Dil Vichara Lyrics Karan Sandhawalia 2021

ਦਿਲ ਵਿਚਾਰਾਂ Dil Vichara Lyrics by Karan Sandhawalia is the most recent Punjabi song with songs supplied by the singer himself. Dil Vichara song lyrics are also written by Karan Sandhawalia while this movie tune is starring Karan Sandhawalia, Simran Bharaj.

ਦਿਲ ਵਿਚਾਰਾਂ Lyrics In Punjabi

Jt Beats!

ਅੱਜ ਹੋ ਗਿਆ ਨੀ ਸਾਲ ਕੁੜੇ
ਹਾਏ ਪੁੱਛਿਆ ਨਾ ਤੂੰ ਹਾਲ ਕੁੜੇ
ਅੱਜ ਹੋ ਗਿਆ ਨੀ ਸਾਲ ਕੁੜੇ
ਹਾਏ ਪੁੱਛਿਆ ਨਾ ਤੂੰ ਹਾਲ ਕੁੜੇ

ਟਿੱਕ ਕੇ ਇਕ ਥਾ ਨਾ ਬਹਿੰਦਾ ਕਾਤੋ
ਕਿਉਂ ਕਰਦਾ ਆ ਤੇਰੀ ਭਾਲ ਕੁੜੇ
ਅੱਜ ਪਿੱਟੇ ਕਾਹਤੋਂ ਪਿਆਰ ਦਾ ਸਵਾਦ
ਚੱਖਿਆ

ਨੀ ਅੱਗ ਲੱਗੇ ਤੇਰੀ ਯਾਦ ਨੂੰ
ਦਿਲ ਵੀ ਵਿਚਾਰਾਂ ਰੋ ਰੋ ਥੱਕਿਆ ਨੀ
ਨੀ ਅੱਗ ਲੱਗੇ ਤੇਰੀ ਯਾਦ ਨੂੰ
ਨੀ ਅੱਗ ਲੱਗੇ ਤੇਰੀ ਯਾਦ ਨੂੰ
ਦਿਲ ਵੀ ਵਿਚਾਰਾਂ ਰੋ ਰੋ ਥੱਕਿਆ ਨੀ

ਜੇ ਦੂਰ ਹੀ ਹੋਣਾ ਸੀ
ਕਾਤੋ ਨੇੜੇ ਆਕੇ ਵੇਖਿਆ
ਪਿਆਰ ਵਾਲੀ ਅੱਗ ਦਾ ਕਿਉਂ
ਸੇਖ ਸੀ ਤੂੰ ਸੈਕੀਆ

ਜੇ ਦੂਰ ਹੀ ਹੋਣਾ ਸੀ
ਕਾਤੋ ਨੇੜੇ ਆਕੇ ਵੇਖਿਆ
ਪਿਆਰ ਵਾਲੀ ਅੱਗ ਦਾ ਕਿਉਂ
ਸੇਖ ਸੀ ਤੂੰ ਸੈਕੀਆ

ਦਿਲ ਦੀਆਂ ਦਿਲ ਵਿਚ
ਗੱਲਾਂ ਦੱਬੀ ਬੈਠੇ ਆਂ
ਮੈਨੂੰ ਹੰਜੂ ਦੇਣ ਲਈ
ਦੱਸ ਕਿੱਥੇ ਮੱਥਾ ਟੇਕਿਆ

ਅੱਜ ਖੁਸ ਹੁੰਦੇ
ਜੇ ਨਾ ਸੀ ਤੈਨੂੰ ਤੱਕਿਆ ਸੀ

ਨੀ ਅੱਗ ਲੱਗੇ ਤੇਰੀ ਯਾਦ ਨੂੰ
ਦਿਲ ਵੀ ਵਿਚਾਰਾਂ ਰੋ ਰੋ ਥੱਕਿਆ ਨੀ
ਨੀ ਅੱਗ ਲੱਗੇ ਤੇਰੀ ਯਾਦ ਨੂੰ
ਨੀ ਅੱਗ ਲੱਗੇ ਤੇਰੀ ਯਾਦ ਨੂੰ
ਦਿਲ ਵੀ ਵਿਚਾਰਾਂ ਰੋ ਰੋ ਥੱਕਿਆ ਨੀ

ਚੰਨਣ ਦੇ ਨਾਲ ਰੁੱਸਿਆ ਫਿਰਦਾ
ਰਾਤਾਂ ਦੇ ਨਾਲ ਯਾਰੀ ਨੀ
ਪਹਿਲਾ ਰਾਂਝਾ ਰੋ ਰੋ ਮਰ ਗਿਆ
ਹੁਣ ਆ ਗਈ ਸਾਡੀ ਵਾਰੀ ਨੀ

