ਗੁੱਸਾ Gussa lyrics from album Judaa 3 is the latest Punjabi song, sung and performed by Amrinder Gill to music by Dr Zeus. Video of Gussa is released by Rhythm Boyz.
Album: Judaa 3 (Chapter 1)
Check New Album Judaa Chapter 3 Songs
ਗੁੱਸਾ Lyrics In Punjabi
ਗੁੱਸਾ ਹੋਰ ਕਿਸੇ ਤੇ ਸੀ ਓਦੇ ਉੱਤੇ ਹੋ
ਗਿਆ
ਤਾਹੀਓਂ ਮਰਜਾਣਾ ਮੇਰੇ ਨਾਲ ਗੁੱਸੇ
ਹੋ ਗਿਆ
ਹੁਣ ਮੈਸਜ ਵੀ ਕਰਦਾ ਨਹੀਂ
ਮੈਂ ਆਪੇ ਪਾਈ ਆ ਓਹਦੇ ਨਾਲ
ਰਾਤੀ ਲੜ ਪਾਈ ਆਂ ਓਹਦੇ ਨਾਲ
ਤੇ ਹੁਣ ਪਛਤਾਈ ਜਾਣੀ ਆਂ
ਮੰਨਦਾ ਨਹੀਂ ਮਰਜਾਣਾ ਉਹ
ਮੈਂ ਤਰਲੇ ਜੇ ਪਾਇਉ ਜਾਣੀ ਆ
ਰਾਤੀ ਲੜ ਪਾਈ ਆਂ ਓਹਦੇ ਨਾਲ
ਤੇ ਹੁਣ ਪਛਤਾਈ ਜਾਣੀ ਆਂ
ਤੇ ਹੁਣ ਪਛਤਾਈ ਜਾਣੀ ਆਂ
ਦਿਲ ਮੇਰੇ ਜੇ ਲੱਗਦਾ ਨਹੀਓ
ਓਹਦਾ ਕਿਵੇਂ ਲੱਗਦਾ ਹੋਣਾ
ਮੂਡ ਜਾ ਆਫ਼ ਮੇਰਾ
ਉਹਵੀ ਕਿਵੇਂ ਹੱਸਦਾ ਹੋਣਾ
ਦਿਲ ਮੇਰੇ ਜੇ ਲੱਗਦਾ ਨਹੀਓ
ਓਹਦਾ ਕਿਵੇਂ ਲੱਗਦਾ ਹੋਣਾ
ਮੂਡ ਜਾ ਆਫ਼ ਮੇਰਾ
ਉਹਵੀ ਕਿਵੇਂ ਹੱਸਦਾ ਹੋਣਾ
ਅੱਗੇ ਤੌ ਨੀ ਕਦੇ ਹੁੰਦਾ ਵੇ
ਮੈਂ ਕਸਮਾ ਵੀ ਖਾਇ ਜਾਣੀ ਆਂ
ਰਾਤੀ ਲੜ ਪਾਈ ਆਂ ਓਹਦੇ ਨਾਲ
ਤੇ ਹੁਣ ਪਛਤਾਈ ਜਾਣੀ ਆਂ
ਮੰਨਦਾ ਨਹੀਂ ਮਰਜਾਣਾ ਉਹ
ਮੈਂ ਤਰਲੇ ਜੇ ਪਾਇਉ ਜਾਣੀ ਆ
ਰਾਤੀ ਲੜ ਪਾਈ ਆਂ ਓਹਦੇ ਨਾਲ
ਤੇ ਹੁਣ ਪਛਤਾਈ ਜਾਣੀ ਆਂ
ਲੱਖ ਵਾਰੀ ਚਾਹੇ ਲੜੀਏ ਅਸੀਂ
ਪਰ ਕਦੀ ਵੀ ਵੱਖ ਨਹੀਂ ਹੋਣਾ
ਨਵੀ ਵਿਚ ਜਾਨ ਮੇਰੀ
ਓਹਦੇ ਬਿਨਾ ਕੱਖ ਨਹੀਂ ਹੋਣਾ
ਲੱਖ ਵਾਰੀ ਚਾਹੇ ਲੜੀਏ ਅਸੀਂ
ਪਰ ਕਦੀ ਵੀ ਵੱਖ ਨਹੀਂ ਹੋਣਾ
ਨਵੀ ਵਿਚ ਜਾਨ ਮੇਰੀ
ਓਹਦੇ ਬਿਨਾ ਕੱਖ ਨਹੀਂ ਹੋਣਾ
ਮਾਫੀ ਕਰੋ ਮਨਜ਼ੂਰ ਜੀ
ਕੰਨਾਂ ਨੂੰ ਹੱਥ ਲਾਇ ਜਾਣੀ ਆ
ਰਾਤੀ ਲੜ ਪਾਈ ਆਂ ਓਹਦੇ ਨਾਲ
ਤੇ ਹੁਣ ਪਛਤਾਈ ਜਾਣੀ ਆਂ
ਮੰਨਦਾ ਨਹੀਂ ਮਰਜਾਣਾ ਉਹ
ਮੈਂ ਤਰਲੇ ਜੇ ਪਾਇਉ ਜਾਣੀ ਆ
ਰਾਤੀ ਲੜ ਪਾਈ ਆਂ ਓਹਦੇ ਨਾਲ
ਤੇ ਹੁਣ ਪਛਤਾਈ ਜਾਣੀ ਆਂ
Gussa Lyrics In English
Gussa hor kise te si ohde utte ho gaya
Tanhiyon marjana mere naal gusse ho gaya
Hun message vi karda nai
Main aape phone laayi jani aan
Raati ladd payi aan ohde naal
Te hun pachhtayi jaani aan
Mannda nai marjana oh
Main tarle jae paayi jani aa
Raati ladd payi aan ohde naal
Te hun pachhtayi jani aan
Te hun pachhtayi jani aan
Dil mera je lagda nahiyon
Ohda kivein lagda hona
Mood jivein off mera
Ohvi kivein hasda hona
Dil mera je lagda nahiyon
Ohda kivein lagda hona
Mood jivein off mera
Ohvi kehda hasda hona
Agge ton nai kade hunda ve
Main kasma vi khayi jaani aa
Raati ladd payi aan ohde naal
Te hun pachhtayi jaani aan
Mannda nai marjana oh
Main tarle jae paayi jaani aan
Raati ladd payi aan ohde naal
Te hun pachhtayi jaani aan
Lakh vari chaahe ladiye asai
Par kadi vi vakh nai hona
Navi vich jaan meri
Ohde bina kakh nai hona
Lakh vaari chahe ladiye assi
Par kadi vi vakh nai hona
Navi vich jaan meri
Ohde bina kakh nai hona
Maafi karo manzoor ji
Kanna nu hath laayi jaani aa
Raati ladd payi aan ohde naal
Te hun pachhtayi jaani aan
Mannda nai marjana oh
Main tarle jae paayi jani aa
Raati ladd payi aan ohde naal
Te hun pachhtayi jaani aan
Written by: Navi Ferozpuria
This is it. Gussa Song Lyrics. If you spot any errors, please let us know by filing the Contact us Correct Lyrics You can also find the lyrics here. Send feedback.
“GUSSA” SONG INFO
Singer | Amrinder Gill |
Album | Judaa 3 Chapter 1 |
Lyricist | Navi Ferozpuria |
Music | Dr. Zeus |
Language | Punjabi |
Music Label | Rhythm Boyz |