ਨੈਣ (Nain) This Punjabi song by the Hustinder. Ricky Khan writes this song’s lyrics. The music for this song is given by Baba Raja.
Album: Him & Her
ਨੈਣ Lyrics In Punjabi
ਨੀ ਤੇਰਾ ਹੁਸਨ ਡਕੈਤਾ ਵਰਗਾ
ਨੀ ਲੈ ਗਿਆ ਸਾਨੂੰ ਲੁੱਟ ਪੁੱਟ ਕੇ
ਨੀ ਤੇਰੇ ਦਿਲ ਦੀ ਕਰ ਮੈ ਆਇਆ
ਨੀ ਮਸਾ ਸੁੱਖਾ ਸੁੱਖ ਸੱਖ ਕੇ
ਨੀ ਇਹ ਇਸ਼ਕ ਲਕੋਣਾ ਪੈਣਾ ਏ
ਜੇ ਇੱਦਾ ਗਲ ਲੱਗ ਲੱਗ ਕੇ ਪੈਣਾ ਏ
ਜੇ ਮੇਰਾ ਨਾਮ ਕਿਸੇ ਨੇ ਪੁੱਛਿਆ ਤਾ
ਬੁੱਲ ਤੇਰੇ ਹੱਸ ਦੇਣ ਗੇ ਨੀ
ਤੇਰੇ ਨੈਣ ਹਾਏ ਤੇਰੇ ਨੈਣਾ ਚ ਨਹੀ
ਏਤਵਾਰੀ ਏ ਦੁਨੀਆ ਨੂੰ ਦੱਸ ਦੇਣ ਗੇ
ਨੀ ਤੇਰੇ ਨੈਣਾ ਚ ਨਹੀ ਏਤਵਾਰੀ
ਏ ਦੁਨੀਆ ਨੂੰ ਦੱਸ ਦੇਣ ਗੇ
ਨੀ ਤੇਰੇ ਨੈਣਾ ਚ ਨਹੀ ਏਤਵਾਰੀ
ਏ ਦੁਨੀਆ ਨੂੰ ਦੱਸ ਦੇਣ ਗੇ
ਨੀ ਤੇਰੇ ਨੈਣਾ ਚ ਨਹੀ ਏਤਵਾਰੀ
ਏ ਦੁਨੀਆ ਨੂੰ ਦੱਸ ਦੇਣ ਗੇ
ਹੋ ਅਸੀ ਕੁੜੇ ਰੱਖ ਲਾ ਗੇ ਓਲੇ
ਸੱਜਰੇ ਪਿਆਰਾ ਦੇ
ਓ ਪੈਰ ਤੇਰੇ ਨੀ ਪੂਜੇ ਲੱਗਦੇ
ਏ ਵੱਸ ਨਹੀ ਯਾਰਾ ਦੇ
ਅੱਜ ਕੱਲ ਜਿਹੜਾ ਤੂੰ ਜੱਚਦੀ ਏ ਨੀ
ਚੁੱਪ ਫਿਰਦੀ ਵੀ ਸਭ ਦੱਸਦੀ ਏ ਨੀ
ਕਿਨੂੰ ਜਾ ਕੇ ਮਿਲਣਾ ਚਾਹੁੰਨੀ ਏ ਨੀ
ਪੱਬ ਚੱਕਦੀ ਵੀ ਸਮਝਾਉਨੀ ਏ ਨੀ
ਨੀ ਛੱਡ ਰੱਖਣੇ ਪੋਲੇ ਪੋਲੇ
ਇਸ਼ਕੇ ਨੂੰ ਨੱਪ ਦੇਣ ਗੇ ਨੀ
ਨੀ ਤੇਰੇ ਨੈਣਾ ਚ ਨਹੀ ਏਤਵਾਰੀ
ਏ ਦੁਨੀਆ ਨੂੰ ਦੱਸ ਦੇਣ ਗੇ
ਨੀ ਤੇਰੇ ਨੈਣਾ ਚ ਨਹੀ ਏਤਵਾਰੀ
ਏ ਦੁਨੀਆ ਨੂੰ ਦੱਸ ਦੇਣ ਗੇ
ਨੀ ਤੇਰੇ ਨੈਣਾ ਚ ਨਹੀ ਏਤਵਾਰੀ
ਏ ਦੁਨੀਆ ਨੂੰ ਦੱਸ ਦੇਣ ਗੇ
ਹਾਲੇ ਸੋਹਨੀਏ ਪਿਆਰਾ
ਦੇ ਫੁੱਲ ਫੁੱਟਣ ਦੇ
ਤੂੰ ਵੀ ਮੰਨ ਤੇ ਸਾਨੂੰ ਵੀ ਕਦੇ
ਰੁੱਸਣ ਦੇ
ਰੰਗ ਤੂੰ ਪਾਏ ਪਹਿਲਾ ਵੀ ਨੇ
ਸੂਟਾ ਦੇ
ਕਿਵੇ ਹੋ ਗਏ ਗੂੜੇ ਲੋਕੀ ਪੁੱਛਣ ਗੇ
ਨੀ ਹੱਸਦਿਆ ਨੂੰ ਲੋਕੀ ਜਰਦੇ ਨੀ
ਤੂੰ ਰਿੱਕੀ ਖਾਨ ਨਾ ਕੱਲਾ ਕਰ ਦੇਵੀ
ਨੀ ਆਪਾ ਲੱਖਾ ਚੋ ਇੱਕ ਲਗਦੇ
ਕਰ ਸਾਨੂੰ ਕੱਖ ਦੇਣ ਗੇ ਨੀ
ਨੀ ਤੇਰੇ ਨੈਣਾ ਚ ਨਹੀ ਏਤਵਾਰੀ
ਏ ਦੁਨੀਆ ਨੂੰ ਦੱਸ ਦੇਣ ਗੇ
ਨੀ ਤੇਰੇ ਨੈਣਾ ਚ ਨਹੀ ਏਤਵਾਰੀ
ਏ ਦੁਨੀਆ ਨੂੰ ਦੱਸ ਦੇਣ ਗੇ
ਨੀ ਤੇਰੇ ਨੈਣਾ ਚ ਨਹੀ ਏਤਵਾਰੀ
ਏ ਦੁਨੀਆ ਨੂੰ ਦੱਸ ਦੇਣ ਗੇ
ਨੀ ਤੇਰੇ ਨੈਣਾ ਚ ਨਹੀ ਏਤਵਾਰੀ
ਏ ਦੁਨੀਆ ਨੂੰ ਦੱਸ ਦੇਣ ਗੇ
Nain Lyrics In English
Ni Tera Husn Dakaitan warga
