It Ain’t Legal Lyrics by Karan Aujla and Gurlez Akhtar is new released Punjabi song. Brand new “It Ain’t legal” song lyrics are penned down by Karan Aujla and music is given by Tru Skool.
Album: Bathafu*Up
It Aint Legal Lyrics In Punjabi
ਵੇ ਲੱਭਦੇ ਨੇ ਮੁੰਡਾ ਜਿਹੜਾ ਨਸ਼ਾ ਨਾ ਕਰੇ
ਘਰ ਦੇ ਨੇ ਪੁੱਛ ਪੜਤਾਲ ਕਰਦੇ
ਹੋ ਲਿਸਟ ਚ ਲਿਖ ਲਾ ਮੈਂ ਦਾਰੂ ਨੀ
ਪੀਂਦਾ
ਨੀ ਲਿਸਟ ਚੋ ਕੱਟ ਕਾਲਾ ਮਾਲ ਕਰ ਦੇ
ਵੇ ਬਾਹਲੀ ਉਲਝੀ ਐ ਤੇਰੀ ਲਾਈਫ ਮੁੰਡਿਆਂ
ਤੇਰੇ ਨਾਲ ਇੰਨੇ ਕਾਹਤੋਂ ਹੁੰਦੇ ਆ ਹਾਦਸੇ
ਓ ਬੇਗੀਏ ਨੀ ਟੈਮ ਆਏ ਦੱਸਾਂਗੇ ਤੈਨੂੰ
ਦੁੱਕੀ ਕਿਵੇਂ ਰੁਲਦੀ ਹੁੰਦੀ ਆ ਬਾਦਸ਼ਹਿ
ਓ ਬੇਗੀਏ ਨੀ ਟੈਮ ਆਏ ਦੱਸਾਂਗੇ ਤੈਨੂੰ
ਦੁੱਕੀ ਕਿਵੇਂ ਰੁਲਦੀ ਹੁੰਦੀ ਆ ਬਾਦਸ਼ਹਿ ਨੀ
ਵੇ ਮੂੰਹ ਉੱਤੇ ਟੈਟੂ ਗੈਂਗ ਵਾਲੇ ਲੱਗਦੇ
ਜਿੰਨਾ ਨਾਲ ਤੇਰੀ ਯਾਰੀ ਪਾਈ ਹੋਇ ਏ
ਹੋ ਵੈਰੀ ਦੀਆਂ ਕੰਦ ਤੇ ਸਜਾਵੇ ਫੋਟੋਆਂ
ਨੀ ਜਿਹੜੀ ਖੱਬੀ ਸੀਟ ਤੇ ਸਜਾਈ ਹੋਈ ਐ
ਹੋ ਐਂਟੀ ਦਿਆਂ ਕੰਨਾਂ ਨਾਲ ਗੱਲਾਂ ਕਰਦੀ
ਬੈਰਲ ਆਂ ਦੇ ਵਿੱਚੋ ਜੱਟਾ ਮੌਤ ਨਿਕਲੀ
ਓ ਮੋਢੇ ਤੇ ਬੰਦੂਕ ਮੇਰੇ ਪਾਉਂਦੀ ਭੰਗੜਾ
ਵੈਰੀਆਂ ਨਾਲ ਪਾਵੇ ਮੇਰੀ ਗੋਲੀ ਕਿੱਕਲੀ
ਓ ਮੋਢੇ ਤੇ ਬੰਦੂਕ ਮੇਰੇ ਪਾਉਂਦੀ ਭੰਗੜਾ
ਵੈਰੀਆਂ ਨਾਲ ਪਾਵੇ ਮੇਰੀ ਗੋਲੀ ਕਿੱਕਲੀ
ਹਾਂ ਕਹਿੰਦੇ ਤੇਰੇ ਲੀਡਰਾ ਤੌ ਜ਼ਿਆਦਾ ਲਿੰਕ ਨੇ
ਵੇ ਤੈਥੋਂ ਸਮੇਂ ਆਲੇ ਸਾਰੇ ਵੋਟ ਮੰਗ ਦੇ
ਹੋ ਐਂਟੀ ਧੜਾ ਜਿੰਨਾ ਦੀ ਸਪੋਰਟ ਮੰਗਦੇ
ਨੀ ਉਹ ਤੇਰੇ ਯਾਰ ਤੌ ਸਪੋਰਟ ਮੰਗਦੇ
ਵੇ ਮੇਰੀ ਵੀ ਨੇਚਰ ਤੇਰੇ ਵਰਗੀ
ਕਰਕੇ ਜੁਬਾਨ ਨਹੀਓ ਮੁੱਕਰ ਹੁੰਦਾ
ਓਏ ਆਪਾਂ ਵੀ ਕੈਲੰਡਰ ਨੀ ਦੇਖਿਆ ਕਦੇ
ਸਾਡੇ ਸ਼ਨੀਵਾਰ ਨੂੰ ਵੀ ਸ਼ੁਕਰ ਹੁੰਦਾ ਨੀ
ਆਪਾਂ ਵੀ ਕੈਲੰਡਰ ਨੀ ਦੇਖਿਆ ਕਦੇ
ਸਾਡੇ ਸ਼ਨੀਵਾਰ ਨੂੰ ਵੀ ਸ਼ੁਕਰ ਹੁੰਦਾ ਨੀ
ਹਾਂ ਔਜਲੇ ਵੇ ਔਜਲੇ ਤੂੰ ਜਦੋ ਮਿਲਦਾ
ਵੇ ਤੇਰੇਆਂ ਯਾਰਾ ਤੋਂ ਕਾਤੋਂ ਸੂਹ ਹੁੰਦੀ ਐ
ਹੋ ਸੋਹੀਏ ਨੀ ਪਾੜ ਨਾ ਪਵਾਈ ਯਾਰਾਂ ਚ
ਨੀ ਅੱਗ ਲਾਉਂਦੀ ਦੀਵੇ ਆਂ ਚੋ ਰੂਹ ਹੁੰਦੀ ਏ
ਹੋ ਕਿੱਥੇ ਕਿੱਥੇ ਚੱਲਦੇ ਆ ਪੰਗੇ ਸੋਹਣਿਆਂ
ਹੱਥ ਲਾਕੇ ਦੱਸ ਮੈਨੂੰ ਮੈਪ ਦੇ ਉੱਤੇ
ਹੋ ਬਾਰ ਬਾਰ ਪੁੱਛ ਨਾ ਸਟੋਰੀ ਨਖਰੋ
ਸਾਡੀ ਆਲੀ ਪੈਣੀ ਨੀ ਸਨੈਪ ਦੇ ਉੱਤੇ
ਹੋ ਬਾਰ ਬਾਰ ਪੁੱਛ ਨਾ ਸਟੋਰੀ ਨਖਰੋ
ਸਾਡੀ ਆਲੀ ਪੈਣੀ ਨੀ ਸਨੈਪ ਦੇ ਉੱਤੇ
ਹੋ ਬਾਰ ਬਾਰ ਪੁੱਛ ਨਾ ਸਟੋਰੀ ਨਖਰੋ
ਸਾਡੀ ਆਲੀ ਪੈਣੀ ਨੀ ਸਨੈਪ ਦੇ ਉੱਤੇ
It Ain’t Legal Lyrics In English
Ve labhde ne munda jehda nasha na kare
Ghar de ne puchh padtaal karde
