Void Lyrics Diljit Dosanjh 2021

Presenting full audio of the song ਵੋਏਡ VOID performed by DILJIT DOSANJH from the album MoonChild Era. Raj Ranjodh has written the Void Song Lyrics, with Music given by Intense, and Music Label is Diljit Dosanjh.

Album – Moonchild Era

ਵੋਏਡ Lyrics In Punjabi

ਤੇਰੇ ਨੇੜੇ ਆਉਣ ਤੌ ਨੀ ਡਰ ਲੱਗਦਾ
ਤੇਰੇ ਕੋਈ ਪਹਿਲਾ ਹੀ ਕਰੀਬ ਐ
ਜਿਸਮ ਤੇਰੇ ਤੇ ਹੱਕ ਹੋਰ ਕਿਸੇ ਦਾ
ਆਸ਼ਿਕ਼ ਦਾ ਇਹੀ ਤਾਂ ਨਸੀਬ ਐ

ਪਿਆਰ ਤੇਰਾ ਅੱਧਾ ਬੰਡੀਆ ਪਿਆ
ਚੁੱਮਈਏ ਕਿਵੇਂ ਝੂਠੇ ਬੁੱਲ੍ਹਾ ਨੂੰ
ਕਿ ਕਰਾ ਦਿਲ ਫੇਰ ਮੰਨ ਦਾ ਨਹੀਂ
ਵਾਰ ਵਾਰ ਹੋਈ ਜਾਵੇਂ ਭੁੱਲ ਨੀ

ਵਾਰ ਵਾਰ ਹੋਈ ਜਾਵੇਂ ਭੁੱਲ ਨੀ
ਵਾਰ ਵਾਰ
ਵਾਰ ਵਾਰ ਹੋਈ ਜਾਵੇਂ ਭੁੱਲ ਨੀ

ਟੁੱਟ ਜਾਇਏ ਟੁੱਟ ਜਾਇਏ
ਚੱਲ ਹੁਣ ਰੁੱਕ ਜਾਇਏ
ਹੋਰ ਕੋਈ ਰਾਹ ਵੀ ਨਹੀਂ

ਵੱਖ ਵੱਖ ਕਿਸਮਾਂ ਦੀ
ਲੋੜ ਬੱਸ ਜਿਸਮਾਂ ਦੀ
ਦਿਲ ਵਿਚ ਥਾਂ ਵੀ ਨਹੀਂ

ਹੋ ਲਿਆ ਤੇਰੇ ਨਾਮ ਮਿਟਾ
ਹੱਥਾਂ ਦੀਆਂ ਤੱਲੀਆਂ ਤੌ
ਹੋ ਅਸੀ ਖਾਲੀ ਮੁੜੇ ਆਂ
ਤੇਰੇ ਸ਼ਹਿਰ ਦੀਆਂ ਗਲੀਆਂ ਤੌ

ਅਸੀ ਖਾਲੀ ਮੁੜੇ ਆਂ
ਤੇਰੇ ਸ਼ਹਿਰ ਦੀਆਂ ਗਲੀਆਂ ਤੌ
ਹੋ ਅਸੀ ਖਾਲੀ ਮੁੜੇ ਆਂ
ਤੇਰੇ ਸ਼ਹਿਰ ਦੀਆਂ ਗਲੀਆਂ ਤੌ

ਰੱਬ ਨਾ ਕਰੇ ਨੀ ਸੋਹਣੀਏ
ਤੂੰ ਵੀ ਮੇਰੇ ਵਾਂਗੂ ਤੜਫੇ
ਤੇਰੇ ਜਿਹੜਾ ਆਪਣਾ ਜਿਹਾ
ਤੈਨੂੰ ਮਿਲੇ ਗੈਰ ਬਣਕੇ

ਰੱਬ ਨਾ ਕਰੇ ਨੀ ਸੋਹਣੀਏ
ਤੂੰ ਵੀ ਮੇਰੇ ਵਾਂਗੂ ਤੜਫੇ
ਤੇਰੇ ਜਿਹੜਾ ਆਪਣਾ ਜਿਹਾ
ਤੈਨੂੰ ਮਿਲੇ ਗੈਰ ਬਣਕੇ

ਰੋਵੇਂਗੀ ਰੋਵੇਂਗੀ
ਚੁੱਪ ਨਾ ਤੂੰ ਹੋਵੇਗੀ
ਇਸ਼ਕ ਨਾਲ ਰੁੱਸ ਜਾਏਂਗੀ

ਖੋ ਜਾਏਂਗੀ ਖੋ ਜਾਏਂਗੀ
ਕਲੀ ਕਲੀ ਹੋ ਜਾਇਗੀ
ਸਾਰਿਆਂ ਤੌ ਟੁੱਟ ਜਾਏਂਗੀ

ਡੋਰੇ ਵੀ ਦੁਖਾਂਗੇ
ਅੱਖਾਂ ਜੀਆਂ ਮਲੀਆਂ ਤੌ
ਅਸੀ ਖਾਲੀ ਮੁੜੇ ਆਂ
ਤੇਰੇ ਸ਼ਹਿਰ ਦੀਆਂ ਗਲੀਆਂ ਤੌ
ਹੋ ਅਸੀ ਖਾਲੀ ਮੁੜੇ ਆਂ
ਤੇਰੇ ਸ਼ਹਿਰ ਦੀਆਂ ਗਲੀਆਂ ਤੌ

