Akad (Bonus Track) Lyrics by Arjan Dhillon In Punjabi 

Panj-aab Records presents the new Punjabi song Lyrics ਪਿਆਰ ਦੀਆਂ ਗੱਲਾਂ “Akad” by Arjan Dhillon – a soulful melody that blends heartfelt lyrics with signature beats by Mxrci.

ਪਿਆਰ ਦੀਆਂ ਗੱਲਾਂ Lyrics In Punjabi

ਹਾਏ ਆਕੜ ਨਾ ਰਹਿਜੇ ਪਛਤਾਵਾ ਬਣਕੇ
ਕਦੇ ਗੱਲ ਹੱਸ ਕੇ ਵੀ ਕਰਿਆ ਕਰੋ
ਹਾਏ ਆਸ਼ਕਾਂ ਦੀ ਹਾ ਲੱਗੇ
ਫੇਰ ਨਾ ਦੁਆ ਲੱਗੇ
ਨਾ ਹੀ ਦਵਾ ਲੱਗੇ, ਡਰਇਆ ਕਰੋ
ਆਕੜ ਨਾ ਰਹਿਜੇ ਪਛਤਾਵਾ ਬਣਕੇ
ਕਦੇ ਗੱਲ ਹੱਸ ਕੇ ਵੀ ਕਰਿਆ ਕਰੋ

ਹੋ ਲੰਘੇ ਪਾਣੀਆਂ ਤੌ ਕਦੇ ਪਿੱਛੇ ਮੁੜੀਆਂ ਨੀ ਜਾਣਾ
ਹਾਏ ਅੱਜ ਟੁੱਟ ਗਏ ਫੇਰ ਜੁੜੀਆਂ ਨੂੰ ਜਾਣਾ
ਤੇਰੇ ਬੁੱਲਾਂ ਉੱਤੇ ਰਹਿਣ ਤਕਰਾਰ ਦੀਆਂ ਗੱਲਾਂ
ਹਾਏ ਕਰ ਲਾ ਜੇ ਹੁੰਦੀਆਂ ਨੇ ਪਿਆਰ ਦੀਆਂ ਗੱਲਾਂ

ਹਾਏ ਸਦਾ ਨਾ ਇਹ ਰਹਿਣ, ਗੋਰਾ ਰੰਗ ਤਿੱਖੇ ਨੈਣ
ਹਾਏ ਸਾਡਾ ਇਹੋ ਕਹਿਣ ਕੋਲੇ ਖੜਇਆ ਕਰੋ
ਆਕੜ ਨਾ ਰਹਿਜੇ ਪਛਤਾਵਾ ਬਣਕੇ
ਕਦੇ ਗੱਲ ਹੱਸ ਕੇ ਵੀ ਕਰਿਆ ਕਰੋ

ਤੈਨੂੰ ਮਿਲ ਗੇਏ ਆ ਸੌਖੇ ਤਾਂਹੀ ਨਿੱਤ ਬੈਠੇ ਹਾਂ ਟੁੱਟ
ਹੋ ਅਸੀ ਸੁਪਨਾ ਜਿੰਨਾ ਲਈ ਦੇਖੀ ਓਹਨਾ ਕੋਲੋਂ ਪੁੱਛ ਕੇ
ਓਹਦੇ ਵਰਗਾ ਨਾ ਲੱਭੇ ਕਹਿਣ ਗਈਆਂ ਨਜ਼ਰਾਂ
ਦੂਰ ਜਦੋ ਹੋਏ ਓਦੋ ਪੈਣ ਗਈਆਂ ਕਦਰਾਂ
ਨਾ ਹੰਜੂਆਂ ਚ ਢੋਲ ਦਿੱਤੇ ਰਾਹਾਂ ਵਿੱਚ ਰੋਲ
ਕੀ-ਕੀ ਦੱਸਾਂ ਬੋਲੋ ਅੱਖਾਂ ਪੜ੍ਹਿਆਂ ਕਰੋ

ਆਕੜ ਨਾ ਰਹਿਜੇ ਪਛਤਾਵਾ ਬਣਕੇ
ਕਦੇ ਗੱਲ ਹੱਸ ਕੇ ਵੀ ਕਰਿਆ ਕਰੋ

ਹੋ ਕਦੋ ਯਾਰੀ ਸਾਡੀ ਟੁੱਟਣੀ ਉਡੀਕਾਂ ਰਹਿੰਦਾ ਕਰਦਾ
ਹੋ ਦੋਹਾਂ ਨੂੰ ਜਮਨਾ ਸਾਨੂੰ ਪਹਿਲਾਂ ਹੀ ਨੀ ਜਰਦਾ
ਹੋ ਲੱਖ ਵਾਰੀ ਲੜੀਏ ਮਾਣੀਏ ਲੱਖ ਵਾਰੀ
ਐਈਂ ਕੱਢ ਲਾਗੇ ਜ਼ਿੰਦਗੀ ਏ ਸਾਰੀ
ਹਾਏ ਸਾਡਾ ਕਾਹਦਾ ਏ ਜਿਉਣ
ਇਹੋ ਦੁੱਖ ਤੜਫਾਉਣ
ਹਾਏ ਸਾਡਾ ਤੇਰੇ ਬਿਨਾ ਕੌਣ ਹੱਥ ਫੜ੍ਹਿਆਂ ਕਰੋ

ਆਕੜ ਨਾ ਰਹਿਜੇ ਪਛਤਾਵਾ ਬਣਕੇ
ਕਦੇ ਗੱਲ ਹੱਸ ਕੇ ਵੀ ਕਰਿਆ ਕਰੋ

Akad Lyrics In English

Haye aakda na reh jaye pachtava banke
Kade gall hass ke vi karya karo
Haye aashqan di haa lagge
Fer na dua lagge
Na hi dawa lagge, darya karo
Aakda na reh jaye pachtava banke
Kade gall hass ke vi karya karo

Ho langhe paaniyan ton kade pichhe muriyan ni jaana
Haye ajj tutt gaye fer juriyan ni jaana
Tere bullan utte rehan takraar diyan gallan
Haye kar la je hundiyan ne pyaar diyan gallan

Haye sada na eh rehan, gora rang tikkhe nain
Haye saada eho kehna kole khadya karo
Aakda na reh jaye pachtava banke
Kade gall hass ke vi karya karo

Tainu mil gaye aa saukhe taahi nit baithe haan tutt
Ho assi supna jinna layi dekhi ohna kolon puchh ke
Ohde varga na labhe kehan gaiyan nazran
Door jado hoye odo pain gaiyan kadran
Na hanju’an ch dhol ditte raahan vich rol
Ki-ki dassan bolo akhan parhiya karo

Aakda na reh jaye pachtava banke
Kade gall hass ke vi karya karo

Ho kado yaari saadi tuttni udeekan rehnda karda
Ho dohan nu jamna sanu pehlan hi ni jarda
Ho lakh vaari ladiye maaniye lakh vaari
Aein kaddh laage zindagi ae saari
Haye saada kahda ae jiun
Eho dukh tadfaun
Haye saada tere bina kaun hath phadya karo

Aakda na reh jaye pachtava banke
Kade gall hass ke vi karya karo

This is it. Akad Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Arjan Dhillon 
Musician(s)Mxrci
Label:Panj-aab Records