ਪੰਜਾਬ ਲਾਪਤਾ (Punjab Laapta) (Let’s Talk) Lyrics: The Punjabi song was sung by Shree Brar and Jass Bajwa. It has music by Ronn Sandhu and Flamme Music, while Shree brar wrote the lyrics to the Punjab Laapta (Let’s Talk). Sahil Baghra directed the music video for Punjab Laapta (Let’s Talk).
ਪੰਜਾਬ ਲਾਪਤਾ Lyrics In Punjabi
ਜੀ ਕੁਝ ਪੁੱਤ ਲਾਪਤਾ ਸਾਡੇ
ਜੋ ਅੱਜ ਤੱਕ ਮੁੜੇ ਨਹੀਂ
ਪਰ ਮੇਹਰ ਬਾਬੇ ਦੀ ਪੰਥ
ਤੇ ਪੁੱਤ ਸਾਂਨੂੰ ਥੁੜੇ ਨਹੀਂ
ਮੈਨੂੰ ਲਿਖਦੇ ਹੋਏ ਆਉਂਦੀਆਂ ਸ਼ਰਮਾ
ਚਲੋ ਫੇਰ ਵੀ ਲਿਖਦਾ
ਕੁੱਝ ਮਾਵਾਂ ਦੇ ਹੱਸੇ ਲਾਪਤਾ
ਕੁੱਝ ਧੀਆਂ ਦੀਆ ਇੱਜ਼ਤਾਂ
ਡਰ ਹੀ ਲੱਗਣ ਲਾਤਾ ਸਾਨੂੰ
ਲਾਲ ਇਹ ਰੰਗਾਂ ਤੌ
ਅੱਜ ਤੱਕ ਨੀ ਪਿੱਤਲ ਨਿਕਲਿਆ ਅੰਬਰਸਰ
ਦੀਆਂ ਕੰਧਾਂ ਚੋ
ਸਾਂਨੂੰ ਠੁਕਰਾਉਣ ਕਹਿਕੇ ਅੱਤਵਾਦੀ
ਏਨੇ ਅਸੀ ਬੁਰੇ ਨਹੀਂ
ਜੀ ਕੁਝ ਪੁੱਤ ਲਾਪਤਾ ਸਾਡੇ
ਜੋ ਅੱਜ ਤੱਕ ਮੁੜੇ ਨਹੀਂ
ਪਰ ਮੇਹਰ ਬਾਬੇ ਦੀ ਪੰਥ
ਤੇ ਪੁੱਤ ਸਾਂਨੂੰ ਥੁੜੇ ਨਹੀਂ
ਸਾਡੇ ਬੱਚਿਆਂ ਦੀਆਂ ਕਿਤਾਬਾਂ ਚੋ
ਲਾਪਤਾ ਨੇ ਸਾਡੇ ਬਾਬੇ
ਮਾਂ ਬੋਲੀ ਸਕੂਲਾਂ ਵਿਚ ਬੋਲਣ
ਤੇ ਮਾਰਦੇ ਸਾਨੂੰ ਦਾਬੇ
ਸ਼੍ਰੀ ਬਰਾੜ ਕੱਖ ਨਹੀਂ ਰਹਿਣਾ
ਨਾਲ ਜੇ ਜੁੜੇ ਨਹੀਂ
ਜੀ ਕੁਝ ਪੁੱਤ ਲਾਪਤਾ ਸਾਡੇ
ਜੋ ਅੱਜ ਤੱਕ ਮੁੜੇ ਨਹੀਂ
ਪਰ ਮੇਹਰ ਬਾਬੇ ਦੀ ਪੰਥ
ਤੇ ਪੁੱਤ ਸਾਂਨੂੰ ਥੁੜੇ ਨਹੀਂ
ਮੱਥਾ ਟੇਕਣ ਗਿਆ ਘਰੋਂ
ਇਕ ਬਾਪ ਲਾਪਤਾ
ਸਾਨੂ ਅੱਜ ਤੱਕ ਨਹੀਂ ਮਿਲਿਆ
ਸਾਡਾ ਇਨਸਾਫ ਲਾਪਤਾ
ਸਾਡੇ ਮਹਾਰਾਜੇ ਰਣਜੀਤ ਸਿੰਘ
ਦਾ ਖਵਾਬ ਲਾਪਤਾ
ਕਰਿਆ ਕਿ ਨਕਸ਼ੇ ਤੋਂ
ਅੱਧਾ ਪੰਜਾਬ ਲਾਪਤਾ
ਕੁੱਝ ਹੋਂਸਲੇ ਲਾਪਤਾ ਸਾਡੇ
ਅਸੀ ਰੱਲ ਤੁਰੇ ਨਹੀਂ
ਜੀ ਕੁਝ ਪੁੱਤ ਲਾਪਤਾ ਸਾਡੇ
ਜੋ ਅੱਜ ਤੱਕ ਮੁੜੇ ਨਹੀਂ
ਪਰ ਮੇਹਰ ਬਾਬੇ ਦੀ ਪੰਥ
ਤੇ ਪੁੱਤ ਸਾਂਨੂੰ ਥੁੜੇ ਨਹੀਂ
ਜਿੰਨਾ ਸੜਕਾਂ ਉੱਤੇ ਬਿਠਾਤੇ
ਰਾਜੇ ਖੇਤਾਂ ਦੇ
ਕੱਲੇ ਕੱਲੇ ਦਾ ਨਾਮ ਚੇਤੇ ਆ
time ਆਉਣ ਤੇ ਵੇਖਾਗੇ
ਬੈਠਾ ਨਹੀਂ ਦਿਖਦਾ
ਸੜਕਾਂ ਤੇ ਸਾਡਾ ਲੱਖ ਲਾਪਤਾ
ਕਿਓਂ ਸਾਡੇ ਵਾਰੀ ਹੋ ਜਾਂਦਾ
ਸਾਡਾ ਹਕ਼ ਲਾਪਤਾ
ਥੋਡੇ ਵਾਂਗ ਸਿਆਸਤਾਂ ਨਾਲ
ਅੱਜੇ ਅਸੀ ਤੁਰੇ ਨਹੀਂ
ਜੀ ਕੁਝ ਪੁੱਤ ਲਾਪਤਾ ਸਾਡੇ
ਜੋ ਅੱਜ ਤੱਕ ਮੁੜੇ ਨਹੀਂ
ਪਰ ਮੇਹਰ ਬਾਬੇ ਦੀ ਪੰਥ
ਤੇ ਪੁੱਤ ਸਾਂਨੂੰ ਥੁੜੇ ਨਹੀਂ
Punjab Laapta Lyrics In English
Ji kujh putt laapata saade jo ajj tak mude nahi
