ਬੱਲੇ ਬੱਲੇ Balle Balle Lyrics by Nirvair Pannu is latest Punjabi song with music given by Deep Royce. While Balle Balle song lyrics are written by Sajawal Puria Pandit and featuring artists are Priyanka khera, Nirvair Pannu and video is released by Gold Media.
ਬੱਲੇ ਬੱਲੇ Lyrics In Punjabi
ਉਹ ਸਾਡੇ ਬਰੇਨ
ਬਿਲੋ ਹਾਲੇ ਜਾਣਦੀ ਤੂੰ ਕੱਖ ਨੀ
ਟਾਪ ਦੀਆ ਅੱਲੜ੍ਹ ਦੇ
ਮੇਰੇ ਉੱਤੇ ਅੱਖਾਂ ਨੀ
ਲੋਕਾਂ ਕੋਲ਼ੇ ਪੁੱਛੀ
ਬਿੱਲੋ ਹੁੰਦੇ ਕੌਣ ਜੱਟ ਨੀ
ਵੈਰੀਆਂ ਦੀ ਗੀਚੀ
ਉੱਤੇ ਰੱਖ ਦਿਆਂ ਲੱਤਾਂ ਨੀ
ਰਾਡਾਂ ਰੰਗੇ ਹੁੰਦੀ ਮਿੱਤਰਾਂ
ਦੇ ਥੱਲੇ ਨੀ
ਖੇਤੀ ਨਾਲ ਅਸਲਾ
ਤੇ ਯਾਰ ਮੇਰੇ ਬੱਲੇ ਨੀ
ਬੂਟ ਕੱਢ ਕਦੇ
ਬਿੱਲੋ ਲਈ ਦਾ ਐ ਚਾਦਰਾ
ਬਾਬੇ ਦੀ ਆ ਮੇਹਰ
ਜੱਟ ਫੁਕਰੀ ਨੀ ਮਾਰਦਾ
ਖੇਤ ਵਿਚ ਦੇਖ
ਕੋਠੀ ਪਾਈ ਹੋਇ ਹੈਂ
ਉਹ ਬੱਲੇ ਬੱਲੇ ਮਿੱਤਰਾਂ ਨੇ
ਉਹ ਬੱਲੇ ਬੱਲੇ ਜੱਟ ਨੇ
ਕਰਾਈ ਹੋਇ ਹੈਂ
ਟੁੱਤਾਂ ਥੱਲੇ ਮੰਜੀ
ਵੇਖ ਢਾਈ ਹੋਇ ਹੈਂ
ਬੱਲੇ ਬੱਲੇ ਜੱਟ ਨੇ
ਕਰਾਈ ਹੋਇ ਹੈਂ
ਹੋ ਕਾਲਰ ਆ ਵ੍ਹਾਈਟ
ਗੱਡੀ ਪੌਰਸ਼ ਗੋਰੀਏ
ਚੰਦ ਤੌ ਵੀ ਪਾਰ
ਸਾਡੀ ਸੋਚ ਗੋਰੀਏ
ਹੋ ਗਿਨਮੇ ਯਾਰ
ਮੇਰੇ ਨਾਲ ਰਹਿੰਦੇ ਨੇ
ਜੇਲ ਵੀ ਆ ਕਈ ਕਈ
ਬਾਹਰ ਰਹਿੰਦੇ ਨੇ
ਗੱਲ ਗਬਰੂ ਨੇ
ਸਿਕਰਾ ਤੇ ਲਈ ਹੋਈ ਏ
ਉਹ ਬੱਲੇ ਬੱਲੇ ਮਿੱਤਰਾਂ ਨੇ
ਉਹ ਬੱਲੇ ਬੱਲੇ ਜੱਟ ਨੇ
ਕਰਾਈ ਹੋਇ ਹੈਂ
ਟੁੱਤਾਂ ਥੱਲੇ ਮੰਜੀ
ਵੇਖ ਢਾਈ ਹੋਇ ਹੈਂ
ਬੱਲੇ ਬੱਲੇ ਜੱਟ ਨੇ
ਕਰਾਈ ਹੋਇ ਹੈਂ
ਜਿਥੇ ਤੁਰੇ ਬਣ ਜਾਂਦੇ
ਰਾਹ ਨਖਰੋ
ਸਾਜਲਵਾਲਪੁਰੀਆ ਦਾ ਫ਼ਕਰ
ਸੁਭਾ ਨਖਰੋ
ਵੈਰੀਆਂ ਨਾਲ ਕੀਤੇ
ਨਹੀਓ ਟਿੱਲ ਗੋਰੀਏ
ਕਦੇ ਕਦੇ ਕਰੀ ਦਾ
chil ਗੋਰੀਏ
ਹੋ ਹਨੇਰੀ ਗਬਰੂ ਨੇ
ਗੀਤਾਂ ਨਾਲ ਠਾਇ ਹੋਇ ਆ
ਉਹ ਬੱਲੇ ਬੱਲੇ ਮਿੱਤਰਾਂ ਨੇ
ਉਹ ਬੱਲੇ ਬੱਲੇ ਜੱਟ ਨੇ
ਕਰਾਈ ਹੋਇ ਹੈਂ
ਟੁੱਤਾਂ ਥੱਲੇ ਮੰਜੀ
ਵੇਖ ਢਾਈ ਹੋਇ ਹੈਂ
ਬੱਲੇ ਬੱਲੇ ਜੱਟ ਨੇ
ਕਰਾਈ ਹੋਇ ਹੈਂ
ਤੇਰੇ ਮੇਰੇ ਅੱਡੀਏ
ਬਣਦਾ ਸੱਚੀ ਕੋਈ ਮੇਲ ਨਹੀਂ
ਮੁੰਡਾ ਦੂਰ ਇਸ਼ਕ ਤੌ
ਕੋਲ ਮੌਤ ਦੇ ਰਹਿੰਦਾ ਏ
ਹੋ ਤੇਰੀ ਹੁਸਨ ਜਵਾਨੀ
ਤੂੰ ਹੀ ਸਾਂਭ ਮੁਟਿਆਰਾਂ ਨੀ
ਸਾਨੂੰ ਟੌਰ ਤੇਰੀ ਤੌ
ਫਰਕ ਜਮਾ ਨਹੀਂ ਪੈਂਦਾ ਹੈ
ਉਹ ਸਾਡੀ ਗੱਲ
ਹਰ ਪਾਸੇ ਹੁਣ ਚਾਇ
ਹੋਈ ਏ
ਗੱਲ ਹਰ ਪਾਸੇ ਹੁਣ ਛਾਈ
ਹੋਈ ਏ
ਉਹ ਬੱਲੇ ਬੱਲੇ ਮਿੱਤਰਾਂ ਨੇ
ਉਹ ਬੱਲੇ ਬੱਲੇ ਜੱਟ ਨੇ
ਕਰਾਈ ਹੋਇ ਹੈਂ
ਟੁੱਤਾਂ ਥੱਲੇ ਮੰਜੀ
ਵੇਖ ਢਾਈ ਹੋਇ ਹੈਂ
ਬੱਲੇ ਬੱਲੇ ਜੱਟ ਨੇ
ਕਰਾਈ ਹੋਇ ਹੈਂ
Balle Balle Lyrics In English
Oh saade baare
