Dass Kudiye Lyrics Armaan Gill & Arnaaz Gill

ਦੱਸ ਕੁੜੀਏ (Dass Kudiye) This new Punjabi song lyrics and sung by the Armaan Gill & Arnaaz Gill. The music for this song is given by Chronicle Records Inc.

Album: Two of Kind

ਦੱਸ ਕੁੜੀਏ Lyrics In Punjabi

ਮਹਿਫਲਾਂ ਦੇ ਵਿੱਚ ਬੈਠਾ ਤੈਨੂੰ ਮੈਸਜ ਕਲਾਵੇ
ਕਦੋ ਮੂੰਹੋ ਕੱਢੇ ਗੀ ਹਾਂ ਉਡੀਕੀ ਜਾਵੇ
ਚੰਗਾ-ਭਲਾ ਰੌਬ ਵਿੱਚ ਘੁੰਮਦਾ ਸੀ ਭਾਵੇ
ਕਿਉਂ ਜੋਗੀਆਂ ਦੇ ਵਰਗਾਂ ਬਣਾਤਾ
ਆ ਗੱਬਰੂ ਨੂੰ ਦੱਸ ਕੁੜੀਏ – ਦੱਸ ਕੁੜੀਏ
ਨੀ ਤੂੰ ਆਸ਼ਕੀ ਦੇ ਰਾਹੀਂ ਕਿਉਂ ਪਾਤਾ
ਗੱਬਰੂ ਨੂੰ ਦੱਸ ਕੁੜੀਏ – ਦੱਸ ਕੁੜੀਏ
ਨੀ ਤੂੰ ਆਸ਼ਕੀ ਦੇ ਰਾਹੀਂ ਕਿਉਂ ਪਾਤਾ

ਸੀ ਗੱਲ-ਗੱਲ ਉੱਤੇ ਮੁੰਡਾ ਛੱਡਤਾ ਲਤੀਫ਼ਾ
ਹੁਣ ਤੇਰੇ ਵਾਰੇ ਸੋਚ ਮੁੰਡਾ ਸ਼ੈਰ ਲਿੱਖੀ ਜਾਵੇ
ਪਹਿਲਾਂ ਡਾਕੂਆਂ ਦੇ ਵਾਂਗੂ ਮੁੰਡਾ ਦਵਕੇ ਚ ਤੁਰਦਾ ਸੀ
ਕੋਲ ਤੇਰੀ ਬੈਠਾ ਹੁਣ ਉਡੀਕੀ ਜਾਵੇ

ਤੇਰੇ ਬਿਨਾ ਜੀਂ ਲੱਗਦਾ ਨੀ ਮੁਟਿਆਰੇ
ਰੂਟੀਨ ਤੇਰੇ ਪਿੱਛੇ ਚੇਂਜ ਹੋਇਆ ਸਾਰਾ ਨਾਰੇ
ਮੇਰੇ ਯਾਰ ਵੀ ਨਰਾਜਗੀ ਚ ਪੁੱਛਦੇ
ਭਰਾ ਸਾਡਾ ਠੰਡੇ ਜੇ ਸੁਭਾ ਦਾ ਕਿਉਂ ਬਣਾਤਾ
ਆ ਗੱਬਰੂ ਨੂੰ ਦੱਸ ਕੁੜੀਏ – ਦੱਸ ਕੁੜੀਏ
ਨੀ ਤੂੰ ਆਸ਼ਕੀ ਦੇ ਰਾਹੀਂ ਕਿਉਂ ਪਾਤਾ
ਗੱਬਰੂ ਨੂੰ ਦੱਸ ਕੁੜੀਏ – ਦੱਸ ਕੁੜੀਏ
ਨੀ ਤੂੰ ਆਸ਼ਕੀ ਦੇ ਰਾਹੀਂ ਕਿਉਂ ਪਾਤਾ

ਨੀ ਤੂੰ ਸੋਹਣੀ ਲੱਗੇ ਕਿੰਨੀ ਕੁੜੀਏ, ਕਿੰਨੀ ਕੁੜੀਏ
ਸਿਫਤਾਂ ਸੁਣਾਵਾਂ ਬੱਸ ਗਿਣੀ ਕੁੜੀਏ
ਹੁਣ ਆਦਤਾਂ ਵੀ ਬਦਲਦਾ ਤੇਰੇ ਕਰਕੇ
ਨੀ ਦੇਖ ਜੱਟ ਨੂੰ ਸਿਤਾਰੇ ਐਨੇ ਚੰਗੇ ਕੁੜੀਏ
ਭਾਵੇ ਨਾਹਕੇ ਵੀ ਸਾਜੇ ਕੁੜੀਏ ਤੈਨੂੰ ਮਕੇਪ ਦੀ ਲੋੜ ਨਾ
ਸੜਦਾ ਚੰਨ ਓਹਦਾ ਦਿਲ ਅੱਗੇ ਜ਼ੋਰ ਨਾ
ਰੰਗ ਆ ਕੇਹਰ ਨੀ ਭੂਲੇਖਾ ਪਾਵੇ ਕਣਕਾਂ ਦਾ
ਸੱਚੀ ਤੇਰੇ ਵਰਗੀ ਕੋਈ ਹੋਰ ਨਾ

