Aadat Song Lyrics Nirvair Pannu from Maktoob

Get the full lyrics of ਆਦਤ “Aadat” by Nirvair Pannu from the album MAKTOOB. Explore the emotions, story, and verses behind this soulful track.

Album: MAKTOOB

ਆਦਤ Lyrics In Punjabi

ਲਿਖ ਤੇਰੇ ਨਾਂ ਨੂੰ ਪੜ੍ਹਨਾ
ਪੈਣਾ ਤੇ ਅੱਖਰ ਕੜਣਾ
ਕਲਮ ਵੀ ਰੱਜਦੀ ਨਹੀਂ ਐ
ਆਦਤ ਮੇਰੀ ਅੱਜ ਦੀ ਨਹੀਂ ਐ

ਲਿਖ ਤੇਰੇ ਨਾਂ ਨੂੰ ਪੜ੍ਹਨਾ
ਪੈਣਾ ਤੇ ਅੱਖਰ ਕੜਣਾ
ਕਲਮ ਵੀ ਰੱਜਦੀ ਨਹੀਂ ਐ
ਆਦਤ ਮੇਰੀ ਅੱਜ ਦੀ ਨਹੀਂ ਐ
ਆਦਤ ਮੇਰੀ ਅੱਜ ਦੀ ਨਹੀਂ ਐ

ਓ ਤਾਰੇ ਵੀ ਅੱਜ ਕੱਲ ਮੈਨੂੰ
ਜਗਾ ਕੇ ਰੱਖਦੇ ਨੇ
ਸੱਜਣ ਹਜੇ ਜਾਗ ਰਹੇ ਨੇ
ਚਮਕ ਕੇ ਦੱਸਦੇ ਨੇ
ਜੋ ਵੀ ਐ ਤੂੰ ਕਰਦੀ ਐ
ਜੋ ਵੀ ਐ ਤੂੰ ਕਰਦੀ ਐ
ਮਰਜ਼ੀ ਐ ਰੱਬ ਦੀ ਨਹੀਂ ਐ
ਕਲਮ ਵੀ ਰੱਜ ਦੀ ਨਹੀਂ ਐ
ਆਦਤ ਮੇਰੀ ਅੱਜ ਦੀ ਨਹੀਂ ਐ
ਖੌਰੇ ਤੂੰ ਭੁੱਲ ਜਾਣੀ ਐ
ਜਾ ਤੇਰਾ ਖਿਆਲ ਨਹੀਂ ਰਹਿੰਦਾ
ਤੈਨੂੰ ਕਿਤੇ ਨਜ਼ਰ ਨਾ ਲੱਗ ਜੇ
ਮੁੱਖ ਜੁਲਫਾਂ ਨੂੰ ਟਕੱਣਾ ਪੈਂਦਾ
ਸੋਹਣੇ ਤੇਰੇ ਰੂਪ ਨੂੰ ਤੱਕਣਾ
ਬੱਸ ਵਿੱਚ ਗੱਲ ਸੱਭ ਦੀ ਨਹੀਂ ਐ
ਕਲਮ ਵੀ ਰੱਜ ਦੀ ਨਹੀਂ ਐ
ਆਦਤ ਮੇਰੀ ਅੱਜ ਦੀ ਨਹੀਂ ਐ
ਲਿਖ ਤੇਰੇ ਨਾਂ ਨੂੰ ਪੜ੍ਹਨਾ
ਪੈਣਾ ਤੇ ਅੱਖਰ ਕੜਣਾ
ਕਲਮ ਵੀ ਰੱਜਦੀ ਨਹੀਂ ਐ
ਆਦਤ ਮੇਰੀ ਅੱਜ ਦੀ ਨਹੀਂ ਐ
ਆਦਤ ਮੇਰੀ ਅੱਜ ਦੀ ਨਹੀਂ ਐ
ਪਹਿਲਾ ਈ ਘਾਟੇ ਵਿਚ ਫਿਰਦੇ
ਘਾਟਾ ਨਾ ਪਾ ਦੇਵੀ ਨੀ
ਕਣਕਾਂ ਦੇ ਕੋਲ ਨਾ ਹੋ ਜੀ
ਅੱਗ ਨਾ ਕਿਤੇ ਲਾ ਦੇਵੀ ਨੀ
ਆਕੇ ਤੂੰ ਪੌਣ ਲਗਾ ਦੇ
ਆਕੇ ਤੂੰ ਪੌਣ ਲਗਾ ਦੇ
ਸਾਡੇ ਪੀਠ ਵੱਗਦੀ ਨਹੀਂ ਐ
ਕਲਮ ਵੀ ਰੱਜਦੀ ਨਹੀਂ ਐ
ਆਦਤ ਮੇਰੀ ਅੱਜ ਦੀ ਨਹੀਂ ਐ
ਲਿਖ ਤੇਰੇ ਨਾਂ ਨੂੰ ਪੜ੍ਹਨਾ
ਪੈਣਾ ਤੇ ਅੱਖਰ ਕੜਣਾ
ਕਲਮ ਵੀ ਰੱਜਦੀ ਨਹੀਂ ਐ
ਆਦਤ ਮੇਰੀ ਅੱਜ ਦੀ ਨਹੀਂ ਐ
ਆਦਤ ਮੇਰੀ ਅੱਜ ਦੀ ਨਹੀਂ ਐ