Par mehar baabe di panth te putt saanu thude nahi
Mainu likhde hoye aundiyan sharmaan chalo pher vi likhda
Kujh maawan de haase laapata kujh dhiyan diyan izzatan
Dar hi lagan laata sanu laal eh rangan ton
Ajj tak ni pittal nikleya ambarsar diyan kandha chon
Saanu thukraun kehke attwadi ne assi bure nahi
Ji kujh putt laapata saade jo ajj tak mude nahi
Par mehar baabe di panth te putt saanu thude nahi
Saade bacheyan diyan kitaban chon laapata ne sade baabe
Maa boli school’an vich bolan te maarde sanu daabe
Shree brar’an kakh nai rehna naal je jude nahi
Ji kujh putt laapata saade jo ajj tak mude nahi
Par mehar baabe di panth nu putt kade thude nahi
Matha tekan geya gharon ik baap lapata
Sanu ajj tak nai mileya saada insaaf laapata
Saade maharaaje ranjit singh da khwaab lapata
Kariye ki nakshe ton adha punjab lapata
Kujh honsle lapata saade, assi ral ture nahi
Ji kujh putt laapata saade jo ajj tak mude nahi
Par mehar baabe di panth te putt saanu thude nahi
Jinna sadkan utte bithaate raaje khetan de
Kalle kalle da naam chete aa time aun te vekhange
Baitha nai vikhda sadkan te saada lakh laapata
Kyon saade vaari ho janda saada haq lapata
Thodde vaang siyasataan naale ajje assi ture nahi
Ji kujh putt laapata saade jo ajj tak mude nahi
Par mehar babe di panth nu putt kade thude nahi
Par mehar babe di panth nu putt kade thude nahi
Written by: Shree Brar
“PUNJAB LAAPTA (LET’S TALK)” SONG INFO
Singer | Shree Brar, Jass Bajwa |
Lyricist | Shree Brar |
Music | Ronn Sandhu, Flamme Music |
Director | Sahil Baghra |
Language | Punjabi |
Director Of Photography | Jerry Batra |
Music Label | Shree Brar |