Presenting full audio of the song CALI performed by DILJIT DOSANJH from the album MoonChild Era. Raj Ranjodh has written the Cali Song Lyrics, with Music given by Intense, and Music Label is Diljit Dosanjh.
Album – Moonchild Era
Cali Lyrics In Punjabi
ਹੋ ਮੁੰਡੇ ਬਿੱਲੋ ਕਾਲੀ ਵੱਲ ਦੇ
ਹਿੱਕਾ ਤੇ ਪਹਾੜ ਠੱਲ ਦੇ
ਪੈਕ ਨੀ ਸਟੈਗ ਕਰਦੇ
ਗੋਲੀ ਵਾਂਗੂ ਸਿੱਧੇ ਚੱਲਦੇ
ਹੁੰਦੇ ਕੋਈ ਰੋਜ਼ ਪਰਚੇ
ਕੋਪ ਕਾਰ ਵਿਚ ਚਰਚਾ
ਸਹੇਲੀਆਂ ਤੇ ਡੱਕਾ ਲਾਇਆ ਨੀ
ਕਾਰ ਆਂ ਉੱਤੇ ਫੁਲ ਖਰਚਾ
ਹੋ ਜਿੰਨਾ ਯਾਰ ਮਾਰ ਕਰੀ ਆ
ਓ ਜੱਟ ਬਾਜੀ ਮੋੜ ਆਊਗਾ
ਡੱਬ ਵਿਚ ਟੰਗਿਆ ਪਿਆ
ਫੇਰ ਕਦੋਂ ਕੰਮ ਆਊਗਾ
ਆਜਾ ਹਿੱਕ ਵਿਚ ਵੱਜੇ ਆਣਕੇ
ਫਿਰ ਤਾਂ ਸਵਾਦ ਆਊਗਾ
ਡੱਬ ਵਿਚ ਟੰਗਿਆ ਪਿਆ
ਫੇਰ ਕਦੋਂ ਕੰਮ ਆਊਗਾ
ਆਜਾ ਹਿੱਕ ਵਿਚ ਵੱਜੇ ਆਣਕੇ
ਫਿਰ ਤਾਂ ਸਵਾਦ ਆਊਗਾ
ਓ ਟੌਰ ਨਿਰੀ ਜ਼ਹਿਰ ਜੱਟ ਦੀ
ਟੌਰ ਤੇਰੇ ਸ਼ਹਿਰ ਜੱਟ ਦੀ
ਪੱਤਾ ਵੀ ਨੀ ਹਿੱਲ ਦਾ ਕੁੜੇ
ਹਾਮੀ ਤੌ ਬਗੈਰ ਜੱਟ ਦੀ
ਓ ਕੰਮ ਜਿਹੜਾ ਮਰਜ਼ੀ ਹੋਵੇ
ਜੱਟ ਸਿਰਾ ਹੀ ਕਰੂਗਾ
ਡੱਬ ਵਿਚ ਟੰਗਿਆ ਪਿਆ
ਫੇਰ ਕਦੋਂ ਕੰਮ ਆਊਗਾ
ਆਜਾ ਹਿੱਕ ਵਿਚ ਵੱਜੇ ਆਣਕੇ
ਫਿਰ ਤਾਂ ਸਵਾਦ ਆਊਗਾ
ਅਸਲ ਬਥੇਰੀ ਕਰਿ ਆ
ਹਿੱਕ ਚ ਦਿਲੇਰੀ ਬੜੀ ਆ
ਧੋਣ ਤੌ ਮਰੋੜ ਦੇਈ ਦਾ
ਓ ਜਿੰਨੇ ਹੇਰਾ ਫੇਰੀ ਕਰਿ ਆ
ਓ ਰਾਜ ਲਿਖੇ ਗੀਤ ਠੋਕ ਵੇ
ਦੋਸਾਂਝ ਵਾਲਾ ਫੇਰ ਛਾਉ ਗਾ
ਓ ਡੱਬ ਵਿਚ ਟੰਗਿਆ ਪਿਆ
ਫੇਰ ਕਦੋਂ ਕੰਮ ਆਊਗਾ
ਆਜਾ ਹਿੱਕ ਵਿਚ ਵੱਜੇ ਆਣਕੇ
ਫਿਰ ਤਾਂ ਸਵਾਦ ਆਊਗਾ
ਡੱਬ ਵਿਚ ਟੰਗਿਆ ਪਿਆ
ਫੇਰ ਕਦੋਂ ਕੰਮ ਆਊਗਾ
ਆਜਾ ਹਿੱਕ ਵਿਚ ਵੱਜੇ ਆਣਕੇ
ਫਿਰ ਤਾਂ ਸਵਾਦ ਆਊਗਾ
ਆਜਾ ਹਿੱਕ ਵਿਚ ਵੱਜੇ ਆਣਕੇ
Cali Lyrics In English
O Munde Billo Cali Vall De
Hikka Te Pahaad Thal De
Pek Ni Stag Karde
Goli Wangu Siddhe Chalde
Hunda Koi Roz Parcha
Cop Car Vich Charcha
Saheliyan Te Dakka Laya Ni
Car Aa Utte Full Kharcha
Ho Jinna Yaar Maar Kari Aa
O Jatt Baaji Mod Aauga
Dabb Vich Tanggeya Peya
Fer Kadon Kamm Aauga
Aaj Hikk Vich Vajje Aankhe
Fir Taan Swaad Aauga
Dabb Vich Tanggeya Peya
Fer Kadon Kamm Aauga
Aaj Hikk Vich Vajje Aankhe
O Fir Taan Swaad Aauga
O Taur Meri Zehar Jatt Di
Taur Tere Shehar Jatt Di
Patta Vi Ni Hill Da Kude
Haami Ton Bagair Jatt Di
O Kamm Jehda Marzi Hove
Jatt Sira Hi Karauga
Dabb Vich Tanggeya Peya
O Fer Kadon Kamm Aauga
Aaj Hikk Vich Vajje Aankhe
O Fir Taan Swaad Aauga
Asal Batheri Kari Aa
Hikk Ch Dileri Bhari Aa
Taur Ton Marod Dayi Da
O Jinne Hera Feri Kari Aa
O Raj Likhe Geet Thokk Ve
Dosanjha Wala Fer Chauga
O Dabb Vich Tanggeya Peya
Fer Kadon Kamm Aauga
Aaj Hikk Vich Vajje Aankhe
Fir Taan Swaad Aauga
Dabb Vich Tanggeya Peya
O Fer Kadon Kamm Aauga
Aaj Hikk Vich Vajje Aankhe
Fir Taan Swaad Aauga
Aaj Hikk Vich Vajje Aankhe!
This is the end of Cali Song Lyrics. if you find any mistake then let us known by filing the contact us form with correct Lyrics. And Also Feedback Form.
Song: Cali
Singer: Diljit Dosanjh
Music: Intense
Lyrics: Raj Ranjodh