“Eyes On Me (ਆਈ ਓਨ ਮੀ) is a latest Punjabi song by Sidhu Moosewala. The song features lyrics written by Sidhu Moosewala, with music composed by The Kidd. Listen Sidhu Moosewala new Punjabi song, check out full lyrics, and watch the official video.”
ਆਈ ਓਨ ਮੀ Lyrics In Punjabi
ਓ ਚੰਗੀ ਭਲੀ ਲਾਇਫ
ਕਾਵਾ ਰੋਲੀ ਕਰਵਾਦੂ ਗੀ
ਆ ਸਨੈਪ ਚੈਟ ਤੈਰੀ ਤੇਰੇ
ਗੋਲ ਮਰਵਾਦੂ ਗੀ
ਕਰ ਨਾ ਫਲੈਕਸ ਏਵੇ ਕਾਰਾ
ਚੱਕ ਲੋਨ ਤੇ
ਲੋਕ ਈ ਰੇ ਨੀ ਧਮਕੀ ਆਜੂ ਫੋਨ ਤੇ
ਟੇਮ ਪਾਸ ਕਰਲੇ ਕੋਈ
ਘਟਦੀ ਨਾ ਟੋਹਰ ਏ
ਤੂੰ ਏ ਖਰਗੋਸ਼ ਹੁਣ ਚੀਤੇਆ ਦਾ ਦੋਰ ਏ
ਹੋ ਸਿਰ ਜਿਹੜੇ ਚੱਕ ਦੇ ਆ ਉਹਨਾ
ਉੱਤੇ ਦਾਬ ਏ
ਚੇਬਰ ਚ ਗੋਲੀ ਰੱਖ
ਮਾਹੋਲ ਖਰਾਬ ਏ
ਝੂਠ ਦੇ ਬਿਆਨ ਆ ਜੋ
ਮਾਇਕਾ ਉੱਤੇ ਆਉਦੇ ਨੇ
ਰਲੇ ਮਿਲੇ ਦੋਸ਼ ਖਲਨਾਇਕਾ
ਉੱਤੇ ਆਉਦੇ ਨੇ
ਏਵੇ ਕਿਤੇ ਝੋਟੇ ਅਸਮਾਨੋ ਰਹਿਜੀ ਦੇਖਦਾ
ਕਾਕਾ ਜਮਦੂਤ ਹੁਣ ਬਾਇਕਾ
ਉੱਤੇ ਆਉਦੇ ਨੇ
ਕੋਈ ਪੁਟਦਾ ਨਿਉ ਤੇ ਖਬਰ
ਬਣ ਜਾਦੀ ਏ
ਹੋਨੀ ਕਦੋ ਕਿਸੇ ਦੀ ਲਬਰ
ਬਣ ਜਾਦੀ ਏ
ਤਾਹੀ ਤੈਨੂੰ ਆਖਦਾ ਤਿਆਰੀ
ਵਿੱਚ ਰਹੀ ਤੂੰ
ਇੱਥੇ ਚੰਗੇ ਭਲੇ ਬੰਦੇ ਦੀ
ਖਬਰ ਬਣ ਜਾਦੀ ਏ
ਰੇਕੀ ਨਾਲ ਲੋਕੇਸ਼ਨ ਦਾ
ਮੈਪ ਬਣ ਜਾਦਾ ਏ
ਦੈਥ ਦਾ ਮੈਸੇਜਰ ਵਾਟਸਏਪ
ਬਣ ਜਾਦਾ ਏ
ਤਾਹੀ ਆਖਾ ਕਿਸੇ ਤੇ ਭਰੋਸਾ
ਨਾ ਤੂੰ ਕਰ ਲਈ
ਮਿੱਤਰਾ ਭਰੋਸੇ ਦਾ ਟਰੈਪ ਬਣ
ਜਾਦਾ ਏ
ਆਉਣਾ ਜਾਣਾ ਕਿੱਥੇ ਸਾਰੇ
ਰੂਟਾ ਉੱਤੇ ਅੱਖ ਏ
ਟੇਮ ਹੀ ਸਾਲਾ ਏਦਾ
ਦਾ ਏ ਸਾਰਿਆ ਤੇ ਸ਼ੱਕ ਏ
ਗਿਫਟਾ ਚ ਪੈਕ ਹੋ ਕੇ
ਆਉਦੇ ਜੱਟਾ ਬੰਬ ਨੇ
ਚੰਗੇ ਤੇਰੇ ਕਰਮ ਬਚਾ
ਲੈਦਾ ਲੱਕ ਏ
ਆਟੋਮੈਟ ਵੇਪਨ ਬੰਦਾ ਮਿੰਟ
ਵੀ ਨੀ ਸਹਿਕ ਦਾ
ਕੋਹਾ ਤੱਕ ਏਰੀਆ ਬਰੂਦ
ਨਾਲ ਮਹਿੰਕਦਾ
ਬੂਲਟ ਪਰੂਫ ਕਾਰਾ ਬਿਨਾ
ਜਾਈ ਬਾਹਰ ਨਾ
ਮਿੱਤਰਾ ਬੈਗਾਨੇ ਗੈਰ ਲਾਉਣ
ਦਿੰਦੇ ਬੈਕ ਨਾ
ਕਾਰ ਕਿਹਦਾ ਭਾਰੀ
ਗੱਲ ਪਹਿਲਾ ਜਾਦੀ ਪਹੁੰਚ ਏ
ਅੱਜ ਕੱਲ ਕਾਕਾ ਇੱਥੇ
ਖਾਖੀਆ ਚ ਟੋਟ ਏ
ਬਾਰੀਆ ਦੀ ਖਬਰਾਂ ਸਲਾਖਾ
ਪਿੱਛੇ ਬੰਦ ਏ
ਝੋਲੀਆ ਚ ਏਕੇ ਚੱਕੀ ਫਿਰਦੇ
ਮਲੰਗ ਏ
ਸਫਾਰੀਆ ਤੇ ਟੱਕੂ ਬਾਹਰ
ਪਿੱਠ ਪਿੱਛੇ ਬਹੁਤ ਪਾਉਦੇ ਨੇ
ਮਰਦ ਪਛਾਣ ਜਹਿੜੇ ਹਿੱਕਾ
ਮੂਹਰੇ ਢਾਹੁੰਦੇ ਨੇ
ਛੇ ਫੁੱਟਾ ਜੱਟ ਉਦੋ ਦੁੰਗਨੇ
ਆਰੋਪ ਏ
ਸਿੱਧੂ ਮੂਸੇਵਾਲਾ ਨਾਮ ਐਟੀਆ
ਲਈ ਮੋਤ ਏ
ਮੂਸੇਆਲਾ ਜੱਟ ਬੀਬਾ ਐਟੀਆਂ
ਲਈ ਮੋਤ ਏ
ਮੂਸੇਆਲਾ ਜੱਟ ਬੀਬਾ ਐਟੀਆਂ
ਲਈ ਮੋਤ ਏ
Eyes On Me Lyrics In English
O changi bhali life
Kawa roli karvaadu gi
Aa Snapchat tairi tere
