Read the complete lyrics of ਬਰਥਡੇ “Birthday” from MAKTOOB by Nirvair Pannu and discover the meaning, emotions, and vibe behind this memorable song.
Album: MAKTOOB
ਬਰਥਡੇ Lyrics In Punjabi
ਯਾਰ ਦਾ ਬਰਡੇ ਦਿਨੇ ਰੀ ਲਾਕੇ
ਬੋਤਲਾਂ ਖੁੱਲੀਆਂ ਸ਼ਿਕਾਰੀ ਸਾਡੇ
ਮਹਿਫਲਾਂ ਲੱਗੀਆਂ ਟੋਪ ਦੀਆਂ ਗੱਡੀਆਂ
ਚ ਬਹਿ ਕੇ ਸਾਰੀ ਰਾਤ ਸੀ ਜਾਗੇ
ਉ ਮਸਾ ਹਟਾਏ ਫੜ ਫੜ ਕੇ ਵੱਜੇ
ਚਮਕੀਲਾ ਕਰ ਲਿਆ ਹੀਲਾ
ਵੱਜ ਗਏ ਸੱਤ ਕੁੜੇ ਤੜਕੇ
ਯਾਰ ਦਾ ਬਰਡੇ ਦਿਨੇ ਹੀ ਲਾਕੇ
ਬੋਤਲਾਂ ਖੁੱਲੀਆਂ ਸ਼ਿਕਾਰੀ ਸਾਡੇ
ਕਿਹੜਾ ਖੌਫ ਪੈਂਦਿਆ ਖੱਪ
ਜੰਡੀ ਵਿੱਚ ਸਾਰੇ ਯਾਰ ਨੇ ਸੱਪ
ਤੇ ਕਈ ਵਿੱਚ ਸਿਆਣੇ
ਜੋ ਖੱਟੀ ਪਲੱਸ ਜਵਾਨੀ ਪੀਕ ਪਿੱਛੇ ਨੂੰ ਹੱਟ
ਹੋ ਜਸ਼ਨ ਮਨਾਉਂਦੇ ਨੇ ਰਲ ਕੇ
ਯਾਰ ਦਾ ਬਰਡੇ ਦਿਨੇ ਹੀ ਲਾਕੇ
ਬੋਤਲਾਂ ਖੁੱਲੀਆਂ ਸ਼ਿਕਾਰੀ ਸਾਡੇ
ਪਿੰਡ ਵਿੱਚ ਛੰਨ ਚੰਡੀਗੜ ਕੋਠੀ
ਸਰੀ ਵਿੱਚ ਲੇਕ ਯੂ ਐਸ ਚ ਟੈਚ
ਜਿੱਥੇ ਖੜ ਗਏ ਫੇਰ ਨੀ ਮਰਦੇ
ਉਹ ਬਹੁਤਿਆ ਲਈ ਉਦਾਹਰਨ ਬਣ ਗਏ
ਹੋ ਨਹੀਂ ਨਿਰਵੈਰ ਹੁਣੀ ਹੱਡਦੇ
ਯਾਰ ਦਾ ਬਰਡੇ ਦਿਨੇ ਹੀ ਲਾਕੇ
ਬੋਤਲਾਂ ਖੁੱਲੀਆਂ ਸ਼ਿਕਾਰੀ ਸਾਡੇ
ਮਹਿਫਲਾਂ ਲੱਗੀਆਂ ਟੋਪ ਦੀਆਂ ਗੱਡੀਆਂ
ਚ ਬਹਿ ਕੇ ਸਾਰੀ ਰਾਤ ਸੀ ਜਾਗੇ
ਉ ਮਸਾ ਹਟਾਏ ਫੜ ਫੜ ਕੇ ਵੱਜੇ
ਚਮਕੀਲਾ ਕਰ ਲਿਆ ਹੀਲਾ
ਵੱਜ ਗਏ ਸੱਤ ਕੁੜੇ ਤੜਕੇ
ਯਾਰ ਦਾ ਬਰਡੇ ਦਿਨੇ ਹੀ ਲਾਕੇ
ਬੋਤਲਾਂ ਖੁੱਲੀਆਂ ਸ਼ਿਕਾਰੀ ਸਾਡੇ
Birthday Lyrics In English
This is it. ਬਰਥਡੇ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Nirvair Pannu |
| Written By: | N/A |
| Musician(s) | N/A |
| Label: | Nirvair Pannu |