This ਲਾਇਮਲਾਈਟ (Limelight) Punjabi song by Harf Cheema & Jasmeen Akhtar. Harf Cheema also writes this song’s lyrics. The music for this song is given by Gaiphy.
ਲਾਇਮਲਾਈਟ Lyrics In Punjabi
ਰੌਲੇ ਤੇਰੇ ਨਾਂ ਨੀ ਲੈਂਦੇ ਨਾਂ ਨੀ ਲੈਂਦੇ ਥੰਮਣ ਦਾ
ਅਸਰ ਪਿੰਡੇ ਚੋ ਜਾਂਦਾ ਨੀ ਵੇ ਵਿੱਚ ਮਾਲਵੇ ਜੰਮਣ ਦਾ
ਛੱਡੀ ਮੜਕ ਨਾ ਜਾਂਦੀ ਨੀ ਪਿੱਛੇ ਰਹਿਣਾ ਆ ਤਾਂ ਰਹਿ ਜਾਣਾ
ਉਥੇ ਮੇਲਾ ਲੱਗ ਜੇ ਨੀ ਜਿੱਥੇ ਜੱਚ ਕੇ ਕੇਰਾ ਬਹਿ ਜਾ
ਉਥੇ ਮੇਲਾ ਲੱਗ ਜੇ ਨੀ ਜਿੱਥੇ ਜੱਚ ਕੇ ਕੇਰਾ ਬਹਿ ਜਾ
ਵੈਸੇ ਤੂੰ ਮੰਨਣੀ ਨੀ ਫਿਰ ਵੀ ਸੋਚਿਆ ਮੂਹ ਤੇ ਕਹਿ ਜਾ
ਕਿਧਰੇ ਨਾ ਮਰਵਾ ਦੇ ਤੈਨੂੰ ਨੱਕ ਤੇ ਜਿਹੜਾ ਗੁੱਸਾ ਏ
ਦੋ-ਦੋ ਕੌਡੀਆਂ ਪਾਈਆ ਹੋਣੀਆ ਚਿੱਟਾ ਤੇਰਾ ਜੁੱਸਾ ਏ ਵੇ
ਬਹਿ ਜਾ ਬਹਿ ਜਾ ਹੋ ਜਾਂਦੀ ਏ ਖੜ ਜਾਂਦਾ ਜੱਟ ਜਿੱਥੇ ਆ ਨੀ
ਤੋਰ ਚੋਬਰ ਦਾ ਹਾਣ ਦੀਏ ਨੀ ਅੱਜ ਦੀ ਡੇਟ ਚ ਕਿੱਥੇ ਆ ਨੀ
ਅੱਜ ਦੀ ਡੇਟ ਚ ਕਿੱਥੇ ਆ ਨੀ
ਹਾਲੇ ਤੱਕ ਜੰਮਿਆ ਨੀ ਮੈਂ ਜਿਹਦੇ ਕੋਲੋਂ ਢਹਿ ਜਾ
ਉਥੇ ਮੇਲਾ ਲੱਗ ਜੇ ਨੀ ਜਿੱਥੇ ਜੱਚ ਕੇ ਕੇਰਾ ਬਹਿ ਜਾ
ਉਥੇ ਮੇਲਾ ਲੱਗ ਜੇ ਨੀ ਜਿੱਥੇ ਜੱਚ ਕੇ ਕੇਰਾ ਬਹਿ ਜਾ
ਜਿੱਥੋਂ ਨੇ ਸਰਕਾਰਾਂ ਚੱਲਦੀਆਂ ਉੱਥੇ ਜਾ ਕੇ ਬਹਿਣਾ ਏ ਵੇ
ਮਹਿੰਗੇ ਮੁੱਲ ਦੇ ਘੋੜਿਆਂ ਕਰਕੇ ਚਰਚਾ ਵਿੱਚ ਰਹਿਣਾ ਵੇ
ਜਿਹਨੂੰ ਦੁਨੀਆਂ ਟੀਸੀ ਕਹਿੰਦੀ ਉਥੇ ਸਾਡੇ ਡੇਰੇ ਆ ਨੀ
ਵੈਲ ਪੂਣਾ ਉ ਛੱਡ ਗਏ ਸਾਰੇ ਹੱਥ ਜਿਨਾਂ ਤੇ ਫੇਰਿਆ ਏ
ਤੂੰ ਉਂਗਲ ਤਾ ਕਰ ਨੀ ਮੈਂ ਬਿਨ ਪੁੱਛੇ ਹੀ ਖਹਿ ਜਾ
ਉਥੇ ਮੇਲਾ ਲੱਗ ਜੇ ਨੀ ਜਿੱਥੇ ਜੱਚ ਕੇ ਕੇਰਾ ਬਹਿ ਜਾ
ਉਥੇ ਮੇਲਾ ਲੱਗ ਜੇ ਨੀ ਜਿੱਥੇ ਜੱਚ ਕੇ ਕੇਰਾ ਬਹਿ ਜਾ
ਵੈਸੇ ਤਾਂ ਮੈਨੂੰ ਮਾਣ ਬੜਾ ਏ ਮਾਣ ਵੇ ਤੇਰੇ ਚਿਹਰੇ
ਪਹਿਲਾਂ ਨਾਲੋਂ ਵੱਧ ਗਈ ਲੱਗਦੇ ਨੇ ਜੋ ਤੇਰੇ ਤੇ
ਫਰਸ਼ਾਂ ਤੇ ਸੀ ਅਰਸ਼ਾਂ ਤੇ ਆ ਸਭ ਮਾਲਿਕ ਦੇ ਭਾਣੇ ਆ ਨੀ
ਇੱਕ ਚੰਡੀਗੜ ਦੂਜਾ ਚੀਮਾ ਦੋ ਹੀ ਬਸ ਟੀਕਾਣੇ ਆ ਨੀ
ਦੋ ਹੀ ਬਸ ਟੀਕਾਣੇ ਆ ਨੀ
ਆਲਾ ਦੁਆਲਾ ਦੇਖੇ ਨਾ ਬਿਨ ਗੱਲੋਂ ਟੁੱਟ ਕੇ ਪੈ ਜੇ
ਸੱਚੀ ਮੇਲਾ ਲੱਗ ਜੇ ਨੀ ਜਿੱਥੇ ਜੱਚ ਕੇ ਕੇਰਾ ਬਹਿ ਜਾ
ਸੱਚੀ ਮੇਲਾ ਲੱਗ ਜੇ ਨੀ ਜਿੱਥੇ ਜੱਚ ਕੇ ਕੇਰਾ ਬਹਿ ਜ
Limelight Lyrics In English
Raule tere naa ni lainde, naa ni lainde thamman da
