Presenting full audio of the song DA CREW performed by DILJIT DOSANJH from the album MoonChild Era. Raj Ranjodh has written the Da Crew Song Lyrics, with Music given by Intense, and Music Label is Diljit Dosanjh.
Album – Moonchild Era
Da Crew Lyrics In Punjabi
ਓ ਜੱਟਾ ਦੇ ਰੌਲੇ ਆ
ਸੀਨੇ ਨੀ ਗੱਜ ਤੋਂ ਵੀ ਚੋੜੇ ਆ
ਗਿਣਤੀ ਚ ਪਾਵੇਂ ਏ ਥੋੜੇ ਆ
ਮੰਜ਼ਿਲ ਤੇ ਪਹਿਲੀ ਚ ਬੌਡੇ ਆ
ਜਾਂਦੇ ਨੀ ਮੋੜੇ ਆ
ਅੱਖਾਂ ਦੇ ਕੌੜੇ ਆ
ਵੈਰੀ ਦੇ ਰਾਹ ਦੇ ਰੋੜੇ ਆ
ਚੱਲ ਦੇ ਸਾਡੇ ਈ ਦੌਰੇ ਆ
ਜਿਹੜੇ ਸਨੀਚ ਆ ਦੌੜੇ ਆ
ਕੇਹਰ ਆ ਦੌੜੇ ਆ
ਖਾਦਿਆਂ ਹਿੱਕ ਦੇ ਫੱਟ ਨੀ ਗਿੱਠਾ ਦੇ
ਵੈਰੀ ਦੇ ਧੋਖੇ ਜੋ ਪਿੱਠਾਂ ਤੇ ਤੀਰ ਆ
ਲੱਗਦੇ ਫੱਟਾ ਤੇ ਬੇਬਾਕ ਚੱਟਾਨ ਆ
ਵੱਟਾ ਤੌ ਮਿੱਟੀਆਂ ਲਾਈਆਂ ਨੀ ਹੀਰੇ
ਮੀਹ ਵਾਂਗੂ ਵਾਰਦੇ ਆ
ਹਿਕ ਠੋਕ ਯਾਰਾ ਲਈ ਖੜ ਦੇ ਆ
ਥੋਕਾਂ ਨਾ ਦਿੰਦੇ ਨਾ ਜਰਦੇ ਆ
ਸੌਂਕੀ ਪੱਟੇ ਬਾਹਲਾ ਸਿਰਾ ਕਰਦੇ ਆ
ਚੜ੍ਹਦੇ ਤੌ ਚੜ੍ਹਦੇ ਆ
ਮੀਹ ਵਾਂਗੂ ਵਾਰਦੇ ਆ
ਹਿਕ ਠੋਕ ਯਾਰਾ ਲਈ ਖੜ ਦੇ ਆ
ਥੋਕਾਂ ਨਾ ਦਿੰਦੇ ਨਾ ਜਰਦੇ ਆ
ਸੌਂਕੀ ਪੱਟੇ ਬਾਹਲਾ ਸਿਰਾ ਕਰਦੇ ਆ
ਚੜ੍ਹਦੇ ਤੌ ਚੜ੍ਹਦੇ ਆ
ਉਹ ਅਸੀ rare ਟਾਈਪ ਬੱਲੀਏ
ਚੋਬਰਾਂ ਚ ਪੂਰੀ ਸਾਡੀ hype ਬੱਲੀਏ
ਸੰਧ ਕਾਲੇ ਕਾਰ ਦੇ ਵ੍ਹਾਈਟ ਬੱਲੀਏ
ਵੈਰੀ ਕਰੇ ਸ਼ੂਟ ਓਂ side ਬੱਲੀਏ
ਸਨਿਪਰ ਦੇ ਵਾਂਗੂ ਸਾਡੀ ਦੂਰ ਤੱਕ ਮਾਰ
ਐ
ਜਿਹੜਾ ਐਂਟੀ ਓਹਦਾ ਕਰਦਾ ਸ਼ਿਕਾਰ ਐ
ਨਾਰ ਦਾ ਪਿਆਰ ਜਾਵਾਂ ਚੀਜ਼ ਜੋ ਬਿਕਾਰ
ਐ
ਜਿਹੜੇ ਨਾਲ ਖੜੇ ਯਾਰ ਹਥਿਆਰ ਐ
ਧੋਣਾ ਤੌ ਫੜ੍ਹ ਦੇ ਆ
ਫਿਰ ਸੱਟ ਕੰਨਾਂ ਤੇ ਧਰ ਦੇ ਆ
ਥੋਕਾਂ ਨਾ ਦਿੰਦੇ ਨਾ ਜਰਦੇ ਆ
ਸੌਂਕੀ ਪੱਟੇ ਬਾਹਲਾ ਸਿਰਾ ਕਰਦੇ ਆ
ਚੜ੍ਹਦੇ ਤੌ ਚੜ੍ਹਦੇ ਆ
ਮੀਹ ਵਾਂਗੂ ਵਾਰਦੇ ਆ
ਹਿਕ ਠੋਕ ਯਾਰਾ ਲਈ ਖੜ ਦੇ ਆ
ਥੋਕਾਂ ਨਾ ਦਿੰਦੇ ਨਾ ਜਰਦੇ ਆ
ਸੌਂਕੀ ਪੱਟੇ ਬਾਹਲਾ ਸਿਰਾ ਕਰਦੇ ਆ
ਚੜ੍ਹਦੇ ਤੌ ਚੜ੍ਹਦੇ ਆ
ਤੇਰੇ ਟਾਊਨ ਵਿਚ ਚਰਚੇ
ਇਕ ਨੂੰ ਤਾਂ ਲੈ ਗਏ ਟੂਲੀ ਪਿੱਛੇ ਧਰ ਕੇ
