladiyan c
Haye akhan ladiyan c Haye akhan ladiyan c
Dhupp nighi lagdi c chubdi nai c hale
Teriyan main sochan vich dubdi nai hale
Banan je lagg ge c saag jandi waari de
Supne gulabi jdon hoye c kuwari de ve
Jacketan paino hatgiyan c tere kolo
Khariyan c
Aahi din c jdo sadiyan akhan ladiyan c
Hye akhan ladiyan c Hye akhan ladiyan c
Aahi din c jdo sadiyan akhan ladiyan c
Hye akhan ladiyan c Hye akhan ladiyan c
Aahi din c jdo sadiyan akhan ladiyan c
Hye akhan ladiyan c Hye akhan ladiyan c
Aahi din c jdo sadiyan akhan ladiyan c
Hye akhan ladiyan c Hye akhan ladiyan c
This is it. Faggan Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: | Nimrat Khaira |
Written By: | Arjan Dhillon |
Musician(s) | MXRCI |
Label: | Brown Studios |