ਗੱਲ ਕਰੇ ਬਿਨਾ ਓਹੋ ਦਿਨ ਕਿਵੇਂ ਲੰਗਾਵੇ
ਤੇ ਓਹੋ ਕਿਸੇ ਦੀ ਨਾ ਸੁਣੇ ਤੈਨੂੰ ਨਾਹ ਨਾ ਸੁਣਾਵੇ
ਹਰਾਤਾ ਮੈਂ ਜਿਹੜਾ ਰੋਜ ਤੂੰ ਹਰਾਵੇ
ਐ ਨੀ ਗਿੱਲ ਨੂੰ ਤੂੰ ਪਾਗਲ ਬਣਾਤਾ
ਆ ਗੱਬਰੂ ਨੂੰ ਦੱਸ ਕੁੜੀਏ – ਦੱਸ ਕੁੜੀਏ
ਨੀ ਤੂੰ ਆਸ਼ਕੀ ਦੇ ਰਾਹੀਂ ਕਿਉਂ ਪਾਤਾ
ਗੱਬਰੂ ਨੂੰ ਦੱਸ ਕੁੜੀਏ – ਦੱਸ ਕੁੜੀਏ
ਨੀ ਤੂੰ ਆਸ਼ਕੀ ਦੇ ਰਾਹੀਂ ਕਿਉਂ ਪਾਤਾ
ਗੱਬਰੂ ਨੂੰ ਦੱਸ ਕੁੜੀਏ – ਦੱਸ ਕੁੜੀਏ
ਨੀ ਤੂੰ ਆਸ਼ਕੀ ਦੇ ਰਾਹੀਂ ਕਿਉਂ ਪਾਤਾ
ਗੱਬਰੂ ਨੂੰ ਦੱਸ ਕੁੜੀਏ – ਦੱਸ ਕੁੜੀਏ
ਨੀ ਤੂੰ ਆਸ਼ਕੀ ਦੇ ਰਾਹੀਂ ਕਿਉਂ ਪਾਤਾ

Dass Kudiye Lyrics In English

Mehfilan Ch Baitha Tainu Message Kalave
Kadon Moohon Kadde Gi Tu Haan Udeeki Jaave
Change Bhala Roab Vich Ghumda Si Bhaaven
Kyu Jogiyan De Varga Bana Ta

Gabru Nu Dass Kudiye Dass Kudiye
Ni Tu Aashqi De Raahin Kyu Aa Paata
Gabru Nu Dass Kudiye Dass Kudiye
Ni Tu Aashqi De Raahin Kyu Aa Paata

Si Pehlan Gall Gall Utte Munda Chadd Da Lateefa
Hun Tere Baare Soch Shair Likhi Jaave
Pelan Daakuan De Vangu Munda Dabke Ch Turda Si
Call Teri Baitha Hun Udeeke Jaave

Tere Bina Jee Lagda Nahi Mutiyaare
Routine Saara Change Hoya Tere Pishe Naare
Mere Yaar Vi Naraazgi Ch Pushde Bhraa
Saada Thande Je Subaah Da Kyu Bana Ta

Gabru Nu Dass Kudiye Dass Kudiye
Ni Tu Aashqi De Raahin Kyu Aa Paata
Gabru Nu Dass Kudiye Dass Kudiye
Ni Tu Aashqi De Raahin Kyu Aa Paata

Ni Tu Sohni Lagge Kinni Kudiye Kinni Kudiye
Siftan Sunaava Bas Ginni Kudiye
Hun Aadtan Vi Badal Da Tere Karke
Ni Vekh Jatt Nu Sudhaaren Changi Ehni Kudiye

Bhaaven Laake Vi Tu Sajjen Tainu Makeup Di Lod Na
Sarda Chann Ohda Tere Agge Zor Na
Rang Aa Kehr Ni Bhulekha Paave Kanka Da
Sachi Tere Vargi Koi Hor Na

Gal Kare Bina Din Kiven Oh Langaave
Hor Kise Di Nah Sune Tainu Nah Na Sunaave
Haar Da Na Jehda Ohnu Roj Tu Haraaven
Ni Gill Nu Tu Paagal Banaa Ta

Gabru Nu Dass Kudiye Dass Kudiye
Ni Tu Aashqi De Raahin Kyu Aa Pata
Gabru Nu Dass Kudiye Dass Kudiye
Ni Tu Aashqi De Raahin Kyu Aa Pata

Gabru Nu Dass Kudiye Dass Kudiye
Ni Tu Aashqi De Raahin Kyu Aa Pata
Gabru Nu Dass Kudiye Dass Kudiye
Ni Tu Aashqi De Raahin Kyu Aa Pata

This is it. Dass Kudiye Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Dass Kudiye Song Info

Singer & Written By:Armaan Gill & Arnaaz Gill
Label & Musician(s)Chronicle Records Inc