Ni Lai Gaya Sanu Lutt-Putt Ke
Ni Tere Dil Teekar Main Aya
Ni Masan Sukhan Sukh-Sukh Ke
Ni Eh Ishq Lukona Paina e
Je Eddan Gall Lagg-Lagg Ke Behna e
Je Mera Naam Kise Ne Pucheya
Taan Bull Tere Hass Denge
Ni Tere Nain
Haye Tere Naina Te Nahi Aitbaari e
Eh Duniya Nu Dass Denge
Ni Tere Naina Te Nahi Aitbaari e
Eh Duniya Nu Dass Denge
Ni Tere Nain, Haye Tere Nain
Ni Tere Naina Te Nahi Aitbaari e
Eh Duniya Nu Dass Denge
Ni Tere Nain Haye Tere Nain
Ho Assi Kude Rakh Lange Ohle
Sajjre Pyaran De
Oh Pair Tere Ni Bhunje Lagde
Eh Vass Nai Yaran De
Ajj Kal Jehda Tu Jachdi e
Ni Chup firdi Vi Sab Dassdi e
Ni Kihnu Jaake Milna Chauni e
Ni Pabb Chakdi Vi Sanu jeuni e
Ni Chad Rakhne Pole-Pole
Eh Ishqe Nu Napp Denge
Ni Tere Nain
Haye Tere Naina Te Nahi Aitbaari e
Eh Duniya Nu Dass Denge
Ni Tere Naina Te Nai Aitbaari e
Eh Duniya Nu Dass Denge
Ni Tere Nain Haye Tere Nain
Haale Soniye Pyaran De full futtan De
Tu Vi Mann Te Sanu Vi Kade Russan De
Rang Tu Paye Pehlan Vi Ne Suitan De
Kivein Ho Gaye Goorhe Loki Puchange
Ni Hasdeyan Nu Loki Jarde Nai
Tu Ricky Khan Na Kalla Kar Devi
Ni Aappan Lakkhan Chon Ik Lagde
Eh Kar Saanu Kakh Denge
Ni Tere Nain
Haye Tere Naina Te Nahi Aitbaari e
Eh Duniya Nu Dass Denge
Ni Tere Naina Te Nahi Aitbaari e
Eh Duniya Nu Dass Denge
Ni Tere Nain Haye Tere Nain
This is it. ਨੈਣ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Hustinder |
| Written By: | Ricky Khan |
| Musician(s) | Baba Raja |
| Label: | TDot Records |