ਦੂਜੇ ਤੋਂ ਮੰਗਾਇ ਮਾਫ਼ੀ ਅੱਜ ਤੜਕੇ
ਤੀਜੇ ਚੌਥੇ ਪਿੰਡ ਵਿਚ ਗੈਪ ਕਰਤੇ
ਭਾਨ ਵਾਂਗੂ ਜਿਹੜਾ ਖੜੇ
ਦੀਨੇ ਆ ਸਲਾਹ ਵੀ ਜੀਲੇ ਚੁੱਪ ਕਰਕੇ
ਆਕੇ ਜਿਹੜਾ ਮੂਹਰੇ ਭੜਕੇ
ਜੀਉਗਾ ਓ ਛੋਹ ਮੋਢਿਆਂ ਤੇ ਚੜ ਕੇ
ਓ ਕੋਕੇ ਹੀ ਜੜ ਦੇ ਆ
ਨੱਢੀਆਂ ਦੇ ਦਿਲਾਂ ਵਿਚ ਵੜ੍ਹ ਦੇ ਆ
ਥੋਕਾਂ ਨਾ ਦਿੰਦੇ ਨਾ ਜਰਦੇ ਆ
ਸੌਂਕੀ ਪੱਟੇ ਬਾਹਲਾ ਸਿਰਾ ਕਰਦੇ ਆ
ਚੜ੍ਹਦੇ ਤੌ ਚੜ੍ਹਦੇ ਆ
ਮੀਹ ਵਾਂਗੂ ਵਾਰਦੇ ਆ
ਹਿਕ ਠੋਕ ਯਾਰਾ ਲਈ ਖੜ ਦੇ ਆ
ਥੋਕਾਂ ਨਾ ਦਿੰਦੇ ਨਾ ਜਰਦੇ ਆ
ਸੌਂਕੀ ਪੱਟੇ ਬਾਹਲਾ ਸਿਰਾ ਕਰਦੇ ਆ
ਚੜ੍ਹਦੇ ਤੌ ਚੜ੍ਹਦੇ ਆ
ਮੀਹ ਵਾਂਗੂ ਵਾਰਦੇ ਆ
ਹਿਕ ਠੋਕ ਯਾਰਾ ਲਈ ਖੜ ਦੇ ਆ
ਥੋਕਾਂ ਨਾ ਦਿੰਦੇ ਨਾ ਜਰਦੇ ਆ
ਸੌਂਕੀ ਪੱਟੇ ਬਾਹਲਾ ਸਿਰਾ ਕਰਦੇ ਆ
ਚੜ੍ਹਦੇ ਤੌ ਚੜ੍ਹਦੇ ਆ
Da Crew Lyrics In English
O Jatta De Raule Aa
Seene Di Gajj Ton Vi Chaude Aa
Ginti Ch Paavein Ye Thode Aa
Manzil Te Pehli Ch Baude Aa
Jande Ni Modeya
Akkhan De Kaude Aa
vairi De Raha De Raude Aa
Chalde Sadde Hi Daur Aa
Jehde Snicha Ae Daude Aa
Kehre Aa Daude Aa
Khatteya Hikka De Fatta Ni Gittha De
Vairy De Dhokhe Jo Pittha Te Teer Ae
Lagde Fatta Te Bebaak Chattan Ae
Vattan Ton Mitti Ae Laiyaan Ni Heer Ae
Meeh Wangu Warde Aa
Ek Thok Yaara Layi Khad’de Aa
Dhokha Na Dinde Na Jarde Aa
Shauki Patthe Bahla Sira Karde Aa
Chadhde Ton Chadhde Aa
Meeh Wangu Warde Aa
Ek Thok Yaara Layi Khad’de Aa
Dhokha Na Dinde Na Jarde Aa
Shauki Patthe Bahla Sira Karde Aa
Chadhde Ton Chadhde Aa
Oh Assi Rare Type Balliye
Chobbran Ch Poori Saddi Hype Balliye
Sandh Kaale Car’an White Balliye
Vairy Kare Shoot On Side Balliye
