Bindi Lyrics G Khan 2021

Bindi This Punjabi song is sung by G Khan, and has music by Gag Studious while Shah Ali has written the Bindi Lyrics. and Composer is Garry Sandhu & it features G Khan and Neha Malik.

ਬਿੰਦੀ Lyrics In Panjabi

Gagstudious!
G khan!

ਹੋ ਬਿੰਦੀ ਪਿਜ ਗਈ ਪਸੀਨੇ ਨਾਲ
ਪਿਜ ਗਏ ਕੁੰਡਲਾਂ ਵਾਲੇ ਵਾਲ
ਤੈਨੂੰ ਕਿ ਸੁਰਖੀ ਦੀਆਂ ਲੋੜਾਂ
ਨੀ ਤੇਰੀ ਹਿਰਨੀ ਵਰਗੀਆਂ ਤੋਰਾ
ਤੈਨੂੰ ਕਿ ਸੁਰਖੀ ਦੀਆਂ ਲੋੜਾਂ
ਨੀ ਤੇਰੀ ਹਿਰਨੀ ਵਰਗੀਆਂ ਤੋਰਾ

ਬੁੱਲ ਪਹਿਲਾ ਹੀ ਸੁਰਖ ਗੁਲਾਲ
ਪਿਜ ਗਏ ਕੁੰਡਲਾਂ ਵਾਲੇ ਵਾਲ
ਹੋ ਬਿੰਦੀ ਪਿਜ ਗਈ ਪਸੀਨੇ ਨਾਲ
ਪਿਜ ਗਏ ਕੁੰਡਲਾਂ ਵਾਲੇ ਵਾਲ

ਹੋ ਵੇਖ ਚਿੱਟੀਆਂ ਗੱਲਾਂ ਦੇ ਟੋਏ
ਓ ਮੁੰਡੇ ਫਿਰਦੇ ਆਸ਼ਿਕ਼ ਹੋਏ
ਹੋ ਵੇਖ ਚਿੱਟੀਆਂ ਗੱਲਾਂ ਦੇ ਟੋਏ
ਓ ਮੁੰਡੇ ਫਿਰਦੇ ਆਸ਼ਿਕ਼ ਹੋਏ

ਕਹਿੰਦੇ ਤੂੰ ਪਰੀਆਂ ਤੌ ਸੋਹਣੀ
ਰਹਿੰਦੇ ਰਾਹਾਂ ਵਿਚ ਖਲੋਏ
ਜਨਤਾ ਦੇ ਹੋਏ ਬੁਰੇ ਹਾਲ
ਪਿਜ ਗਏ ਕੁੰਡਲਾਂ ਵਾਲੇ ਵਾਲ

ਹੋ ਬਿੰਦੀ ਪਿਜ ਗਈ ਪਸੀਨੇ ਨਾਲ
ਪਿਜ ਗਏ ਕੁੰਡਲਾਂ ਵਾਲੇ ਵਾਲ
ਹੋ ਬਿੰਦੀ ਪਿਜ ਗਈ ਪਸੀਨੇ ਨਾਲ
ਪਿਜ ਗਏ ਕੁੰਡਲਾਂ ਵਾਲੇ ਵਾਲ
ਹੋ ਬਿੰਦੀ ਪਿਜ ਗਈ ਪਸੀਨੇ ਨਾਲ
ਪਿਜ ਗਏ ਕੁੰਡਲਾਂ ਵਾਲੇ ਵਾਲ

ਹੋ ਤੇਰੀ ਨੱਚਦੀ ਝਾਂਜਰ ਛਣਕੇ
ਗੱਲਾਂ ਕਰਦੇ ਗਾਨੀ ਦੇ ਮਣਕੇ
ਹੋ ਹੋ ਤੇਰੀ ਨੱਚਦੀ ਝਾਂਜਰ ਛਣਕੇ
ਗੱਲਾਂ ਕਰਦੇ ਗਾਨੀ ਦੇ ਮਣਕੇ

ਹੋ ਜੀ-ਖਾਨ ਜੇ ਗਾਨੀ ਬਣ ਜਾਵੇ
ਸਦਾ ਨਾਲ ਰਹੂ ਹਿਕ ਤੰਨ ਕੇ
ਹੱਲੇ ਬੁਣਦਾ ਇਸ਼ਕ ਦੇ ਜਾਲ
ਪਿਜ ਗਏ ਕੁੰਡਲਾਂ ਵਾਲੇ ਵਾਲ

ਹੋ ਬਿੰਦੀ ਪਿਜ ਗਈ ਪਸੀਨੇ ਨਾਲ
ਪਿਜ ਗਏ ਕੁੰਡਲਾਂ ਵਾਲੇ ਵਾਲ
ਹੋ ਬਿੰਦੀ ਪਿਜ ਗਈ ਪਸੀਨੇ ਨਾਲ
ਪਿਜ ਗਏ ਕੁੰਡਲਾਂ ਵਾਲੇ ਵਾਲ
ਹੋ ਬਿੰਦੀ ਪਿਜ ਗਈ ਪਸੀਨੇ ਨਾਲ
ਪਿਜ ਗਏ ਕੁੰਡਲਾਂ ਵਾਲੇ ਵਾਲ

ਹੋ ਬਿੰਦੀ

Bindi Lyrics In English

Gagstudious!
G khan!

Oh bindi bhij gayi paseene naal
Bhij gaye kundlan wale vaal
Tainu ki surkhi diyan load ae
Ni teri hirni vargiyan taur aan
Tainu ki surkhi diyan load aa
Ni teri hirni vargiyan taur aan

Bull pehla hi surkh gulaal
Bhij gaye kundlan wale vaal
Ho bindi bhij gayi paseene naal
Bhij gaye kundlan wale vaal

Ho vekh chittiyan gallan de toye
Oh munde phirde aashiq hoye
Oh vekh chittiyan gallan de toye
Oh munde phirde aashiq hoye

Kehnde tu pariyan ton sohni
Rehnde raahan vich khaloye
Janta de hoye bure haal
Bhij gaye kundla wale baal

Ho bindi bhij gayi paseene naal
Bhij gaye kundlan wale vaal
Ho bindi bindi
Bindi bhij gayi paseene naal
Bhij gaye kundlan wale vaal
Ho bindi bhij gayi paseene naal
Bhij gaye kundlan wale vaal

Ho teri nachdi di jhanjhar chhanke
Gallan karde gaani de manke
Ho teri nachdi di jhanjhar chhanke
Gallan karde gaani de manke

Ho G Khan je gaani ban jaave
Sadda naal rahu hikk tann ke

Halle bunda ishq de jaal
Bhij gaye kundla wale vaal

Ho bind bhij gayi paseene naal
Bhij gaye kundlan wale vaal
Ho bind bhij gayi paseene naal
Bhij gaye kundlan wale vaal

Ho bindi bindi
Binde bhij gayi paseene naal
Bhij gaye kundlan wale vaal

Written by: Shah Ali

This is it. Bindi Song Lyrics. If you spot any errors, please let us know by filing the Contact us Correct Lyrics You can also find the lyrics here. Send feedback.


SONG INFO

SingerG Khan
LyricistShah Ali
MusicGag Studious
CastG Khan, Neha Malik
LanguagePunjabi
Music LabelSpeed Records

Leave a Comment