ਆਜਾ ਗੱਲਾਂ ਕਰੀਏ (Aaja Gallan Kariye) song Lyrics in Punjabi by Nimrat Khaira.
Full Album: Magical
Check Another Album by Nimrat Khaira
ਆਜਾ ਗੱਲਾਂ ਕਰੀਏ Lyrics In Punjabi
ਆਜਾ ਗੱਲਾ ਕਰੀਏ
ਫੋਨਾ ਨੂੰ ਪਾਸੇ ਰੱਖ ਦਈਏ
ਆਜਾ ਗੱਲਾ ਕਰੀਏ
ਫੋਨਾ ਨੂੰ ਪਾਸੇ ਰੱਖ ਦਈਏ
ਏ ਸ਼ਿਕਵੇ ਤੇ ਰੋਸੇ ਵੇ
ਆਜਾ ਗੱਲਾ ਕਰੀਏ
ਫੋਨਾ ਨੂੰ ਪਾਸੇ ਰੱਖ ਦਈਏ
ਤੇਰੀ ਫੋਟੋ ਹਾਏ ਬੋਲੀ ਨਾ
ਬੋਲਾ ਦੇ ਰਹੇ ਹੋਕੇ ਭਰਦੀ
ਤੁਸੀ ਵੀ ਫੋਟੋ ਵਰਗੇ ਓ
ਬੇਠੇ ਓ ਚੁੱਪ ਕਰਕੇ
ਸਭ ਨੂੰ ਫਿਕਰ ਨੇ ਜਿੰਦਗੀ ਦੇ
ਉਨਾ ਨੂੰ ਪਾਸੇ ਰੱਖ ਦਈਏ
ਆਜਾ ਗੱਲਾ ਕਰੀਏ
ਫੋਨਾ ਨੂੰ ਪਾਸੇ ਰੱਖ ਦਈਏ
ਏ ਅੱਖਾ ਵੀ ਕਿਤਾਬਾ ਨੇ
ਜੇ ਪੜ ਸਕੀਏ ਪੜਾ ਸਕੀਏ
ਏ ਧੜਕਣ ਵੀ ਹੇ ਗੀਤ ਕੋਈ
ਜੇ ਸੱਜਣਾ ਨੂੰ ਸੁਣਾ ਸਕੀਏ
ਸਮਾ ਮੁੜਕੇ ਨਹੀ ਆਉਣਾ
ਏ ਪਲ ਨੂੰ ਏਥੇ ਡੱਕ ਲਈਏ
ਆਜਾ ਗੱਲਾ ਕਰੀਏ
ਫੋਨਾ ਨੂੰ ਪਾਸੇ ਰੱਖ ਦਈਏ
ਆਜਾ ਗੱਲਾ ਕਰੀਏ
ਫੋਨਾ ਨੂੰ ਪਾਸੇ ਰੱਖ ਦਈਏ
Aaja Gallan Kariye Lyrics In English
This is it. Aaja Gallan Kariye Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: | Nimrat Khaira |
Written By: | Arjan Dhillon |
Musician(s) | MXRCI |
Label: | Brown Studios |