Hoops Lyrics Diljit Dosanjh 2021

Presenting full audio of the song HOOPS performed by DILJIT DOSANJH from the album MoonChild Era. Raj Ranjodh has written the Hoops Song Lyrics, with Music given by Intense, and Music Label is Diljit Dosanjh.

Album – Moonchild Era

ਹੂਪਸ Lyrics In Punjabi

ਸਭ ਤੌ ਲੁਕੋ ਕੇ ਰੱਖੀਆਂ
ਤੇਰੇ ਵਾਸਤੇ ਮੈਂ ਵਾਲਿਆਂ ਬਣਾਈ ਆਂ
ਸਭ ਤੌ ਲੁਕੋ ਕੇ ਰੱਖੀਆਂ
ਤੇਰੇ ਵਾਸਤੇ ਮੈਂ ਵਾਲਿਆਂ ਬਣਾਈ ਆਂ

ਸੋਹਣੀ ਵਾਲੀ ਲੱਗਦੀ ਏ ਨੀ
ਦਿਲ ਸਾਡਾ ਠੱਗ ਦੀ ਏ ਨੀ
ਸੋਹਣੀ ਵਾਲੀ ਲੱਗਦੀ ਏ ਨੀ
ਦਿਲ ਸਾਡਾ ਠੱਗ ਦੀ ਏ ਨੀ

ਦੁੱਧ ਨਾਲ ਧੋ ਕੇ ਰੱਖੀਆਂ
ਤੇਰੇ ਵਾਸਤੇ ਮੈਂ ਵਾਲਿਆਂ ਬਣਾਈ ਆਂ
ਸਭ ਤੌ ਲੁਕੋ ਕੇ ਰੱਖੀਆਂ
ਤੇਰੇ ਵਾਸਤੇ ਮੈਂ ਵਾਲਿਆਂ ਬਣਾਈ ਆਂ ਹੋ

ਹੁਸਨ ਦੀ ਗੱਲ ਬਾਤ ਨੱਚਦੀ ਆ ਬਣ ਲਾਟ
ਸਾਰੀ ਰਾਤ ਨੱਚਦੀ ਨੂੰ ਵੇਖਣਾ
ਲੱਗਦੀ ਐ ਖਰੀ ਖਰੀ ਸੋਹਣੀ ਜਿਵੇਂ ਪਰੀ ਪਰੀ
ਹੱਸਦੀ ਨੂੰ ਜੱਚਦੀ ਨੂੰ ਵੇਖਣਾ

ਹੋ ਟਿੱਕਾ ਮੱਥੇ ਲਾ ਲੈਣੀ ਐ
ਚੰਨ ਵੀ ਫਿੱਕਾ ਪਾ ਦੇਣੀ ਐ
ਟਿੱਕਾ ਮੱਥੇ ਲਾ ਲੈਣੀ ਐ
ਚੰਨ ਵੀ ਫਿੱਕਾ ਪਾ ਦੇਣੀ ਐ

ਹੋ ਗਾਨੀ ਚ ਪਰੋ ਕੇ ਰੱਖੀਆਂ ਆਂ
ਤੇਰੇ ਵਾਸਤੇ ਮੈਂ ਵਾਲਿਆਂ ਬਣਾਈ ਆਂ
ਸਭ ਤੌ ਲੁਕੋ ਕੇ ਰੱਖੀਆਂ
ਤੇਰੇ ਵਾਸਤੇ ਮੈਂ ਵਾਲਿਆਂ ਬਣਾਈ ਆਂ

ਹੋ ਤੇਰੇ ਪਿੱਛੇ ਜੱਟ ਦੇ ਸਟੈਂਡ ਪੱਕੇ ਨੇ
ਦੂਕੀ ਤਿੱਕੀ ਛੱਡ ਬਿੱਲੋ ਯਾਰ ਚੁੱਕੇ ਨੇ
ਰਾਜ ਕਿੱਥੇ ਮੰਨ ਦਾ ਐ ਭਾਰ ਨੱਢੀਏ
ਪਾਵੇਂ ਤੇਰੇ ਨੱਖਰੇ ਹਾਜ਼ਰ ਚੁੱਕੇ ਨੇ

ਓ ਰੰਗ ਗੁਲਾਬੀ ਮੋਹ ਗਿਆ ਬੱਲੀਏ
ਮੈਂ ਤੇ ਤੇਰਾ ਹੋ ਗਿਆ ਬੱਲੀਏ
ਓ ਰੰਗ ਗੁਲਾਬੀ ਮੋਹ ਗਿਆ ਬੱਲੀਏ
ਮੈਂ ਤੇ ਤੇਰਾ ਹੋ ਗਿਆ ਬੱਲੀਏ