Goal marvaadu gi
Kar na flex aive kaara
Chakk loan te
Lok ee re ni dhamki aaju phone te
Time pass karle koi
Ghattdi na tohar ae
Tu ae khargosh hun cheeteyan da dor ae
Ho sir jihde chakk de aa ohna
Utte daab ae
Chamber ch goli rakh
Mahaul kharaab ae
Jhooth de bayaan aa jo
Maika utte aaunde ne
Rale mile dosh khalnaika
Utte aaunde ne
Aive kite jhote asmaano rehji dekhda
Kaka jamdoot hun baika
Utte aaunde ne
Koi puttda niu te khabar
Ban jaadi ae
Honi kado kise di labar
Ban jaadi ae
Taahi tainu aakhda tyaari
Vich rahi tu
Itthe change bhale bande di
Khabar ban jaadi ae
Reki naal location da
Map ban jaada ae
Death da messenger WhatsApp
Ban jaada ae
Taahi aakha kise te bharosa
Na tu kar lai
Mittra bharose da trap ban
Jaada ae
Aauna jaana kitthe saare
Roota utte akh ae
Time hi saala aida
Da ae saariyan te shakk ae
Gifta ch pack ho ke
Aaunde jatta bamb ne
Change tere karam bacha
Laida lakk ae
Automatic weapon banda mint
Vi ni sehik da
Koha takk area barood
Naal mehakda
Bullet proof kaara bina
Jaayi bahar na
Mittra begaane gair laaun
Dinde back na
Car kihda bhaari
Gall pehla jaadi pahunch ae
Ajj kall kaka itthe
Khakhiyan ch tot ae
Baariyan di khabran salakha
Pichhe band ae
Jholiyan ch eke chakki phirde
Malang ae
Safariyan te takku bahar
Pith pichhe bahut paunde ne
Mard pachhaan jahde hikka
Moohre dhaaunde ne
Chhe futta jatt udon dungne
Aarop ae
Sidhu Moosewala naam ATIyan
Layi maut ae
Moosewala jatt biba ATIyan
Layi maut ae
Moosewala jatt biba ATIyan
Layi maut ae
This is it. ਆਈ ਓਨ ਮੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer/Lyricst/Composer | Sidhu Moosewala |
| Musician(s) | The Kidd |
| Label: | Sidhu Moosewala |