Ho list ch likh laa main daru ni peenda
Ni list chon cut kala maal kar de
Ve bahli uljhi ae teri life mundeya
Tere naal aine kahton hunde ae haadse
Ho begiye ni time aaya dassange tainu
Dukki kivein rauldi hundi aa badshehe
Begiye ni time aaya dassange tainu
Dukki kivein rauldi hundi aa badshehe ni
Ve muhan utte tattoo gang wale lagde
Jinna naal teri yaari payi hoyi ae
Ho vairi diyan kand te sajave photoan
Ni jehdi khabbi seat te sajayi hoyi ae
Ho anty deyan kanna naal gallan kardi
Barrel’an de vichon jatta maut nikli
Ho modde te bandook mere paundi bhangra
Vairian naal paave meri goli kikli
Modde te bandook mere paundi bhangra
Vairian naal paundi meri goli kikli
Haan kehnde tere leadera ton jyada link ne
Ve taitho samay aale saare vote manggde
Ho anty dhada jinna di support manggda
Ni oh tere yaar ton support mangde
Ve meri vi nature jama tere wargi
Karke jubaan naiyo mukkar hunda
Oye appa vi calender ni dekheya kade
Sadde shaniwar nu vi shukar hunda
Appa vi calender ni dekheya kade
Sadde shaniwar nu vi shukar hunda ni
Haan Aujle ve Aujle tu jadon milda
Ve tereyan yaara to kaaton sooh hundi ae
Ho sohniye ni paad na pavai yaaran ch
Ni agg laundi diveyan chon rooh hundi ae
Ho kithe kithe chalde aa pange sohneya
Hath laake dass mainu map de utte
Ho baar baar puchh na story nakhro
Sadde aali paini ni snap de utte
Baar baar puchh na story nakhro
Sadde aali paini ni snap de utte
Baar baar puchh na story nakhro
Sadde aali paini ni snap de utte ni
This is it. It Aint Legal Song Lyrics. If you spot any errors, please let us know by filing the Contact us Correct Lyrics You can also find the lyrics here. Send feedback.
It Aint Legal Song Detail
Lyrics by: Karan Aujla
Singer: Karan Aujla
Composer: Tru Skool