Creamland Lyrics by Gulab Sidhu 

ਕਰੀਮਲੈਂਡ “Creamland” This Punjabi song by the Gulab Sidhu. Gagg Brar writes this song’s lyrics. The music for this song is given by Gaiphy.

ਕਰੀਮਲੈਂਡ Lyrics In Punjabi

ਫੁੱਲਾ ਨਾਲ ਵੇਲਾਂ ਲੱਧੀਆਂ
ਕਰੀਮ ਲੈਡ ਚ
ਰਹਿਣ ਲੱਗੀਆਂ ਨੇ ਛੇਬਰਾਂ
ਡਰੀਮ ਲੈਡ ਚ
ਦਿਨੇ ਕੈਫਿਆਂ ਚ ਰਾਤੀ
ਪੱਬਾਂ ਚ ਹੁੰਦਾ ਚਿੱਲ ਆਖਦੇ
ਚੰਡੀਗੜ ਨੂੰ ਪੰਜਾਬ ਦਾ ਨੇ ਦਿਲ ਆਖਦੇ

ਜਿਵੇ ਖੂੰਜਿਆ ਚ ਗੜਿਆ ਏ
ਝੁੰਡ ਵਿੱਚ ਖੜੇ ਜਾਦੇ ਕਿਸੇ ਤੋ ਨਾ ਫੜੇ
ਜਿਹੜੇ ਯੂਨੀ ਵਿੱਚ ਪੜੇ
ਮੁੜ ਪਿੰਡ ਨਹੀਓ ਵੜੇ
ਬਰੂਦ ਜਿਵੇ ਫੇਰ ਵਿੱਚ
ਪਾਣੀ ਜੀਵੇ ਨਹਿਰ ਚ
ਜਿਹਨੂੰ ਦੇਖੋ ਲਹਿਰ ਵਿੱਚ
ਪਹਾੜਾ ਦੇ ਆ ਪੈਰ ਵਿੱਚ
ਖਿੱਚ ਬੜੀ ਸ਼ਹਿਰ ਵਿੱਚ
ਐ ਲੱਗਦਾ ਪਿੰਡੇ ਕੋੜਾ ਪਾਣੀ
ਜੋ ਫਸਲਾ ਨੂੰ ਮੀਹ ਲੱਗਦਾ
ਪੈਰ ਪੈ ਗਿਆ ਜਿਹਦਾ ਵੀ
ਚੰਡੀਗੜ ਚ ਉਹਦਾ ਨੀ ਕਿਤੇ
ਜੀ ਲੱਗਦਾ
ਪੈਰ ਪੈ ਗਿਆ ਜਿਹਦਾ ਵੀ
ਚੰਡੀਗੜ ਚ ਉਹਦਾ ਨੀ ਕਿਤੇ
ਜੀ ਲੱਗਦਾ

ਐਮਸੀਐਸ 36 ਧੁੱਪ ਲੱਗਦੀ
ਨੀ ਤੱਤੀ ਜਿੱਥੇ ਘਟ ਜਾਵੇ ਗੱਤੀ
ਮੁੰਡੇ ਸੋ ਰੰਨਾ ਕੱਤੀ ਜਿਵੇ ਦੁੱਧ ਵਿੱਚ ਪੱਤੀ
ਇੱਕ ਪੈਦੀ ਦੂਜਾ ਬਾਈ ਪੈਦੀ
ਦਿਲਾ ਦੀਏ ਟਾਈ
ਤੀਜਾ ਚੁਬਲੀ ਤਵਾਈ ਅੱਗ ਰੱਖਦੇ ਨੇ ਲਾਈ
ਖਾਦੇ ਜੱਟਾ ਦੀ ਕਮਾਈ
ਪੈਸਾ ਅੰਨਾ ਕਿੱਥੇ ਕਿੱਥੇ ਲੱਗ ਜਾਦਾ
ਪੈਸਾ ਅੰਨਾ ਕਿੱਥੇ ਕਿੱਥੇ ਲੱਗ ਜਾਦਾ
ਪਤਾ ਹੀ ਨਈ ਲੱਗਦਾ
ਪੈਰ ਪੈ ਗਿਆ ਜਿਹਦਾ ਵੀ
ਚੰਡੀਗੜ ਚ ਉਹਦਾ ਨੀ ਕਿਤੇ
ਜੀ ਲੱਗਦਾ
ਪੈਰ ਪੈ ਗਿਆ ਜਿਹਦਾ ਵੀ
ਚੰਡੀਗੜ ਚ ਉਹਦਾ ਨੀ ਕਿਤੇ
ਜੀ ਲੱਗਦਾ

