ਡੀਲਰ (Dealer) song lyrics by the Diljit Dosanjh is the most recent Punjabi song. Virk Andaaz writes this song’s lyrics. The music for this song is given by Da Future.
ਡੀਲਰ Lyrics In Punjabi
ਜਿਹਦੇ ਤੂੰ ਪਿੱਛੇ ਜੱਟ ਨਗੀਨਾ
ਛੋਬਰ ਜੋਗੀ ਦੱਬ ਦਬੀਨਾ
ਤੂੰ ਵੀ ਤੱਕਦੀ ਮੀਨਾ ਮੀਨਾ
ਤੂੰ ਐ ਕੱਲੀ ਤੇ ਜੱਟ ਕਮੀਨਾ
ਨਾ ਜੱਟ ਸੁਧਰੇ ਨਾ ਲੜਾਕੂ
ਚੱਲਦਾ ਤੱਕੂਆ ਨਾਲੇ ਚਾਕੂ
ਤੂੰ ਐ ਟੌਪਰ ਤੇ ਪੜ੍ਹਾਕੂ
ਅਸੀਂ ਪਹਾੜਾਂ ਵਾਲੇ ਡਾਕੂ
ਨਾ ਅਸੀਂ ਜਰਦੇ ਬਾਲੀ ਨਰਮੀ
ਤੇਰਾ ਹੁਸਨ ਬਣਾਉਂਦਾ ਗਰਮੀ
ਡਿੱਗੇ ਲੱਕ ਤੇ ਲਵੇ ਪਸੀਨਾ
ਤੂੰ ਐ ਕੱਲੀ ਤੇ ਜੱਟ ਕਮੀਨਾ
ਬੰਨੇ ਮਰਸਡੀਜ਼ ਨਾਲ ਜੋੜੇ ਬੁੱਲਮਾਸਟਿਫ ਦੇ
ਲੱਗ ਜਾਂਦਾ ਮੇਲਾ ਕੁੜੇ ਜੱਟਾਂ ਦੀ ਤਰੀਕ ਦੇ
ਜੁੱਤੀ ਦੇਣੀ ਯਾਦ ਸਾਲੀ ਫੀਲਰਾਂ ਦੀ ਫੀਲ ਨੀ
ਤੇਰੇ ਨਾਲ ਯੱਕੀਆਂ ਤੇ ਮੇਰੇ ਨਾ ਵਕੀਲ ਨੀ
ਅਸੀਂ ਐ ਬੈਲਾਂ ਉੱਤੇ ਅਕਸਰ
ਤੂੰ ਐ ਟੌਫੀ ਤੇ ਮੈਂ ਤਸਕਰ
ਤੇਰੇ ਚਿੱਟੇ ਗੋਲਡ ਦੀ ਚੇਨ ਨੀ
ਸਾਡਾ ਚੋਟੀ ਉੱਤੇ ਚੀਨਾ
ਜਿਹਦੇ ਤੂੰ ਪਿੱਛੇ ਜੱਟ ਨਗੀਨਾ
ਛੋਬਰ ਜੋਗੀ ਦੱਬ ਦਬੀਨਾ
ਤੂੰ ਵੀ ਤੱਕਦੀ ਮੀਨਾ ਮੀਨਾ
ਤੂੰ ਐ ਕੱਲੀ ਤੇ ਜੱਟ ਕਮੀਨਾ
ਕਿਉਂ ਲੈਕਚਰ ਕਰਦੀ ਫਿਰਦੀ ਬੰਕ
ਅਸੀਂ ਚਮਕੀਲਾ ਤੂੰ ਸੁਣਦੀ ਫੰਕ
ਭਰੇ ਨੇ ਰਾਊਂਡਾਂ ਨਾਲ ਟਰੰਕ
ਨੀ ਹੁੱਡ ਕਰਾਈਮ ਨਾ ਸਾਇਬਰਪੰਕ
ਤੂੰ ਐ ਹੋਰ ਅਸੀਂ ਆਂ ਹੋਰ
ਨੀ ਜੌਂਗੇ ਦੇ ਵਿਚ ਜਿਉਣਾ ਮੋੜ
ਨੀ ਸਿਰ ਸਿਰ ਕਰਦੇ ਰਹਿਣ ਕਲਿੱਪ
ਤੇ ਤੂੰ ਇਹ ਕਰਦੀ ਸਾਨੂੰ ਬੋਰ
ਓ ਟੈਂਕ ਨੇ ਖਿਲਾਰੇ ਕੁੜੇ ਪਿਛਲੇ ਗੈਰਾਜ ਚ
ਆਦਤ ਨਾ ਚੰਗੀ ਕੋਈ ਵੀ ਵਿਰਕ ਅੰਦਾਜ਼ ਚ
ਸਾਂਭਣਾ ਕਰਾਊਡ ਨੀ ਮਿਲਾਨ ਕੌਂਸਰਟ ਦਾ
ਟੈਂਸ਼ਨ ਕੀ ਮੈਨੇਜਰ ਨਾਲ ਬੈਠਾ ਜਹਾਜ਼ ਚ
ਛੱਡ ਮਿਆਮੀ ਆਲੀ ਵੇਕੇਸ਼ਨ
ਮੰਗਦੀ ਜਿੰਨਾਂ ਦੀ ਫਿਰੇ ਲੋਕੇਸ਼ਨ
ਕਰਕੇ ਕਾਂਡ ਨੇ ਓ ਮੈਕਸੀਕੋ ਜਾਕੇ ਬੈਠੇ ਅਰਜਨਟੀਨਾ
ਜਿਹਦੇ ਤੂੰ ਪਿੱਛੇ ਜੱਟ ਨਗੀਨਾ
ਛੋਬਰ ਜੋਗੀ ਦੱਬ ਦਬੀਨਾ
ਤੂੰ ਵੀ ਤੱਕਦੀ ਮੀਨਾ ਮੀਨਾ
ਤੂੰ ਐ ਕੱਲੀ ਤੇ ਜੱਟ ਕਮੀਨਾ
Dealer Lyrics In English
Jihde tu piche jatt nagina
