Itz A Hustle Lyrics by Karan Aujla. It is new Punjabi song with music given by Tru Skool. Itz A Hustle song lyrics are penned by Karan Aujla.
Album: Bathafu*Up
ਇਟ ਏ ਹੁਸਟਲ Lyrics In Punjabi
ਥੀਂਕ ਬਿੱਗ ਕਾਕਾ ਸਿੱਖ ਸਾਰੀ ਪੱਤੇ ਦੀ ਆ ਗੇਮ
ਦੁਨੀਆਂ ਤੇ ਦਾਰੀ ਜਿਵੇ ਸੱਟੇ ਦੀ ਆ ਗੇਮ
ਵਿਨ ਵੀ ਕਰੇਗਾ ਨਾਲੇ ਲੂਸ ਵੀ ਕਰੇਗਾ
ਪੁੱਤ ਲੱਗਿਆ ਹੀ ਰਹੀ ਨਹੀਂ ਹੱਟੇ ਦੀ ਗੇਮ
ਓ ਵੱਡੀ ਸੋਚ ਰੱਖੇਗਾ ਤੇ ਵੱਡਾ ਹੋਏਗਾ
ਨਹੀਂ ਕੱਦ ਤੌ ਉਚਾ ਨੀ ਬੂਟਾ ਬੇਲ ਦਾ ਗਿਆ
ਓ ਬਾਪੂ ਕਹਿੰਦਾ ਜ਼ਿੰਦਗੀ ਆ ਜੁਆ ਪੁੱਤਰਾਂ
ਨੀ ਮੈਂ ਖੇਲਦਾ ਗਿਆ ਨੀ ਮੈਂ ਖੇਲਦਾ ਗਿਆ
ਓ ਬਾਪੂ ਕਹਿੰਦਾ ਜ਼ਿੰਦਗੀ ਆ ਜੁਆ ਪੁੱਤਰਾਂ
ਨੀ ਮੈਂ ਖੇਲਦਾ ਗਿਆ ਨੀ ਮੈਂ ਖੇਲਦਾ ਗਿਆ
ਓ ਬਿਨਾ ਗੱਲੋ ਰਿਸ਼ਤੇ ਖ਼ਰਾਬ ਨੀ ਹੁੰਦੇ
ਸਰੋਂ ਆਲੇ ਬੀਜਾਂ ਨਾਲ ਗੁਲਾਬ ਨੀ ਹੁੰਦੇ
ਪੈਸੇ ਪੂਸੇ ਦੇਖ ਕੇ ਨਾ ਲਾਈ ਸੋਹਣੀਆਂ
ਜ਼ਆਦਾਤਰ ਯਾਰੀਆਂ ਚ ਹਿਸਾਬ ਨੀ ਹੁੰਦੇ
ਬੜੇ ਤੁਰੇ ਫਿਰਦੇ ਆ ਜੇਬਕਤਰੇ
ਕਰਕੇ ਗ਼ਦਰੀ ਕਿਥੇ ਸੰਗ ਮਾਣਦੇ
ਦੁੱਧ ਨਾ ਪਿਲਾਈ ਕਾਲੇ ਨਾਗ ਪੁੱਤਰ
ਦੁੱਧ ਪੀਣ ਪਿੱਛੋਂ ਇਹ ਢੰਗ ਮਾਰਦੇ
ਓ ਮੇਰੀਆਂ ਦੁਆਵਾਂ ਮੇਰੇ ਨਾਲਸੋਹਣਿਆਂ
ਓਹਨੇ ਇੰਨੀ ਗੱਲ ਅੱਖੀਂ ਤੇ ਮੈਂ ਪੇਲ ਦਾ ਗਿਆ
ਓ ਬਾਪੂ ਕਹਿੰਦਾ ਜ਼ਿੰਦਗੀ ਆ ਜੁਆ ਪੁੱਤਰਾਂ
ਨੀ ਮੈਂ ਖੇਲਦਾ ਗਿਆ ਨੀ ਮੈਂ ਖੇਲਦਾ ਗਿਆ
ਓ ਬਾਪੂ ਕਹਿੰਦਾ ਜ਼ਿੰਦਗੀ ਆ ਜੁਆ ਪੁੱਤਰਾਂ
ਨੀ ਮੈਂ ਖੇਲਦਾ ਗਿਆ ਨੀ ਮੈਂ ਖੇਲਦਾ ਗਿਆ
ਹੋ ਅੱਖਾਂ ਵਿੱਚੋ ਪੀਤੀ ਹੋਈ ਸ਼ਰਾਬ ਨੀ ਹੁੰਦੀ
ਕਦੇ ਕਦੇ ਪੀਣੀ ਵੀ ਖ਼ਰਾਬ ਨੀ ਹੁੰਦੀ
ਕਿਸੇ ਨੇ ਬਰੌਣਾ ਨਹੀਓ ਰੋਇ ਨਾ ਕਦੇ
ਗ਼ੈਰਾਂ ਮੂਹਰੇ ਖੋਲੀ ਦੀ ਕਿਤਾਬ ਨੀ ਹੁੰਦੀ
ਲੋਇਲ ਨੀ ਹੁੰਦੀ ਕੋਠੀ ਕਾਰ ਪੁੱਤਰਾਂ
ਤਿੰਨ ਕਮਰੇ ਤੇ ਚਾਰ ਯਾਰ ਪੁੱਤਰਾਂ
ਬਾਹਲਾ ਚਿਰ ਟੇਬਲ ਬਲੈਕ ਜੈਕ ਦਾ
ਸਾਥ ਦਵੇ ਜਿਵੇਂ ਨਾਰ ਪੁੱਤਰਾਂ
ਓ ਯਾਰਾਂ ਨਾਲ ਤੁਰੀ ਕਿਉਂਕਿ ਦੇਖਿਆ ਕਦੇ ਨੀ
ਬਿਨਾ engine ਤੌ ਡੱਬਾ ਕਿਤੇ ਰੇਲ ਦਾ ਗਿਆ
ਓ ਬਾਪੂ ਕਹਿੰਦਾ ਜ਼ਿੰਦਗੀ ਆ ਜੁਆ ਪੁੱਤਰਾਂ
ਨੀ ਮੈਂ ਖੇਲਦਾ ਗਿਆ ਨੀ ਮੈਂ ਖੇਲਦਾ ਗਿਆ
ਓ ਬਾਪੂ ਕਹਿੰਦਾ ਜ਼ਿੰਦਗੀ ਆ ਜੁਆ ਪੁੱਤਰਾਂ
ਨੀ ਮੈਂ ਖੇਲਦਾ ਗਿਆ ਨੀ ਮੈਂ ਖੇਲਦਾ ਗਿਆ
ਓ ਮੈਨੂੰ ਯਾਦ ਆ ਮੇਰੇ ਘਰ ਹੁੰਦਾ
ਥੋੜ੍ਹਿਆਂ ਸੀ ਆਟਾ
ਤਾਂ ਵੀ ਆਖਦੀ ਹੁੰਦੀ ਸੀ
ਇਕ ਹੋਰ ਖਾ ਲਾ ਮਾਤਾ
ਮੇਰੇ ਕਿੱਦਾਂ ਦੇ ਹਾਲਾਤ ਹੋਣੇ ਮੇਰੇ ਕਿੱਦਾਂ
ਦੇ ਹਾਲਾਤ
ਮੈਨੂੰ ਕਿੱਥੇ ਤੱਕ ਲੈਕੇ ਆ ਗਏ ਬੇਬੇ
ਤੇਰੇ ਪਾਠ
ਨੀ ਮੈਂ ਚਾਲ ਕਾਇਮ ਰੱਖੀ ਕੁੜੇ
ਮੇਲ ਦਾ ਗਿਆ
ਜਿਵੇਂ ਉੱਤੇ ਆ ਦੁਬਈ ਮੁੱਲ ਤੇਲ
ਦਾ ਗਿਆ
ਜਿਵੇਂ ਖੇਲਦੇ ਕੈਸੀਨੋ ਲੋਕੀ ਜੁਆ ਨਖਰੋ
ਤੇਰੇ ਯਾਰ ਓਵੇਂ ਜ਼ਿੰਦਗੀ ਚ ਖੇਲ ਦਾ ਗਿਆ
ਓ ਬਾਪੂ ਕਹਿੰਦਾ ਜ਼ਿੰਦਗੀ ਆ ਓ ਬਾਪੂ ਕਹਿੰਦਾ
Itz A Hustle Lyrics In English
Think big kaka sikh saari patte di aa game
Duniya te daari jive satte di aa game