ਜੋ ਮਹਿੰਗੀ ਦਾਰੂ ਨੇ ਸਤਾਏ
ਚੰਡੀਗੜ ਨੇ ਬਚਾਏ
ਪੇਟੀ ਠੇਕਿਓ ਲਿਆਏ
ਪੈਗ ਐਕੜ ਨਾ ਲਾਏ
ਕਹਿੰਦੀ ਬੈਰੀ ਗੁੱਡ ਗਾਏ
ਗੱਲ ਕਾਕੜਾ ਦੀ ਤੁਰੂ
ਹੁੰਦੇ ਬੀਅਰ ਤੋ ਸੁਰੂ
ਫੇਰ ਤੋੜਕਾ ਨਾ ਜੁੜੂ
ਬਣੂ ਨਵਿਆ ਦਾ ਗੁਰੂ
ਪਟਵਾਰੀਆਂ ਨੂੰ ਤੁਰੂ
ਕਾਟੋ ਫੁੱਲਾ ਉੱਤੇ ਜਦੋ ਪੈਗ
ਬੁੱਲਾ ਉੱਤੇ ਆ ਕੇ ਵਿਸਕੀ ਲਗਦਾ
ਪੈਰ ਪੈ ਗਿਆ ਜਿਹਦਾ ਵੀ
ਚੰਡੀਗੜ ਚ ਉਹਦਾ ਨੀ ਕਿਤੇ
ਜੀ ਲੱਗਦਾ
ਪੈਰ ਪੈ ਗਿਆ ਜਿਹਦਾ ਵੀ
ਚੰਡੀਗੜ ਚ ਉਹਦਾ ਨੀ ਕਿਤੇ
ਜੀ ਲੱਗਦਾ

ਕੋਈ ਪਤਲੀ ਕੋਈ ਚੱਬੀ
ਕੋਈ ਬੋਤਲ ਕੋਈ ਡੱਬੀ
ਹੁੰਦੀ ਰਾਸ ਲੀਲਾ ਕੱਬੀ
ਹੋ ਨਾ ਜਾਵੇ ਹਵੀ ਨਵੀ
ਖੜਾ ਜੱਟ ਵਾਦ ਛਬੀ
ਦਿਨ ਫੜੇ ਜਦੋ ਲਾਲੀ
ਪੈਦੀ ਪੈਰਾ ਨੂੰ ਆ ਕਾਲੀ
ਜਾਦੇ ਛੱਡ ਨੇ ਮੋਹਾਲੀ
ਬੁੱਗੀ ਰੋਮਾ ਤੋ ਚੜਾਲੀ
ਵੱਜੇ ਰਾਤ ਨੂੰ ਮਨਾਲੀ
ਗੱਲ ਕਰਦਾ ਲਕੋ ਕੇ
ਕਹਿੰਦੀ ਚਿੱਕ ਨੀ
ਗੱਲ ਕਰਦਾ ਲਕੋ ਕੇ
ਕਹਿੰਦ ਚਿੱਕ ਨੀ
ਬਰਾੜ ਮੈਨੂੰ ਘੀ ਲਗਦਾ
ਪੈਰ ਪੈ ਗਿਆ ਜਿਹਦਾ ਵੀ
ਚੰਡੀਗੜ ਚ ਉਹਦਾ ਨੀ ਕਿਤੇ
ਜੀ ਲੱਗਦਾ
ਪੈਰ ਪੈ ਗਿਆ ਜਿਹਦਾ ਵੀ
ਚੰਡੀਗੜ ਚ ਉਹਦਾ ਨੀ ਕਿਤੇ
ਜੀ ਲੱਗਦਾ
ਪੈਰ ਪੈ ਗਿਆ ਜਿਹਦਾ ਵੀ
ਚੰਡੀਗੜ ਚ ਉਹਦਾ ਨੀ ਕਿਤੇ
ਜੀ ਲੱਗਦਾ

ਦਿਲ ਮਾਰਦੇ ਟਪੂਸੀ ਜਿੱਥੇ
ਹੁੰਦੀ ਆ ਜਸੂਸੀ
ਜਿਵੇ ਨੱਢੀ ਕੋਈ ਰੁੱਸੀ
ਰਾਣੀ ਸੁੰਦਰਾਂ ਸਟੂਸੀ
ਜਿੱਥੇ ਜਾਨ ਜਾਦੀ ਚੂਸੀ
ਪੀਯੂ ਦੀਆ ਰਾਹਾ
ਜਿਓ ਹੀਰ ਦੀਆ ਬਾਹਾਂ
ਤੋ ਹੈਨੂ ਕੁਝ ਗਾਹਾ
ਰੰਨਾ ਕੋਫੀ ਚੱਟ ਜਹਾ
ਗੱਲਾ ਤਹਾ ਤੋ ਵੀ ਤਹਾ
ਮੈਪ ਯੂਟੀ ਵਾਲੇ ਵਿੱਚ
ਤਿੰਨ ਉੱਗਲਾ
ਮੈਪ ਯੂਟੀ ਵਾਲੇ ਵਿੱਚ
ਤਿੰਨ ਉੱਗਲਾ
ਜੋ ਇਲਾਟੇ ਪਿੱਛੇ ਈ ਲੱਗਦਾ
ਪੈਰ ਪੈ ਗਿਆ ਜਿਹਦਾ ਵੀ
ਚੰਡੀਗੜ ਚ ਉਹਦਾ ਨੀ ਕਿਤੇ
ਜੀ ਲੱਗਦਾ
ਪੈਰ ਪੈ ਗਿਆ ਜਿਹਦਾ ਵੀ
ਚੰਡੀਗੜ ਚ ਉਹਦਾ ਨੀ ਕਿਤੇ
ਜੀ ਲੱਗਦਾ
ਪੈਰ ਪੈ ਗਿਆ ਜਿਹਦਾ ਵੀ
ਚੰਡੀਗੜ ਚ ਉਹਦਾ ਨੀ ਕਿਤੇ
ਜੀ ਲੱਗਦਾ
ਪੈਰ ਪੈ ਗਿਆ ਜਿਹਦਾ ਵੀ
ਚੰਡੀਗੜ ਚ ਉਹਦਾ ਨੀ ਕਿਤੇ
ਜੀ ਲੱਗਦਾ
ਪੈਰ ਪੈ ਗਿਆ ਜਿਹਦਾ ਵੀ
ਚੰਡੀਗੜ ਚ ਉਹਦਾ ਨੀ ਕਿਤੇ
ਜੀ ਲੱਗਦਾ

