Ace Lyrics by Shubh

Ace (ਐ.ਈ.ਸੀ) is a latest Punjabi song by Shubh. The song features lyrics written by Shubh, with music composed by 808K Antares. Listen to Ace Punjabi song, check out full lyrics, and watch the official video.”

Album: Chapter IV

ਐ.ਈ.ਸੀ Lyrics In Punjabi

ਜੱਟ ਨੂੰ ਕਹਿੰਦੇ ਏਸ
ਹੁੰਦਾ ਨੀ ਜਿਹੜਾ ਚੇਸ
ਪੰਜੇ ਨਾਲ ਨੱਪੀ ਰੇਸ
ਉੱਤੋਂ ਦੀ ਕੰਬੇ ਬੇਸ

ਜੱਟ ਨੂੰ ਕਹਿੰਦੇ ਏਸ
ਹੁੰਦਾ ਨੀ ਜਿਹੜਾ ਚੇਸ
ਪੰਜੇ ਨਾਲ ਨੱਪੀ ਰੇਸ
ਉੱਤੋਂ ਦੀ ਕੰਬੇ ਬੇਸ

ਤੂੰ ਮੰਗੇ ਡੇਟ ਮੈਨੂੰ ਪੇਸ਼ੀਆਂ ਕਰਨ ਉਡੀਕ ਨੀ
ਕੁੱਟ ਖਾਣਿਆਂ ‘ਚ ਲੰਘਜੇ ਸਾਰਾ ਹੀ ਵੀਕ ਨੀ
ਕੰਮਾਂ ਨੂੰ ਹੱਥ ਜਿਹੜੇ ਕੰਮ ਠੀਕ ਨੀ
ਐਥੇ ਮਾਮਿਆਂ ਨੂੰ ਪੇ ਘੱਲਾਂ ਬਾਈ-ਵੀਕਲੀ
ਚੱਤੋ ਪੈਰ ਰਹਿੰਦੀ ਆ ਤਿਆਰੀ ਜੰਗ ਦੀ
ਜਦੋਂ ਚੱਲਦੀ ਡਰੈਕੋ ਤਾਂ ਦਿਖਾਵੇ ਰੰਗ ਨੀ
ਉੱਡੇ ਜਦੋਂ ਮਾਰਦੀ ਘੰਗੂਰਾ ਲੰਘਦੀ
ਟੈਂਕੀ ਫੁੱਲ ਗੱਡੀ ਪੈਦਲ ਤੇ ਪੈਰ ਮੰਗਦੀ
ਓ ਸਾਨੂੰ ਬੰਦੇ ਖੱਚ ਦੀ ਦੂਰੋਂ ਪਛਾਣ ਨੀ
ਐਥੇ ਟੱਕਰ ਦਾ ਸਾਡੇ ਲੱਭ ਕੇ ਦਿਖਾਂ ਨੀ
ਅਸਲੇ ਦੀ ਘਰੇ ਖੋਲ੍ਹੀ ਆ ਦੁਕਾਨ ਨੀ
ਇਹ ਭੈੜੇ ਬੜੇ ਮੌਤ ਨੂੰ ਮਾਸੀ ਬੁਲਾਉਣ ਨੀ

ਜੱਟ ਨੂੰ ਕਹਿੰਦੇ ਬਰਰਰ

ਜੱਟ ਨੂੰ ਕਹਿੰਦੇ ਏਸ
ਹੁੰਦਾ ਨੀ ਜਿਹੜਾ ਚੇਸ
ਪੰਜੇ ਨਾਲ ਨੱਪੀ ਰੇਸ
ਉੱਤੋਂ ਦੀ ਕੰਬੇ ਬੇਸ

ਜੱਟ ਨੂੰ ਕਹਿੰਦੇ ਏਸ
ਹੁੰਦਾ ਨੀ ਜਿਹੜਾ ਚੇਸ
ਪੰਜੇ ਨਾਲ ਨੱਪੀ ਰੇਸ
ਉੱਤੋਂ ਦੀ ਕੰਬੇ ਬੇਸ

ਓ ਅੱਖ ਕੱਢੇ ਕੋਈ ਤੇ ਪਹੁੰਚ ਜਾਈਏ ਦੂਰ
ਤੇ ਬਿੱਲੋ
ਲੈਕੇ ਪਿੱਕੇ 4×4 ਦੇ ਬਿੱਲੋ
ਆਹਾਂ ਪੁੱਛਾਂ ਆ ਚਕਾਈਆਂ ਸਾਡੇ ਜ਼ੋਰ ਨੇ ਬਿੱਲੋ ਨੀ
ਬਾਕੀ ਰਹਿੰਦੀ ਖੂੰਡੀ ਡੀਗਲ ਦੇ ਬੋਰ ਨੇ ਬਿੱਲੋ

