Feel The Flava (It’z All Good) Lyrics Karan Aujla 2021

Feel The Flava (It’z All Good) Lyrics by Karan Aujla. & music given by Tru Skool. This latest song Feel the flava (It’z all good) are written by Karan Aujla.

Album: BacTHAfucUP

ਫੀਲ ਦਾ ਫਲਾਬਾ Lyrics In Punjabi

ਹੋ ਵੈਰੀ ਵੈਲਪੁਣਾ ਜੋ ਸਟਾਰਟ ਕਰਦੇ
ਸਾਡਾ ਨਾਮ ਸੁਨ ਘਬਰਾਹਟ ਕਰਦੇ

ਹੋ ਵੈਰੀ ਵੈਲਪੁਣਾ ਜੋ ਸਟਾਰਟ ਕਰਦੇ
ਸਾਡਾ ਨਾਮ ਸੁਨ ਘਬਰਾਹਟ ਕਰਦੇ
ਘਰ ਨੇ ਬੰਦੂਕਾਂ ਨਾਲ ਫਿੱਲ ਨਖਰੋ
ਨੀ ਟੇਂਸ਼ਨ ਨਾ ਲਾਵਾਂ ਕਾਰਾ ਚਿੱਲ
ਨਖਰੋ

ਜਿੰਨਾ ਨੇ ਬੀਜੇ ਨੇ ਬੀਜ ਵੈਲਪੁਣੇ
ਆਲੇ
ਸਾਲੇ ਯਾਰ ਕੋਲੋਂ ਖਾਦ ਲੈਂਦੇ ਆ

ਹੋ ਫੀਲਿੰਗਾਂ ਤਾਂ ਲੈਂਦੇ ਹੋਣੇ ਹੋਰ
ਗੋਰੀਏ
ਨੀ ਜੱਟ ਤਾਂ ਸਵਾਦ ਲੈਂਦੇ ਆ
ਹੋ ਫੀਲਿੰਗਾਂ ਤਾਂ ਲੈਂਦੇ ਹੋਣੇ ਹੋਰ
ਗੋਰੀਏ
ਨੀ ਜੱਟ ਤਾਂ ਸਵਾਦ ਲੈਂਦੇ ਆ

ਹਾਂਜੀ!

ਹੋ ਮੁਹਰੋਂ ਜੇ ਕੋਈ ਆਕੜੇ ਤਾਂ
ਪਹਿਲਾ ਨੀਵੀ ਪਾ ਲੀਏ

ਓ ਮੁਹਰੋਂ ਜੇ ਕੋਈ ਆਕੜੇ ਤਾਂ
ਪਹਿਲਾ ਨੀਵੀ ਪਾ ਲੀਏ
ਸਮਝੇ ਨਾ ਮੂਹਰਲਾ ਜੇ
ਮੂਹਰੇ ਮੂਹਰੇ ਲਾ ਲੀਏ
ਘੈਂਟ ਗੱਲਬਾਤ ਗੱਲਾਂ ਹੁੰਦੀਆਂ ਤਾਂ
ਬਹੁਤ ਨੇ
ਨੀ ਰੱਬ ਕੋਲੋਂ ਮਿੱਤਰਾ ਦੀ ਮੰਗਦੇ ਕਈ
ਮੌਤ ਨੇ
ਨੀ ਮੰਗਦੇ ਕਈ ਮੌਤ ਨੇ

ਓ ਯਾਰ ਬਸ ਅਣਖਾਂ ਦੇ ਭੁੱਖੇ
ਗੋਰੀਏ ਨੀ
ਹੋਣੇ ਹੋਰ ਜੋ ਸਵਾਦ ਲੈਂਦੇ ਆ

ਹੋ ਫੀਲਿੰਗਾਂ ਤਾਂ ਲੈਂਦੇ ਹੋਣੇ ਹੋਰ ਗੋਰੀਏ
ਨੀ ਜੱਟ ਤਾਂ ਸਵਾਦ ਲੈਂਦੇ ਆ
ਹੋ ਫੀਲਿੰਗਾਂ ਤਾਂ ਲੈਂਦੇ ਹੋਣੇ ਹੋਰ ਗੋਰੀਏ
ਨੀ ਜੱਟ ਤਾਂ ਸਵਾਦ ਲੈਂਦੇ ਆ
ਫੀਲਿੰਗਾਂ ਤਾਂ ਲੈਂਦੇ ਹੋਣੇ ਹੋਰ ਗੋਰੀਏ
ਨੀ ਜੱਟ ਤਾਂ ਸਵਾਦ ਲੈਂਦੇ ਆ