Sniper De Wangu Saddi Door Tak Maar Ae
Jehda Anti Ohda Karde Shikaar Ae
Naara Da Pyar Javaan Cheez Jo Bekaar Ae
Jehde Naal Khade Yaar Hathiyaar Ae
Dauda Ton Fade Aa
Fir Saant Kanna Te Dharde Aa
Dhokha Na Dinde Na Jarde Aa
Shauki Patthe Bahla Sira Karde Aa
Chadhde Ton Chadhde Aa
Meeh Wangu Warde Aa
Ek Thok Yaara Layi Khad’de Aa
Dhokha Na Dinde Na Jarde Aa
Shauki Patthe Bahla Sira Karde Aa
Chadhde Ton Chadhde Aa
Tere Town Vich Charche
Ek Nu Taan Lai Gaye Tulli Picche Dhar Ke
Duje To Mangayi Maafi Ajj Tadke
Teeje Chauthe Pind Vich Kaid Karde
Baan Wangu Jehda Khade
dine Aa Saalan Vi Jeele Chup Karke
Aage Jehda Moohre Bhadke
Jauga O Jahan Moddheyan To Chadh Ke
O koke Hi Jad’de Aa
naddiyan de Dil Aa Vich Vad’de Aa
Dhokha Na Dinde Na Jarde Aa
Shauki Patthe Bahla Sira Karde Aa
Chadhde Ton Chadhde Aa
Meeh Wangu Warde Aa
Ek Thok Yaara Layi Khad’de Aa
Dhokha Na Dinde Na Jarde Aa
Shauki Patthe Bahla Sira Karde Aa
Chadhde Ton Chadhde Aa
Meeh Wangu Warde Aa
Ek Thok Yaara Layi Khad’de Aa
Dhokha Na Dinde Na Jarde Aa
Shauki Patthe Bahla Sira Karde Aa
Chadhde Ton Chadhde Aa
This is the end of Da Crew Song Lyrics. if you find any mistake then let us known by filing the contact us form with correct Lyrics. And Also Feedback Form.
Song: Da Crew
Singer: Diljit Dosanjh
Music: Intense
Lyrics: Raj Ranjodh