ਬੁੱਲ੍ਹਾ ਨਾਲ ਸ਼ੋ ਕੇ ਰੱਖਿਆ ਆਂ
ਤੇਰੇ ਵਾਸਤੇ ਮੈਂ ਵਾਲਿਆਂ ਬਣਾਈ ਆਂ
ਸਭ ਤੌ ਲੁਕੋ ਕੇ ਰੱਖੀਆਂ
ਤੇਰੇ ਵਾਸਤੇ ਮੈਂ ਵਾਲਿਆਂ ਬਣਾਈ ਆਂ

ਸੋਹਣੀ ਸੋਹਣੀ ਸੋਹਣੀ ਸੋਹਣੀ ਲੱਗਦੀ ਐ ਤੂੰ
ਰੰਗ ਮੋਮਬੱਤੀ ਤੇਰੀ ਅੱਖ ਜੁਗਨੂੰ
ਬੇਬੀ ਕਿਉਂ ਦਸ ਕਿਉਂ ਨੀ ਤੂੰ ਲੁੱਟੇ ਜੱਟ ਨੂੰ
ਜਾਵੇਂ ਦਿਲ ਦੇ ਥਰੂ ਤੇਰੇ ਚੰਨ ਜੇਹਾ
ਮੂੰਹ

ਸੋਹਣੀ ਵਾਲੀ ਲੱਗਦੀ ਐ ਨੀ
ਦਿਲ ਸਾਡਾ ਠੱਗ ਦੀ ਏ ਨੀ
ਸੋਹਣੀ ਵਾਲੀ ਲੱਗਦੀ ਐ ਨੀ
ਦਿਲ ਸਾਡਾ ਠੱਗ ਦੀ ਏ ਨੀ

ਦੁੱਧ ਨਾਲ ਧੋ ਕੇ ਰੱਖੀਆਂ
ਤੇਰੇ ਵਾਸਤੇ ਮੈਂ ਵਾਲਿਆਂ ਬਣਾਈ ਆਂ
ਸਭ ਤੌ ਲੁਕੋ ਕੇ ਰੱਖੀਆਂ
ਤੇਰੇ ਵਾਸਤੇ ਮੈਂ ਵਾਲਿਆਂ ਬਣਾਈ ਆਂ ਹੋ

Hoops Lyrics In English

Sab Ton Luko Ke Rakhi Aa
Tere Vaaste Main Vaaliyan Banai Aa
Sab Ton Luko Ke Rakhi Aa
Tere Vaaste Main Vaaliyan Banai Aa

Sohni Vaali Lag Diyan Ni
Dil Sadda Thag Diyan Ni
Sohni Vaali Lag Diyan Ni
Dil Sadda Thag Diyan Ni

Duddh Naal Dho Ke Rakhi Aa
Tere Vaaste Main Vaaliyan Banai Aa
Sab Ton Luko Ke Rakhi Aa
Tere Vaaste Main Vaaliyan Banai Aa

Husna Di Gall Baat Nachdi Aa ban lat
Saari Raat Nachdi nu Vekhna
Lagdi Ae Khari Khari Sohni Jivein Pari Pari
Hasdi Nu Jacchdi Nu Vekhna

ho Tikka Matthe La Laini Ae
Chann Vi Fikka Pa Daini Ae
Tikka Matthe La Laini Ae
Chann Vi Fikka Pa Daini Ae

Ho Gaani Ch Paro Ke Rakhi Aa
Tere Vaaste Main Vaaliyan Banai Aa
Sab Ton Luko Ke Rakhi Aa
Tere Vaaste Main Vaaliyan Banai Aa

O Tere Picche Jatt De Stand Pakke Ne
Dukki Tikki Chadd Billo Yaar Pakke Ne
Raj Kitthe Manda Ae Paar Nattiye
Paavein Tere Nakhre Hazaar Chakke Ne

O Rang Gulabi Moh Gaya Balliye
Main Te Tera Ho Gaya Balliye
Ho Rang Gulabi Moh Gaya Balliye
Main Te Tera Ho Gaya Balliye

Bulla Naal Show Ke Rakhi Aa
Tere Vaaste Main Vaaliyan Banai Aa
Sab Ton Luko Ke Rakhi Aa
Tere Vaaste Main Vaaliyan Banai Aa

Sohni Sohni Sohni Sohni Lagdi Ae Tu
Rang Mombatti Teri Akkh Jugnu
Baby Kyon Dass Kyon Ni Tu Lutte Jatt Nu
Jaavein Dil De Through Tera Chann Jeha Muh

Sohni Vaali Lag Diyan Ni
Dil Sadda Thag Diyan Ni
Sohni Vaali Lag Diyan Ni
Dil Sadda Thag Diyan Ni

Duddh Naal Dho Ke Rakhi Aa
Tere Vaaste Main Vaaliyan Banai Aa
Sab Ton Luko Ke Rakhi Aa
Tere Vaaste Main Vaaliyan Banai Aa

This is the end of Hoops Song Lyrics. if you find any mistake then let us known by filing the contact us form with correct Lyrics. And Also Feedback Form.


Song: Hoops
Singer: Diljit Dosanjh
Music: Intense
Lyrics: Raj Ranjodh

Leave a Comment