ਚੰਨਣ ਦੇ ਨਾਲ ਰੁੱਸਿਆ ਫਿਰਦਾ
ਰਾਤਾਂ ਦੇ ਨਾਲ ਯਾਰੀ ਨੀ
ਪਹਿਲਾ ਰਾਂਝਾ ਰੋ ਰੋ ਮਰ ਗਿਆ
ਹੁਣ ਆ ਗਈ ਸਾਡੀ ਵਾਰੀ ਨੀ

ਸ਼ਹਿਰ ਜਲੰਧਰ ਵੱਡ ਵੱਡ
ਖਾਵੇ
ਸੰਧਾਵਾਲੀਆਂ ਨੂੰ ਹਾਣ ਦੀਏ
ਮੁੜਕੇ ਨੀ ਕਦੇ ਵਾਪਸ ਆਉਣ
ਖਿੱਚੀ ਬੈਠਾਂ ਤਿਆਰੀ ਨੀ

ਇਹ ਵੀ ਭੂਲੀ ਬੈਠਾ
ਆਖਰੀ ਸੀ ਕਦੋ ਹੱਸਿਆ

ਨੀ ਅੱਗ ਲੱਗੇ ਤੇਰੀ ਯਾਦ ਨੂੰ
ਦਿਲ ਵੀ ਵਿਚਾਰਾਂ ਰੋ ਰੋ ਥੱਕਿਆ ਨੀ
ਨੀ ਅੱਗ ਲੱਗੇ ਤੇਰੀ ਯਾਦ ਨੂੰ
ਨੀ ਅੱਗ ਲੱਗੇ ਤੇਰੀ ਯਾਦ ਨੂੰ
ਦਿਲ ਵੀ ਵਿਚਾਰਾਂ ਰੋ ਰੋ ਥੱਕਿਆ ਨੀ

Dil Vichara Lyrics In English

Jt Beats!

Ajj Ho Gaye Ne Kayi Saal Kude
Haye Pucheya Na Tu Haal Kude
Ajj Ho Gaye Ne Kayi Saal Kude
Haye Pucheya Na Tu Haal Kude

Tikk Ke Ik Thaa Na Behnda Kaato
Kyun Karda Aa Teri Bhaal Kude
Ajj Pitte Kaato Pyaar Da Sawad Chakheya

Ni Agg Lagge Teri Yaad Nu
Dil Vi Vichara Ro Ro Ke Thakeya Ni
Ni Agg Lagge Teri Yaad Nu
Dil Vi Vichara Ro Ro Ke Thakeya Ni
Ni Agg Lagge Teri Yaad Nu

Je Door Hi Hona Si
Kaato Nede Aake Vekheya
Pyar Wali Agg Da Kyun
Sekh Si Tu Sekheya

Je Door Hi Hona Si
Kaato Nede Aake Vekheya
Pyar Wali Agg Da Kyun
Sekh Si Tu Sekheya

Dil Diyan Dil Wich
Gallan Dabbi Baithe Aa
Mainu Hanju Den Layi
Dass Kithe Matha Tekeya

Ajj Khus Hunde
Je Na Si Tainu Takkeya Si

Ni Agg Lagge Teri Yaad Nu
Dil Vi Vichara Ro Ro Ke Thakeya Ni
Ni Agg Lagge Teri Yaad Nu
Dil Vi Vichara Ro Ro Ke Thakeya Ni
Ni Agg Lagge Teri Yaad Nu

Channan De Naal Russeya Firda
Raatan De Naal Yaari Ni
Pehla Ranjha Ro Ro Mar Gaya
Hunn Aa Gayi Saddi Vari Ni

Channan De Naal Russeya Firda
Raatan De Naal Yaari Ni
Pehla Ranjha Ro Ro Mar Gaya
Hunn Aa Gayi Saddi Vari Ni

Shehar Jalandhar Wadd Wadd Khave
Sandha Waleya Nu Haan Diye
Mudke Ni Kade Wapas Auna
Khichi Baitha Tyari Ni

Ehh Vi Bhuli Baitha
Akhiri Si Kado Hasseya

Ni Agg Lagge Teri Yaad Nu
Dil Vi Vichara Ro Ro Ke Thakeya Ni
Ni Agg Lagge Teri Yaad Nu
Dil Vi Vichara Ro Ro Ke Thakeya Ni
Ni Agg Lagge Teri Yaad Nu

Written by: Karan Sandhawalia

This is the end of Dil Vichara Song Lyrics. if you find any mistake then let us known by filing the contact us form with correct Lyrics. And Also Feedback Form.


Dil Vichara Song Detail

Vocal & Lyrics – Karan Sandhawalia (Insta – @karansandhawalia)
Music & Mix/Mastering – JT Beats (Insta – @beatsbybhatti)
Video – Ricky Singh (Insta – @rs.jsingh)
Editing & DI – Prince K Makkar (Insta – @princekmakkar)
Female Lead – Simran Bharaj (Insta – @bharaj_simran_)

Leave a Comment