ਮੋਰਾਂ ਦਾ ਲੰਬਾ ਆਇਆ
ਕਹਿੰਦੇ ਸਾਡੀ ਪੈਲ ਨੂੰ ਵੇਂਦਾ
ਜੇਹੜੀ ਤੈਨੂੰ ਯਾਦ ਨੀ ਕਰਦੀ
ਓਹਦੀ ਗੱਲ ਕਰਦਾ ਰਹਿੰਦਾ
ਓਹਨਾ ਨੂੰ ਕੀ ਆਖਾਂ ਨੀ
ਚੱਲ ਛੱਡ ਗੱਲ ਚੱਜ ਦੀ ਨਹੀਂ ਐ
ਆਦਤ ਮੇਰੀ ਅੱਜ ਦੀ ਨਹੀਂ ਐ
ਕਲਮ ਵੀ ਰਜਦੀ ਨਹੀਂ ਐ
ਗੱਲ ਕਰਕੇ ਵੇਖ ਤਾਂ ਸਹੀ ਨੀ
ਖੌਰੇ ਤੇਰੇ ਮੇਚ ਦਾ ਹੋਵਾਂ
ਕੀ ਪਤਾ ਜੱਚਦੇ ਈ ਹੋਈਏ
ਜਦੋਂ ਤੇਰੇ ਨਾਲ ਖਲੋਵਾਂ
ਦੱਸਦੀ Nirvair ‘ਚ ਕਮੀਆਂ
ਮੈਨੂੰ ਤਾਂ ਲੱਗਦੀ ਨਹੀਂ ਐ
ਕਲਮ ਵੀ ਰੱਜਦੀ ਨਹੀਂ ਐ
ਆਦਤ ਮੇਰੀ ਅੱਜ ਦੀ ਨਹੀਂ ਐ
ਲਿਖ ਤੇਰੇ ਨਾਂ ਨੂੰ ਪੜ੍ਹਨਾ
ਪੈਣਾ ਤੇ ਅੱਖਰ ਕੜਣਾ
ਕਲਮ ਵੀ ਰੱਜਦੀ ਨਹੀਂ ਐ
ਆਦਤ ਮੇਰੀ ਅੱਜ ਦੀ ਨਹੀਂ ਐ

Aadat Lyrics In English

Likh tere naa nu padhna
Paina te akhar kadhna
Kalam vi rajjdi nahi ae
Aadat meri ajj di nahi ae

Likh tere naa nu padhna
Paina te akhar kadhna
Kalam vi rajjdi nahi ae
Aadat meri ajj di nahi ae
Aadat meri ajj di nahi ae

Oh taare vi ajj kal mainu
Jaga ke rakhde ne
Sajjan haje jaag rahe ne
Chamak ke dassde ne
Jo vi ae tu kardi ae
Jo vi ae tu kardi ae
Marzi ae Rabb di nahi ae
Kalam vi rajjdi nahi ae
Aadat meri ajj di nahi ae
Khaure tu bhull jaani ae
Ja tera khyaal nahi rehnda
Tainu kite nazar na lagg je
Mukh zulfan nu takkana painda
Sohne tere roop nu takkna
Bas vich gall sabh di nahi ae
Kalam vi rajjdi nahi ae
Aadat meri ajj di nahi ae
Likh tere naa nu padhna
Paina te akhar kadhna
Kalam vi rajjdi nahi ae
Aadat meri ajj di nahi ae
Aadat meri ajj di nahi ae

Pehla ee ghaate vich firde
Ghaata na paa devi ni
Kanakan de kol na ho ji
Agg na kite laa devi ni
Aake tu paun laga de
Aake tu paun laga de
Saade peeth waggdi nahi ae
Kalam vi rajjdi nahi ae
Aadat meri ajj di nahi ae
Likh tere naa nu padhna
Paina te akhar kadhna
Kalam vi rajjdi nahi ae
Aadat meri ajj di nahi ae
Aadat meri ajj di nahi ae

Moran da lamba aaya
Kehnde saadi pail nu vehnda
Jehdi tainu yaad ni kardi
Ohdi gall karda rehnda
Ohna nu ki aakhan ni
Chal chhad gall chajj di nahi ae
Aadat meri ajj di nahi ae
Kalam vi rajjdi nahi ae
Gall karke vekh ta sahi ni
Khaure tere mech da hovan
Ki pata jachde ee hoyiye
Jadon tere naal khalovan
Dassdi Nirvair ‘ch kamiyan
Mainu ta laggdi nahi ae
Kalam vi rajjdi nahi ae
Aadat meri ajj di nahi ae
Likh tere naa nu padhna
Paina te akhar kadhna
Kalam vi rajjdi nahi ae
Aadat meri ajj di nahi ae

This is it. ਆਦਤ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Nirvair Pannu
Written By:N/A
Musician(s)N/A
Label:Nirvair Pannu