This ਥਿਰਟੀ ਸਟਾਰ (30 Star) Punjabi song by Harf Cheema. Sukh Lotey writes this song’s lyrics. The music for this song is given by Gaiphy.
ਥਿਰਟੀ ਸਟਾਰ Lyrics In Punjabi
ਖੇਡੀਏ ਕਬੱਡੀ ਪਾਲੀਏ ਬਸ਼ੇਰੀਆ
ਛੋਟੇ ਦਿਲ ਵਾਲਿਆਂ ਦੀ ਖੇਡ ਕੋਈ ਨਾ
ਗੱਭਰੂ ਬਲੇਡ ਵੈਰ ਪਏ ਤੇ ਬਿੱਲੋ
ਮੁੰਨ ਕੇ ਨਾ ਤੋਰੀ ਐਸੀ ਭੇੜ ਕੋਈ ਨਾ
ਡੋਟ ਮਿਸ ਵਿਦ ਹਿਮ ਕਹਿਣ ਬੀਬੀਆਂ
ਡੋਟ ਮਿਸ ਵਿਦ ਹਿਮ ਕਹਿਣ ਬੀਬੀਆਂ
ਜਿਹਨਾ ਦੇ ਵੀ ਪੁੱਤ ਖਹਿਦੇ ਜੱਟ ਨਾਲ
ਨੀ ਜਿਨਾਂ ਦੇ ਕੋਈ ਅੱਖ ਵਿੱਚ ਅੱਖ ਵੀ ਨੀ ਪਾਉਂਦਾ
ਉਹਨਾਂ ਨੂੰ ਹੀ ਮੋੜਦੇ ਆ ਅੱਖ ਨਾਲ ਨੀ
ਜਿਨਾਂ ਦੇ ਕੋਈ ਅੱਖ ਵਿੱਚ ਅੱਖ ਵੀ ਨੀ ਪਾਉਂਦਾ
ਉਹਨਾਂ ਨੂੰ ਹੀ ਮੋੜਦੇ ਆ ਅੱਖ ਨਾਲ ਨੀ
ਨਰਮੇ ਦੇ ਫੁੱਟ ਜਿਹੀ ਤੂੰ ਹੁੰਦੀ ਜਾਵੇ
ਤੇਰੇ ਨੈਣ ਨੇ ਸ਼ਰਾਬਾਂ ਵਰਗੇ
ਨਿੰਮ ਨਾਲੋਂ ਕੋੜੇ ਹੋ ਗਏ ਨਿੰਮ ਥੱਲੇ ਬੈਠੇ
ਬਿੱਲੋ ਗੱਭਰੂ ਗੁਲਾਬਾਂ ਵਰਗੇ
ਥਾਂ ਥਾਂ ਤੇ ਰੱਫੜ ਨੇ ਪਾਈ ਰੱਖਦੇ
ਥਾਂ ਥਾਂ ਤੇ ਰੱਫੜ ਨੇ ਪਾਈ ਰੱਖਦੇ
ਹਰ ਥਾਂ ਤੇ ਹੁੰਦੇ ਜਿਹੜੇ ਜੱਟ ਨਾਲ ਨੀ
ਜਿਨਾਂ ਦੇ ਕੋਈ ਅੱਖ ਵਿੱਚ ਅੱਖ ਵੀ ਨੀ ਪਾਉਂਦਾ
ਉਹਨਾਂ ਨੂੰ ਹੀ ਮੋੜਦੇ ਆ ਅੱਖ ਨਾਲ ਨੀ
ਜਿਨਾਂ ਦੇ ਕੋਈ ਅੱਖ ਵਿੱਚ ਅੱਖ ਵੀ ਨੀ ਪਾਉਂਦਾ
ਉਹਨਾਂ ਨੂੰ ਹੀ ਮੋੜਦੇ ਆ ਅੱਖ ਨਾਲ ਨੀ
ਸਿਰ ਕੱਢ ਬੰਦਿਆਂ ਨਾਲ ਸੂਈ ਦੇ ਨੱਕੇ ਚੋ
ਕੱਢ ਯਾਰੀਆ ਪੁਗਾਈਆ ਜੱਟ ਨੇ
ਡੰਗ ਡੂੰਗ ਮਿੱਤਰਾਂ ਦੇ ਬੱਜੂਗਾ ਕਿਵੇਂ ਨੀ
ਦੱਸ ਜੁੱਤੀ ਥੱਲੇ ਰੱਖੇ ਸੱਪ ਨੇ
ਫੋਟੋਆਂ ਕਰਾਉਣ ਲਈ ਨੀ ਲਾਇਆ ਜੱਟ ਨੇ
ਫੋਟੋਆਂ ਕਰਾਉਣ ਲਈ ਨੀ ਲਾਇਆ ਜੱਟ ਨੇ
ਪੱਟੀ ਦਾ ਸਟਾਰ ਬਿੱਲੋਂ ਲੱਕ ਨਾਲ ਨੀ
ਜਿਨਾਂ ਦੇ ਕੋਈ ਅੱਖ ਵਿੱਚ ਅੱਖ ਵੀ ਨੀ ਪਾਉਂਦਾ
ਉਹਨਾਂ ਨੂੰ ਹੀ ਮੋੜਦੇ ਆ ਅੱਖ ਨਾਲ ਨੀਜਿਨਾਂ ਦੇ ਕੋਈ ਅੱਖ ਵਿੱਚ ਅੱਖ ਵੀ ਨੀ ਪਾਉਂਦਾ
ਉਹਨਾਂ ਨੂੰ ਹੀ ਮੋੜਦੇ ਆ ਅੱਖ ਨਾਲ ਨੀ
30 Star Lyrics In English
Khediye kabaddi paaliye basheriya
Chhote dil waleyan di khed koi na
Gabhru blade vair paye te billo
Munn ke na tori aisi bhed koi na
Don’t mess with him kehan bibiyan
Don’t mess with him kehan bibiyan
Jihna de vi putt khainde Jatt naal
Ni jina de koi akh vich akh vi ni paunda
Ohna nu hi modde aa akh naal ni
Jina de koi akh vich akh vi ni paunda
Ohna nu hi modde aa akh naal ni
Narme de futt jehi tu hundi jaave
Tere nain ne sharaban warge
Nimm naalon kaude ho gaye nimm thalle baithe
Billo gabhru gulaban warge
Thaan thaan te raffad ne paayi rakhde
Thaan thaan te raffad ne paayi rakhde
Har thaan te hunde jehde Jatt naal ni
Jina de koi akh vich akh vi ni paunda
Ohna nu hi modde aa akh naal ni
Jina de koi akh vich akh vi ni paunda
Ohna nu hi modde aa akh naal ni
Sir kadd bandeyan naal sui de nakke cho
Kadd yariya pugaiya Jatt ne
Dang dung mitran de bajjuga kiven ni
Dass jutti thalle rakhe sapp ne
Photoan karaun layi ni laya Jatt ne
Photoan karaun layi ni laya Jatt ne
Patti da star billo lakk naal ni
Jina de koi akh vich akh vi ni paunda
Ohna nu hi modde aa akh naal ni
Jina de koi akh vich akh vi ni paunda
Ohna nu hi modde aa akh naal ni
This is it. ਥਿਰਟੀ ਸਟਾਰ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Harf Cheema |
| Written By: | Sukh Lotey |
| Musician(s) | Gaiphy |
| Label: | Harf Cheema Music |