Creamland Lyrics In English

Phulla naal velan laddhiyan
Cream land ch
Rehan laggiyan ne chamberan
Dream land ch
Dine cafe’an ch raati
Pubban ch hunda chill aakhde
Chandigarh nu Punjab da ne dil aakhde

Jive khunjiyan ch gadya ae
Jhund vich khade jaade kise ton na phade
Jihde uni vich padhe
Mur pind nahiyo vade
Barood jive pher vich
Paani jive nehr ch
Jihnu dekho lehr vich
Pahaada de aa pair vich
Khich badi shehar vich
Ae laggda pinde koda paani
Jo fasla nu meeh laggda
Pair pai gaya jihda vi
Chandigarh ch ohda ni kitte
Ji laggda
Pair pai gaya jihda vi
Chandigarh ch ohda ni kitte
Ji laggda

MCS 36 dhupp laggdi
Ni tatti jitthe ghatt jaave gatti
Munde so ranna katti jive dudh vich patti
Ikk paidi dooja bai paidi
Dila diye tie
Teeja chubli tawai agg rakhde ne laai
Khade jatta di kamaai
Paisa anna kithe kithe lagg jaada
Paisa anna kithe kithe lagg jaada
Pata hi nai laggda
Pair pai gaya jihda vi
Chandigarh ch ohda ni kitte
Ji laggda
Pair pai gaya jihda vi
Chandigarh ch ohda ni kitte
Ji laggda

Jo mehngi daaru ne sataaye
Chandigarh ne bachaaye
Peti thekiyo liyaaye
Peg ekkad na laaye
Kehndi very good guy
Gall kakkra di turu
Hunde beer ton shuru
Fer todka na judu
Banu naviyan da guru
Patwariyan nu turu
Kaato phulla utte jado peg
Bulla utte aa ke whisky laggda
Pair pai gaya jihda vi
Chandigarh ch ohda ni kitte
Ji laggda
Pair pai gaya jihda vi
Chandigarh ch ohda ni kitte
Ji laggda

Koi patli koi chabbi
Koi bottle koi dabbi
Hundi raas leela kabbi
Ho na jaave hawi navi
Khada jatt vaad chhabi
Din phade jado laali
Paidi paira nu aa kaali
Jaade chhadd ne Mohali
Buggi Roma ton chadhaali
Vajje raat nu Manali
Gall karda lako ke
Kehndi chick ni
Gall karda lako ke
Kehndi chick ni
Brar mainu ghee laggda
Pair pai gaya jihda vi
Chandigarh ch ohda ni kitte
Ji laggda
Pair pai gaya jihda vi
Chandigarh ch ohda ni kitte
Ji laggda
Pair pai gaya jihda vi
Chandigarh ch ohda ni kitte
Ji laggda

Dil maarde tapoosi jitthe
Hundi aa jasoosi
Jive naddi koi russi
Rani Sundran Stussy
Jitthe jaan jaadi choosi
PU diyan raahan
Jio Heer diyan baahan
Ton hainu kujh gaaha
Ranna coffee chatt jaha
Gallan taha ton vi taha
Map UT wale vich
Tinn unggla
Map UT wale vich
Tinn unggla
Jo ilate pichhe ee laggda
Pair pai gaya jihda vi
Chandigarh ch ohda ni kitte
Ji laggda
Pair pai gaya jihda vi
Chandigarh ch ohda ni kitte
Ji laggda
Pair pai gaya jihda vi
Chandigarh ch ohda ni kitte
Ji laggda
Pair pai gaya jihda vi
Chandigarh ch ohda ni kitte
Ji laggda
Pair pai gaya jihda vi
Chandigarh ch ohda ni kitte
Ji laggda

This is it. ਕਰੀਮਲੈਂਡ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Gulab Sidhu
Written By:Gagg Brar
Musician(s)Gaiphy
Label:BROWN STRING RECORDS & IK TARA STUDIOS PRESENTS