billo hale jaandi tu khak ni
Top diya aldaah de
mere utte aankh ni
Loka kolle puchi
billo haunde kon jatt ni
Variyaan di giichi
utte rakh deaa latt ni
reda range haundi Mitraan
de thalle ni
Kheti naal asla
Te yaar mere balle ni
Boot kad kade
billo laai da ae chadra
Babe di aa mehar
jatt fukri ni maarda
Kheta vich dekh
kothi payi hoyi hain
Oh balle balle mitraan ne
Oh balle balle Jatt ne
Karai Hoyi hain
tutta thale manjhi
vekh dhaayi hoyi hain
balle balle Jatt
ne Karai Hoyi hain
Oh collar a white
gadi poush goryea
Chand tou v paar
Sadi soch goriye
Ho ginme he yarr
Mere nal rehende ne
Jail ve a kai kai
Bahar rehende ne
Gall gabru ne
sikra te layi hoi e
Oh balle balle mitraan ne
Oh balle balle Jatt ne
Karai Hoyi hain
tutta thale manjhi
vekh dhaayi hoyi hain
balle balle Jatt ne
Karai Hoyi hain
Jatt ne
Karai Hoyi hain
Jithe tura ban jande
Raha nakhro
Sajalpuriya da fakar
subh nakhro
Varia nal kite
Nahio till goriye
Kde kde kri da
chil goriye
Ho hnari gabru ne
geeta nal thai hoyi a
Oh balle balle mitraan ne
Oh balle balle Jatt ne
Karai Hoyi hain
tutta thale manjhi
vekh dhaayi hoyi hain
balle balle Jatt ne
Karai Hoyi hain
Jatt ne
Karai Hoyi hain
Tere mere adhiya
Banda sacci koi meal nahi
Munda door ishq tou
Kol mout de rehenda e
Ho teri husan jwani
tu hi sambh muttre ne
Sanu tour teri tou
Farak jma nahi panda hai
Oh saddi gall
Har passe hun chayi
hoi e
Gall Har passe hun chayi
hoi e
Oh balle balle mitraan ne
Oh balle balle Jatt ne
Karai Hoyi hain
tutta thale manjhi
vekh dhaayi hoyi hain
balle balle Jatt ne
Karai Hoyi hain
Jatt ne
Karai Hoyi hain
Song Title: | Balle Balle Lyrics |
Singer: | Nirvair Pannu |
Music Composer: | Deep Royce |
Lyricist: | Sajawalpuria Pandit |