Channa Ve Channa Lyrics Channa Gurshabad 2021

Channa Ve Channa This Punjabi song is sung by Gurshabad, and has music by Dr Zeus while Harmanjeet has written the Channa Ve Channa Lyrics. The music video of the Channa Ve Channa song is directed by Janjot Singh.

ਚੰਨਾ ਵੇ ਚੰਨਾ Lyrics In Punjabi

ਚੰਨਾ ਮੇਰੀਆ ਚੰਨਾ ਮੇਰੀਆ ਚੰਨਾ ਵੇ
ਬਿਨਾ ਸ਼ਰਤ ਤੌ ਤੇਰੀਆਂ ਸਭ ਮੰਨਾ ਵੇ
ਇਸ ਉਡਦੇ ਜਾਂਦੇ ਦਿਲ ਦੇ ਅੱਥਰੇ ਖਵਾਬ ਨੂੰ
ਦੱਸ ਕਿਹੜੀ ਡੋਰ ਨਾਲ ਬੰਨਾ ਵੇ

ਸੂਰਤ ਮੇਰੀ ਵੈਲੀਆਂ ਵਿਚ ਵੜ ਗਈ
ਹੀਰ ਮੇਰੇ ਮੂਹਰੇ ਆ ਕੇ ਖੜ ਗਈ
ਰਾਂਝਣਾ ਮੈਂ ਅੰਦਰੋਂ ਖਾਲੀ ਹੋ ਗਈ
ਆ ਚੂਰੀਆਂ ਨਾਲ ਭਰ ਦੇਵਾ
ਮੈਂ ਛੰਨਾ ਵੇ

ਚੰਨਾ ਮੇਰੀਆ ਚੰਨਾ ਮੇਰੀਆ ਚੰਨਾ ਵੇ
ਬਿਨਾ ਸ਼ਰਤ ਤੌ ਤੇਰੀਆਂ ਸਭ ਮੰਨਾ ਵੇ

ਮੈਂ ਮਿੱਟੀ ਤੌ ਮਹਿਤਾਬ ਤੱਕ ਸਭ ਫੋਲੀਆ
ਤੇਰਾ ਜਿਹੇ ਮਿੱਠਾ ਨਾ ਕੋਈ ਬੋਲਿਆ
ਮੈਂ ਮਿੱਟੀ ਤੌ ਮਹਿਤਾਬ ਤੱਕ ਸਭ ਫੋਲੀਆ
ਤੇਰਾ ਜਿਹੇ ਮਿੱਠਾ ਨਾ ਕੋਈ ਬੋਲਿਆ

ਹਾਏ ਦਸਤਖ਼ਤ ਕਰ ਜਾ ਤੂੰ ਆਪਣੀ
ਨਜ਼ਰ ਨਾਲ
ਕਿੱਤੇ ਕੋਰਾ ਨਾ ਰਹਿ ਜਾਵੇ ਦਿਲ ਦਾ ਪੰਨਾ ਵੇ
ਚੰਨਾ ਮੇਰੀਆ ਚੰਨਾ ਮੇਰੀਆ ਚੰਨਾ ਵੇ
ਬਿਨਾ ਸ਼ਰਤ ਤੌ ਤੇਰੀਆਂ ਸਭ ਮੰਨਾ ਵੇ

Channa Ve Lyrics In English

Channa mereya channa mereya channa ve
Bina shart ton teriyan sab manna ve
Is udd’de jaande dil de athre khwaab nu
Dass kehdi dor naal banna ve

Surat meri velleyan vich vadd gayi
Heer mere muhre aake khad gayi
Ranjhna main andron khali ho gayi
Aa churiyan naal bhar devaan main chhanna ve

Channa mereya channa mereya channa ve
Bina shart ton teriyan sab manna ve

Main mitti ton mehtaab tak sab folleya
Tere jeha mitha na koyi boleya
Main mitti ton mehtaab tak sab folleya
Tere jeha mitha na koyi boleya

Haaye dastakhat kar ja tu apni nazar naal
Kitte kora na reh jaave dil da panna ve
Channa mereya channa mereya channa ve
Bina shart ton teriyan sab manna ve

Written by: Harmanjeet

This is it. Channa Ve Song Lyrics. If you spot any errors, please let us know by filing the Contact us Correct Lyrics You can also find the lyrics here. Send feedback.


SONG INFO

SingerGurshabad
AlbumChal Mera Putt 3
LyricistHarmanjeet
MusicDr Zeus
DirectorJanjot Singh
CastAmrinder Gill, Simi Chahal, Iftikhar Thakur, Nasir Chinyoti, Amanat Chan, Akram Udas, Zafri Khan, Sajan Abbas, Hardeep Gill, Gurshabad, Ruby Anum
LanguagePunjabi
Director Of PhotographySandeep Patil
Music LabelRhythm Boyz

Leave a Comment