Chobar jogi dabb dabina
Tu vi takdi meena meena
Tu ae kalli te jatt kamina
Na jatt sudhre na ladaku
Chalda takua naale chaaku
Tu ae topper te padhaku
Assi pahadan waale daaku
Na assi jarde baali narmi
Tera husn banaunda garmi
Digge lakk te lave paseena
Tu ae kalli te jatt kamina
Banne mercedes naal jodhe Bullmastiff de
Lag janda mela kude jatt’an di tareek de
Jutti deni yaad saali feeler’an di feel ni
Tere naal yakkiya te mere na vakeel ni
Assi ae bail’an utte aksar
Tu ae toffee te main taskar
Tere chitte gold di chain’ni
Saada chotti utte cheena
Jihde tu piche jatt nagina
Chobar jogi dabb dabina
Tu vi takdi meena meena
Tu ae kalli te jatt kamina
Kyu lecture kardi phirdi bunk
Assi chamkila tu sundi funk
Bhare ne round’a naal trunk
Ni hood crime na cyberpunk
Tu ae hor assi aa hor
Ni jonge de vich Jeona Morh
Ni sir sir karde rehn clip
Te tu eh kardi sanu bore
Oh tank ne khilare kude pichle garage ch
Aadat na changi koi vi Virk andaaz ch
Saambna crowd ni Milan concert da
Tension ki manager naal baitha jahaaz ch
Chhad Miami aali vacation
Mangdi jinna di phirre location
Karke kaand ne oh Mexico jake baithe Argentina
Jihde tu piche jatt nagina
Chobar jogi dabb dabina
Tu vi takdi meena meena
Tu ae kalli te jatt kamina
This is it. ਡੀਲਰ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: Diljit Dosanjh
Lyricist: Virk Andaaz
Music: Da Future
Label: Diljit Dosanjh