This ਬਲੱਡਲਾਇਨ (Bloodline) Punjabi song by Harf Cheema & Gulab Sidhu. Harf Cheema & Sukh Lotey writes this song’s lyrics. The music for this song is given by Gaiphy.
ਬਲੱਡਲਾਇਨ Lyrics In Punjabi
ਘੋੜੇ ਘੋੜੇ ਘੋੜੇ
ਆਈ ਥਿੰਕ ਇੰਨੇ ਮਹਿੰਗੇ ਹੁੰਦੇ
ਚਲ ਕੀ ਰਿਹਾ ਪੰਜਾਬ ਚ
ਲੈਟ ਮੀ ਐਕਸਪਲੇਨ
ਸੋਹਣੀਏ ਨੀ ਬਾਬੇ ਦੀ ਆ ਕਿਰਪਾ ਬਥੇਰੀ
ਪੁਸ਼ਕਰੋ ਆਈ ਆ ਨੀ ਜਿੱਤ ਕੇ ਵਛੇਰੀ
ਨਾਰਾਂ ਨੂੰ ਡਿਫੈਡਰਾ ਦੇ ਲਾਏ ਡੰਗਦੇ
ਕੋਠੀ ਦਾ ਸ਼ਿੰਗਰ ਮੋਰ ਚਿੱਟੇ ਰੰਗ ਦੇ
ਜਿਹੜੇ ਪੁੱਛਦੇ ਸੀ ਕੌਣ ਹੁਣ ਚੱਕਦੇ ਨੀ ਧੋਣ
ਅਸੀਂ ਬੜਿਆ ਦਾ ਰੀਝਾ ਨਾਲ ਗਰੂਰ ਭੰਨਿਆ
ਦੱਸ ਕਿਹੜੇ ਨਖਰੇ ਦੀ ਗੱਲ ਕਰਦੀ ਨੀਂ ਅਸੀਂ
ਸ਼ੌਂਕ ਪਿੱਛੇ ਕਿੱਲੇ ਤੇ ਕਰੌੜ ਬੰਨਿਆ
ਦੱਸ ਕਿਹੜੇ ਨਖਰੇ ਦੀ ਦੱਸ ਕਿਹੜੇ ਨਖਰੇ ਦੀ
ਹੋ ਦੱਸ ਕਿਹੜੇ ਨਖਰੇ ਦੀ ਗੱਲ ਕਰਦੀ ਨੀਂ ਅਸੀਂ
ਸ਼ੌਂਕ ਪਿੱਛੇ ਕਿੱਲੇ ਤੇ ਕਰੌੜ ਬੰਨਿਆ
ਦਿਲਾਂ ਨਾਲ ਜਾਂਦੇ ਆ ਪਗਾਏ ਸ਼ੌਂਕ ਨੀ
ਇੱਕ ਫੋਨ ਉੱਤੇ ਭਰ ਦਈਏ ਚੌਂਕ ਨੀ
ਚਿਹਰਿਆ ਤੌਂ ਆਉਂਦੀ ਆ ਚਮਕ ਜੱਟੀਏ
ਲੱਦੀ ਹੋਈ ਟਰਾਲੀ ਚ ਕਣਕ ਜੱਟੀਏ
ਤਾਹੀ ਸਮ ਦੀ ਲਗਾਮ ਛਕਾ ਤੜਕੇ ਬਦਾਮ
ਮਾਲ ਰਗਾਂ ਵਿੱਚ ਪਿਆ ਏ ਪਿਉਰ ਬੰਨਿਆ
ਦੱਸ ਕਿਹੜੇ ਨਖਰੇ ਦੀ ਗੱਲ ਕਰਦੀ ਨੀਂ ਅਸੀਂ
ਸ਼ੌਂਕ ਪਿੱਛੇ ਕਿੱਲੇ ਤੇ ਕਰੌੜ ਬੰਨਿਆ
ਦੱਸ ਕਿਹੜੇ ਨਖਰੇ ਦੀ ਦੱਸ ਕਿਹੜੇ ਨਖਰੇ ਦੀ
ਨੀ ਦੱਸ ਕਿਹੜੇ ਨਖਰੇ ਦੀ ਗੱਲ ਕਰਦੀ ਨੀਂ ਅਸੀਂ
ਸ਼ੌਂਕ ਪਿੱਛੇ ਕਿੱਲੇ ਤੇ ਕਰੌੜ ਬੰਨਿਆ