Asar pinde cho janda ni ve, vich Malwe jamman da
Chhaddi marak na jandi ni, pichhe rehna aa taan reh jaana
Uthe mela lagg je ni, jithe jach ke kera beh ja
Uthe mela lagg je ni, jithe jach ke kera beh ja
Waise tu mannni ni, phir vi sochya mooh te keh ja
Kidhre na marwa de tainu, nakk te jehda gussa ae
Do-do kaudiyan paiyan honiyan, chitta tera jussa ae ve
Beh ja, beh ja ho jandi ae, khad janda Jatt jithe aa ni
Tor chobar da haan diye ni, ajj di date ch kithe aa ni
Ajj di date ch kithe aa ni
Hale takk jamya ni main, jihde kolon dheh ja
Uthe mela lagg je ni, jithe jach ke kera beh ja
Uthe mela lagg je ni, jithe jach ke kera beh ja
Jithon ne sarkaran challdiyan, uthe ja ke behna ae ve
Mehnge mull de ghodeyan karke, charcha vich rehna ve
Jihnu duniya teesi kehndi, uthe saade dere aa ni
Vailpuna oh chhad gaye saare, hath jina te pheriya ae
Tu ungal taan kar ni, main bin puchhe hi kheh ja
Uthe mela lagg je ni, jithe jach ke kera beh ja
Uthe mela lagg je ni, jithe jach ke kera beh ja
Waise taan mainu maan bada ae, maan ve tere chehre
Pehla naalon vadh gaye laggde ne jo tere te
Farshan te si, arshan te aa, sabh Malik de bhaane aa ni
Ik Chandigarh, dooja Cheema, do hi bas tikaane aa ni
Do hi bas tikaane aa ni
Aala duaala dekhe na, bin gallon tutt ke pai je
Sachchi mela lagg je ni, jithe jach ke kera beh ja
Sachchi mela lagg je ni, jithe jach ke kera beh ja
This is it. ਲਾਇਮਲਾਈਟ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Harf Cheema & Jasmeen Akhtar |
| Written By: | Harf Cheema |
| Musician(s) | Gaiphy |
| Label: | Harf Cheema Music |