ਹੋ ਜੱਟਾ ਦੇ ਵਿਚਾਰ ਬੜੇ ਸਿੰਪਲ ਤੇ ਵੱਖ ਨੀ
ਹੋ ਜੱਟਾ ਦੇ ਵਿਚਾਰ ਬੜੇ ਸਿੰਪਲ ਤੇ ਵੱਖ ਨੀ
ਲੋਕ ਕਹਿੰਦੇ ਸਿਰਾ ਜੱਟਾ ਮੈਂ ਕਹਿਣਾ
ਕੱਖ ਨੀ

ਨੈਟ ਤੇ ਲੱਤਾਂ ਬਾਹਾਂ ਖਿਚਨੇ ਦਾ ਟੈਮ ਨੀ
ਕੰਮ ਦੀ ਸਪੀਡ ਜਿਵੇਂ ਭਾਖੜੇ ਦਾ ਡੈਮ ਨੀ
ਹੋ ਭਾਖੜੇ ਦਾ ਡੈਮ ਨੀ

ਹੋ ਗਿੱਦੜ ਸਿੰਘੀ ਤਾਂ ਮੇਰੇ ਹਾਏ
ਗਿੱਦੜ ਸਿੰਘੀ ਤਾਂ ਮੇਰੇ ਡੁੱਬ ਚ
ਫਸਾਈ
ਓਹੋ ਤਾਂ ਜਾਲੀ ਜਿਹੜੀ ਸਾਬ ਲੈਂਦੇ ਆ

ਹੋ ਫੀਲਿੰਗਾਂ ਤਾਂ ਲੈਂਦੇ ਹੋਣੇ ਹੋਰ
ਗੋਰੀਏ
ਨੀ ਜੱਟ ਤਾਂ ਸਵਾਦ ਲੈਂਦੇ ਆ
ਹੋ ਫੀਲਿੰਗਾਂ ਤਾਂ ਲੈਂਦੇ ਹੋਣੇ ਹੋਰ
ਗੋਰੀਏ
ਨੀ ਜੱਟ ਤਾਂ ਸਵਾਦ ਲੈਂਦੇ ਆ

ਹੋ ਔਜਲੇ ਤੇ ਬਾਹਰ
ਕਈ ਸਕੀਮਾਂ ਰਹਿੰਦੇ ਬੁਣਦੇ ਹੋ
ਹੋ ਔਜਲੇ ਤੇ ਬਾਹਰ
ਕਈ ਸਕੀਮਾਂ ਰਹਿੰਦੇ ਬੁਣਦੇ
ਅੰਦਰ ਚ ਬੜ੍ਹ ਗਾਣੇ ਔਜਲੇ ਦੇ
ਸੁਣਦੇ

ਕੁੜੀਆਂ ਨੀ ਜੱਟਾਂ ਕੋਲੋਂ ਖਾਂਦੇ ਬੜੇ
ਖਾਰ ਨੇ
ਸਰੀ ਆਲੇ ਐਂਟੀਆਂ ਨੂੰ ਚਾੜ ਦੇ
ਬੁਖਾਰ ਨੇ
ਨੀ ਚਾੜ ਦੇ ਬੁਖਾਰ ਨੇ

ਹੋ ਸਾਡਾ ਨਾਮ ਦੂਣੀ ਦੇ ਹਾਏ
ਹੋ ਸਾਡਾ ਨਾਮ ਦੂਣੀ ਦੇ ਪਹਾੜੇ
ਵਰਗਾ ਨੀ
ਕਰ ਮਿੰਟਾਂ ਵਿਚ ਯਾਦ ਲੈਂਦੇ ਆ