ਜੇੜ੍ਹਾ ਜਿੰਨਾ ਕੋਲੇ ਹੁੰਦਾ ਆ
ਓਹੀ ਓਹਨਾ ਦਿਲ ਤੋੜ ਦਾ
ਸਾਡੀ ਪਿੱਠ ਉੱਤੇ ਸੋਹਣੀਏ
ਨਾਮ ਲਿਖੇ ਕਿਸੇ ਹੋਰ ਦਾ

ਜੇੜ੍ਹਾ ਜਿੰਨਾ ਕੋਲੇ ਹੁੰਦਾ ਆ
ਓਹੀ ਓਹਨਾ ਦਿਲ ਤੋੜ ਦਾ
ਸਾਡੀ ਪਿੱਠ ਉੱਤੇ ਸੋਹਣੀਏ
ਨਾਮ ਲਿਖੇ ਕਿਸੇ ਹੋਰ ਦਾ

ਪਿਆਰ ਏ ਕੱਚਾ ਜੇਹਾ
ਹੋ ਨਾ ਜਾਵੇ ਸੱਚਾ ਜੇਹਾ
ਤਾਂ ਹੀ ਦਿਲ ਤੋੜ ਲਈਦੇ

ਖਵਾਬ ਜਿਹੜੇ ਜੁੜ ਦੇ ਨੀ
ਤੇਰੇ ਵੱਲ ਮੁੜ ਦੇ ਨਹੀਂ
ਕਦਮ ਆ ਨੂੰ ਮੋੜ ਲਈਦੇ

ਹੋ ਅਸੀ ਰੂਹ ਨੂੰ ਸਾੜੀ ਦੇ
ਯਾਦਾਂ ਪਾਈਆਂ ਮਿਲੀਆਂ ਤੌ
ਅਸੀ ਖਾਲੀ ਮੁੜੇ ਆਂ
ਤੇਰੇ ਸ਼ਹਿਰ ਦੀਆਂ ਗਲੀਆਂ ਤੌ
ਹੋ ਅਸੀ ਖਾਲੀ ਮੁੜੇ ਆਂ
ਤੇਰੇ ਸ਼ਹਿਰ ਦੀਆਂ ਗਲੀਆਂ ਤੌ

Void Lyrics In English

Tere Nehde Aun Ton Ni Dar Lagda
Tere Koi Pehlan Hi Kareeb Ae
Jisam Tere Te Haq Hor Kise Da
Aashqa Da Yahi Taan Naseeb Ae

Pyaar Tera Addha Addha Bandeya Peya
Chummiye Kivein Jhoothe Bull Ni
Ki Karan Dil Fer Mannda Nahi
Vaar Vaar Hoyi Jaavein Bhul Ni

Vaar Vaar Hoyi Jaavein Bhul Ni
Vaar Vaar,
Vaar Vaar Hoyi Jaavein Bhul Ni

Tutt Jayiye Tutt Jayiye
Chall Hun Ruk Jayiye
Hor Koi Raah Vi Nahi

Vakkh Vakkh Kisman Di
Lod Bas Jisman Di
Dil Vich Thaan Vi Nahi

Ho Leya Tera Naam Mita
Hatthan Diyan Talliyan Ton
Ho Assi Khaali Mudeyan
Tere Shehar Diyan Galiyan Ton

Assi Khaali Mudeyan
Tere Shehar Diyan Galiyan Ton
Ho Assi Khaali Mudeyan
Tere Shehar Diyan Galiyan Ton

Rab Na Kare Ni Sohniye
Tu Vi Mere Wang Tadpe
Tera Jehda Apna jeha
Tainu Mile Gair Banke

Rab Na Kare Ni Sohniye
Tu Vi Mere Wang Tadpe
Tera Jehda Apna jeha
Ho Tainu Mile Gair Banke

Rovengi Rovengi
Chup Na Tu Hovengi
Ishq Naal Russ Jayengi

Kho Jayengi Kho Jayengi
Kalli Kalli Ho Jayengi
Sareyan Ton Tutt Jayengi

Dore Vi Dukhange
Akkhan Jaiyan Maliyan Ton
Assi Khaali Mudeyan
Tere Shehar Diyan Galiyan Ton
Ho Assi Khaali Mudeyan
Tere Shehar Diyan Galiyan Ton

Jehda Jinna Kole Hunda Aa
Ohi Ohna Dil Tod Da
Saddi Pitth Utte Sohniye
Naam Likhe Kise Hor Da

Jehda Jinna Kole Hunda Aa
Ohi Ohna Dil Tod Da
Saddi Pitth Utte Sohniye
Naam Likhe Kise Hor Da

Pyaar Ye Hai Kaccha Jeha
Ho Na Jaave Saccha Jeha
Taan Hi Dil Tod Laide

Kwaab Jehde Jud De Ni
Tere Vall Mud De Ni
Kadam Aa Nu Mod Laide

Ho Assi Rooh Nu Saadi De
Yaadan Paiyan Maliyan Ton
Assi Khaali Mudeyan
Tere Shehar Diyan Galiyan Ton
Ho Assi Khaali Mudeyan
Tere Shehar Diyan Galiyan Ton

This is the end of Void Song Lyrics. if you find any mistake then let us known by filing the contact us form with correct Lyrics. And Also Feedback Form.


Song: Void
Singer: Diljit Dosanjh
Music: Intense
Lyrics: Raj Ranjodh

Leave a Comment