ਜੁੱਤੀ ਤਿਲੇਦਾਰ ਕੁੜਤਾ ਚਿੱਟਾ ਏ ਅੱਲੜੇ
ਤਿੰਨ ਪੀੜੀਆ ਤੋਂ ਇੱਕ ਵੀ ਨਾ ਛਿੱਟਾ ਅੱਲੜੇ
ਜਿਲਾਂ ਸੰਗਰੂਰੀਆ ਨੀ ਜੋਰ ਮਾਲਵਾ
ਗੜ ਰਫਲਾਂ ਦੀ ਸਾਡੀ ਬੈਕ ਬੋਨ ਮਾਲਵਾ
ਰਹਿੰਦਾ ਬਣਿਆ ਮਾਹੌਲ ਸਾਡਾ ਖੇਤ ਹੀ ਕਸੌਲ
ਅਸੀਂ ਕਦੇ ਨਾ ਦਿਮਾਗ ਤੇ ਕੋਈ ਲੋੜ ਬੰਨਿਆ
ਦੱਸ ਕਿਹੜੇ ਨਖਰੇ ਦੀ ਗੱਲ ਕਰਦੀ ਨੀਂ ਅਸੀਂ
ਸ਼ੌਂਕ ਪਿੱਛੇ ਕਿੱਲੇ ਤੇ ਕਰੌੜ ਬੰਨਿਆ
ਦੱਸ ਕਿਹੜੇ ਨਖਰੇ ਦੀ ਦੱਸ ਕਿਹੜੇ ਨਖਰੇ ਦੀ
ਦੱਸ ਕਿਹੜੇ ਨਖਰੇ ਦੀ ਗੱਲ ਕਰਦੀ ਨੀਂ ਅਸੀਂ
ਸ਼ੌਂਕ ਪਿੱਛੇ ਕਿੱਲੇ ਤੇ ਕਰੌੜ ਬੰਨਿਆ
ਬੋਲੀ ਲੱਗਦੀ ਆ ਧੌਣ ਨੀ ਬਰੀਕ ਤੇ ਕੁੜੇ
ਚੱਲੇ ਮੱਝੂ ਕੇ ਬਲੱਡ ਲੈਣ ਪੀਕ ਤੇ ਕੁੜੇ
ਜੱਫਾ ਕਾਸੀਆਂ ਵਾਲੇ ਦਾ ਇਹ ਦੁੱਖ ਤੋਦਾ
ਜਿਵੇਂ ਘੋੜਾ ਮਾਲਵਾੜੀ ਕੋਈ ਕੰਨ ਜੋੜਦਾ
ਸੁੱਖ ਚੋਟੀ ਦਾ ਸਵਾਰ ਚੀਮਾਂ ਯਾਰਾਂ ਦਾ ਯਾਰ
ਸਾਡੇ ਵਰਗਾ ਨੀ ਕੋਈ ਇੱਥੇ ਹੋਰ ਜੰਮਿਆ
ਦੱਸ ਕਿਹੜੇ ਨਖਰੇ ਦੀ ਗੱਲ ਕਰਦੀ ਨੀਂ ਅਸੀਂ
ਸ਼ੌਂਕ ਪਿੱਛੇ ਕਿੱਲੇ ਤੇ ਕਰੌੜ ਬੰਨਿਆਂ
ਦੱਸ ਕਿਹੜੇ ਨਖਰੇ ਦੀ ਦੱਸ ਕਿਹੜੇ ਨਖਰੇ ਦੀ
ਦੱਸ ਕਿਹੜੇ ਨਖਰੇ ਦੀ ਗੱਲ ਕਰਦੀ ਨੀਂ ਅਸੀਂ
ਸ਼ੌਂਕ ਪਿੱਛੇ ਕਿੱਲੇ ਤੇ ਕਰੌੜ ਬੰਨਿਆਂ
Bloodline Lyrics In English
This is it. ਬਲੱਡਲਾਇਨ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Harf Cheema & Gulab Sidhu |
| Written By: | Harf Cheema & Sukh Lotey |
| Musician(s) | Gaiphy |
| Label: | Harf Cheema Music |