ਪੂਰੀ ਡੈਸ਼ ਆ ਰਕਾਨੇ ਝੱਗੇ ਲੂਜ਼ ਆ ਕੁੜੇ
ਫੜੀ ਚਾਹ ਆ ਹੱਥਾਂ ‘ਚ ਨਹੀਂਓ ਬੂਜ਼ ਆ ਕੁੜੇ
ਚੋਰੀ ਦੀ ਸਾਂਭੀ ਜਿਹੜੀ ਰੂਸੀ ਆ ਕੁੜੇ ਨੀ
ਘਰੇ ਵੜਦੇ ਲੌਬੀ ‘ਚ ਟੰਗੀ ਉਜ਼ੀਆਂ ਕੁੜੇ, ਬਰਰਰ

ਜੱਟ ਨੂੰ ਕਹਿੰਦੇ, ਬਰਰਰ
ਬੰਦਾਨਾ ਉੱਤੇ ਫੇਸ
ਸਿਰ ਤੇ ਲੱਗੇ ਕੇਸ
ਪ੍ਰਾਡਾ ਦੇ ਆ ਸ਼ੇਡਜ਼
ਲੱਖ ਦੀ ਡੇ ਡੇਟ
ਜੱਟ ਨੂੰ ਕਹਿੰਦੇ ਏਸ
ਹੁੰਦਾ ਨੀ ਜਿਹੜਾ ਚੇਸ
ਪੰਜੇ ਨਾਲ ਨੱਪੀ ਰੇਸ
ਉੱਤੋਂ ਦੀ ਕੰਬੇ ਬੇਸ

ਜੱਟ ਨੂੰ ਕਹਿੰਦੇ ਏਸ
ਹੁੰਦਾ ਨੀ ਜਿਹੜਾ ਚੇਸ
ਪੰਜੇ ਨਾਲ ਨੱਪੀ ਰੇਸ
ਉੱਤੋਂ ਦੀ ਕੰਬੇ ਬੇਸ

ਜੱਟ ਨੂੰ ਕਹਿੰਦੇ
ਜੱਟ ਨੂੰ ਕਹਿੰਦੇ
ਜੱਟ ਨੂੰ ਕਹਿੰਦੇ

Ace Lyrics In English

Jatt Nu Kehnde Ace
Hunda Ni Jehda Chase
Panje Naal Nappi Race
Utton Di Kambe Bass

Jatt Nu Kehnde Ace
Hunda Ni Jehda Chase
Panje Naal Nappi Race
Utton Di Kambe Bass

Tu Mange Date Mainu Peshiya Karn Udeek Ni
Kutt Khaneya Ch Langhje Sara Hi Week Ni
Kamma Nu Hath Jehde Kamm Theek Ni
Ethe Maameya Nu Pay Ghalla Bi-Weekly
Chatto Pair Rehndi Aa Tyari Jang Di
Jado Chaldi Draco Ta Dkhave Rang Ni
Udde Jado Mardi Ghangura Langhdi
Tanki Full Gaddi Paidal Te Pair Mangdi
Oo Sahnu Bande Khach Di Dooro Pachaan Ni
Aithey Takkar Da Saade Labh Ke Dakhaan Ni
Asle Di Ghare Kholi Aa Dkaan Ni
Ehe Bhaide Bde Maut Nu Massi Bulaun Ni

Jatt Nu Kehnde Ace
Hunda Ni Jеhda Chase
Panje Naal Nappi Race
Utton Di Kambe Bass

Jatt Nu Kehnde Ace
Hunda Ni Jehda Chase
Panje Naal Nappi Race
Utton Di Kambe Bass

Oh Akh Kadde Koi Te Pohnch Jayiye Door
Te Billo
Leke Pickke 4×4 De Billo
Ahan Puchhan Aa Chakayian Saade Jorr Ne Billo Ni
Baki Rehndi Khundi Deagle De Bore Ne Billo

Poori Dash Aa Rakaane Jhagge Loose Aa Kude
Phadi Chah Aa Hatha Ch Nhio Booze Aa Kude
Chori Di Sambhi Jehdi Roosi Aa Kude Ni
Ghare Vadd De Lobby Ch Tangi Uziyan Kude, Brrrh

Jatt Nu Kehnde, Brrrh
Bandana Utte Face
Sir Te Lagge Case
Prada De Aa Shades
Lakh Di Day Date

Jatt Nu Kehnde Ace
Hunda Ni Jehda Chase
Panje Naal Nappi Race
Utton Di Kambe Bass

Jatt Nu Kehnde Ace
Hunda Ni Jehda Chase
Panje Naal Nappi Race
Utton Di Kambe Bass

Jatt Nu Kehnde
Jatt Nu Kehnde
Jatt Nu Kehnde

This is it. ਐ.ਈ.ਸੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Shubh
Musician(s)808K Antares
Label:Shubh