Win vi karega nale loose vi karega
Putt lageya hi rahi nai hatte di aa game
Ho waddi soch rakhenga te wadda hoyenga
Nahi kad ton ucha ni boota bel da gaya
Ho baapu kehnda zindagi aa jua puttra
Ni main khelda gaya ni main khelda gaya
Baapu kehnda zindagi aa jua puttra
Ni main khelda gaya ni main khelda gaya
Ho bina gallon rishte kharab ni hunde
Saron aale diyan na gulab ni hunde
Paisa poosa dekh ke na laayi sohniyan
Zyadatar yaarian ch hisaab ni hunde
Bade turre phirde aa jebkatre
Karke gaddari kithe sang maarde
Dudh na pilayi kaale naag puttar
Dudh peen pichhon ehe dangg maarde
Ho meriyan duawan tere naal sohneya
Ohne inni gall aakhi te main pelda gaya
Ho baapu kehnda zindagi aa jua puttra
Ni main khelda gaya ni main khelda gaya
Baapu kehnda zindagi aa jua puttra
Ni main khelda gaya ni main khelda gaya
Ho akhan vichon peeti hoyi sharab ni hundi
Kade kade peeni vi kharab ni hundi
Kise ne parauna nahio ruyi nakk te
Ghairan muhre kholi di kitaab ni hundi
Loyal ni hundi kothi car puttra
Teen kamre te char puttra
Bahla chir table black jack da
Sath kithe dave jivein naar puttra
Ho yaaran naal turri kyonki dekheya kade ni
Bina engine ton dabba kitte rail da gaya
Ho baapu kehnda zindagi aa jua puttra
Ni main khelda gaya ni main khelda gaya
Baapu kehnda zindagi aa jua puttra
Ni main khelda gaya ni main khelda gaya
Ho mainu yaad aa mere ghare hunda
Thodeya si aata
Taan vi aakhdi hundi si
Ik hor kha laa mata
Mere kiddan de halaat hone kiddan de halaat
Mainu kithe tak laike aa gaye bebe tere path
Ni main chaal kaim rakhi kude melda gaya
Jivein utte aa Dubai mull tel da gaya
Jivein khelde casino loki jua nakhro
Tera yaar ovein zindagi ch khelda gaya
Tera yaar ovein zindagi ch khelda gaya
Ho baapu kehnda zindagi aa
Ho baapu kehnda
This is it. Itz A Hustle Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Itz A Hustle Song Detail
Lyrics by: Karan Aujla
Singer: Karan Aujla
Composer: Tru Skool