ਹੋ ਫੀਲਿੰਗਾਂ ਤਾਂ ਲੈਂਦੇ ਹੋਣੇ
ਹੋ ਫੀਲਿੰਗਾਂ ਤਾਂ ਲੈਂਦੇ ਹੋਣੇ
ਹੋ ਫੀਲਿੰਗਾਂ ਤਾਂ ਲੈਂਦੇ ਹੋਣੇ ਹੋਰ ਗੋਰੀਏ
ਨੀ ਜੱਟ ਤਾਂ ਸਵਾਦ ਲੈਂਦੇ ਆ
ਹੋ ਫੀਲਿੰਗਾਂ ਤਾਂ ਲੈਂਦੇ ਹੋਣੇ ਹੋਰ ਗੋਰੀਏ
ਨੀ ਜੱਟ ਤਾਂ ਸਵਾਦ ਲੈਂਦੇ ਆ

ਜੱਟ ਤਾਂ ਸਵਾਦ ਲੈਂਦੇ ਆ
ਨੀ ਜੱਟ ਤਾਂ ਸਵਾਦ ਲੈਂਦੇ ਆ
ਹੋ ਫੀਲਿੰਗਾਂ ਤਾਂ ਲੈਂਦੇ ਹੋਣੇ ਹੋਰ ਗੋਰੀਏ
ਨੀ ਜੱਟ ਤਾਂ ਸਵਾਦ ਲੈਂਦੇ ਆ

Feel The Flava Lyrics In English

Ho vairi vailpuna jo start karde
Sadda naam sun ghabrahat karde

Ho vairi vailpuna jo start karde
Sadda naam sun ghabrahat karde
Ghar ne bandookan naal fill nakhro
Ni tension na lawaan kara chill nakhro

Jinna ne beeje ne beej vailpune aale
Saale yaara kolon khaad lainde aa

Ho feeling’an taan lainde hone hor goriye
Ni jatt taan swad lainde aa
Ho feeling’an taan lainde hone hor goriye
Ni jatt taan swad lainde aa

Hanji!

Ho muhron je koyi akde taan
Pehla nivi paa liye

Ho muhron je koyi akde taan

Pehla nivi paa liye
Samjhe na murlan je
Muhre muhre la liye
Ghaint galbaat gallan hundiyan taan bahut ne
Ni rab kolon mittra di manggde ki maut ne
Ni manggde ki maut ne

Ho yaar bas anakhan de bhukhe goriye ni
Hone hor jo award lainde aa
Ho feeling’an taan lainde hone hor goriye
Ni jatt taan swad lainde aa

Ho feeling’an taan lainde hone hor goriye
Ni jatt taan swad lainde aa
Feeling’an taan lainde hone hor goriye
Ni jatt taan swad lainde aa

Ho jattan de vichar bade simple te wakh ni ho
Ho jattan de vichar bade simple te wakh ni
Lok kehn siran jatta main kehna kakh ni

Net te lattan baahan khichne da time ni
Kam di speed jivein bhakra da dam ni
Ho bhakra da dam ni

Ho giddar singhi taan mere haaye
Giddar singhi taan mere dub ch phasayi
Oh taan jaali jehdi saab lainde aa

Feeling’an taan lainde hone hor goriye
Ni jatt taan swad lainde aa
Ho feeling’an taan lainde hone hor goriye
Ni jatt taan swad lainde aa

Ho Aujle te bahar
Kayi scheme’an rehnde bunde ho
Ho mittra te bahar
Kayi scheme’an rehnde bunde
Andran ch badh gaane Aujla de sunde

Kudiye ni jattan kolon khande bade khaar ne
Surrey aale antiyan nu chaad’de bukhar ne
Ni chaad’de bukhar ne

Ho sadda naam dooni de haaye
Ho sadda naam dooni de pahade warga ni
Kar mintan vich yaad lainde aa

Ho feeling’an taan lainde hone
Feeling’an taan lainde hone

Ho feeling’an taan lainde hone hor goriye
Ni jatt taan swad lainde aa
Ho feeling’an taan lainde hone hor goriye
Ni jatt taan swad lainde aa

Jatt taan swad lainde aa
Ni jatt taan swad lainde aa
Ho feeling’an taan lainde hone hor goriye
Ni jatt taan swad lainde aa

This is it. Feel The Flava Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Feel The Flava Song Detail
Lyrics by: Karan Aujla
Singer: Karan Aujla
Composer: Tru Skool

Leave a Comment