“Broken (ਬ੍ਰੋਕਨ) is a latest Punjabi song by Shubh. The song features lyrics written by Shubh, with music composed by Sickboi. Listen to Broken Punjabi song, check out full lyrics, and watch the official video.”
ਬ੍ਰੋਕਨ Lyrics In Punjabi
ਬਦਲ ਗਈ ਏ ਤੂ ਬਦਲਿਆ ਨੀ ਮੈਂ
ਬਦਲ ਗਈ ਏ ਤੂ ਬਦਲਿਆ ਨੀ ਮੈਂ
ਹਾ ਜੋ ਕਰ ਗਈ ਏ ਤੂ ਹੋਣਾ ਨੀ ਸਹਿ
ਬਦਲ ਗਈ ਏ ਤੂ ਬਦਲਿਆ ਨੀ ਮੈਂ
ਤੂ ਇੱਕ ਵਾਰੀ ਪੁੱਛ ਲੈ ਮੇਰਾ ਕੀ ਹਾਲ ਨੀ
ਹਾਏ ਨੀ ਮੇਰਾ ਜੋ ਵੀ ਸੀ ਉ ਤੇਰੇ ਨਾਲ ਸੀ
ਸੱਚੀ ਇੰਨੀ ਰੀਝ ਨਾਲ ਦਿਲ ਤੋੜਿਆ
ਸਾਨੂੰ ਨਾ ਤੇਰਾ ਦਿਸਿਆ ਪਾਇਆ ਏ ਤੇਰਾ ਜਾਲ ਨੀ
ਇਸ਼ਕਾਂ ਨੂੰ ਪਲਾਂ ਚ ਨਬੇੜਿਆ ਕੁੜੇ
ਯਾਦਾਂ ਨੇ ਗਈਆ ਰਹਿ
ਬਦਲ ਗਈ ਏ ਤੂ ਬਦਲਿਆ ਨੀ ਮੈਂ
ਬਦਲ ਗਈ ਏ ਤੂ ਬਦਲਿਆ ਨੀ ਮੈਂ
ਜੋ ਕਰ ਗਈ ਏ ਤੂ ਹੋਣਾ ਨੀ ਸਹਿ
ਤੈਨੂੰ ਨਾ ਆਈ ਕਦਰ ਮੇਰੇ ਪਿਆਰ ਦੀ
ਗੈਰਾਂ ਦੇ ਪਿੱਛੇ ਲੱਗ ਕੇ ਠੋਕਰ ਮਾਰ ਗਈ
ਹੁਣ ਪਛਤਾਵੇ ਮੈਨੂੰ ਯਾਦ ਕਰਕੇ
ਹਾਸਿਆਂ ਨੂੰ ਹੱਸ ਦੀ ਕੁੜੇ ਉਜਾੜ ਗਈ
ਲੋਕਾਂ ਦੇ ਅੱਗੇ ਲਿਖਾ ਤੇ ਸਣਾਵਾਂ ਗੀਤ ਨੀ
ਤੇਰੇ ਹੀ ਬਾਰੇ ਕਹਿ
ਬਦਲ ਗਈ ਏ ਤੂ ਬਦਲਿਆ ਨੀ ਮੈਂ
ਬਦਲ ਗਈ ਏ ਤੂ ਬਦਲਿਆ ਨੀ ਮੈਂ
ਬਦਲ ਗਈ ਏ ਤੂ ਬਦਲਿਆ ਨੀ ਮੈਂ
ਬਦਲ ਗਈ ਏ ਤੂ ਬਦਲਿਆ ਨੀ ਮੈਂ
ਹਾ ਜੋ ਕਰ ਗਈ ਏ ਤੂ ਹੋਣਾ ਨੀ ਸਹਿ
Broken Lyrics In English
This is it. ਬ੍ਰੋਕਨ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer & Written By: | Shubh |
| Musician(s) | Sickboi |
| Label: | Shubh |