Ranjhea Lyrics – Cheema Y | The Simpsons Album

Sing along to ਰਾਂਝਿਆ (Ranjhea) by Cheema Y! Find the complete and accurate Punjabi lyrics for the opening track from his hit 2025 album, ‘The Simpsons’. Music by Gur Sidhu.

Album: The Simpsons

ਰਾਂਝਿਆ Lyrics In Punjabi

ਤੂੰ ਖੱਟਿਆ ਕਿ ਆਸ਼ਕੀ ਚੋ ਦੱਸ ਰਾਝੀਆਂ
ਤੂੰ ਦੱਸਦਾ ਕਿਊ ਨੀ ਵੀਜ ਲੱਤ ਰਾਝੀਆਂ
ਹੁਣ ਕਾਹਤੋ ਫਿਰਦਾ ਏ ਦੁਖੜੇ ਸੁਣਾਉਣ ਨੂੰ
ਮੈਂ ਥੋੜੀ ਆਖਿਆ ਸੀ ਮੱਝਿਆ ਚਰਾਉਣ ਨੂੰ
ਤੈਨੂੰ ਕਿਹਣੇ ਆਖਿਆ ਸੀ ਮੋੜਾ ਤੇ ਖੜਾਉਣ ਨੂੰ
ਮੈਂ ਥੋੜੀ ਆਖਿਆ ਸੀ ਮੱਝਿਆ ਚਰਾਉਣ ਨੂੰ

ਤਿੰਨ ਜਣੇ ਬੈਠੇ ਇੱਕ ਮੋਟਰ ਸ਼ਕਲ
ਜਿੱਤਣਾ ਆ ਜਿੰਦਗੀ ਨੂੰ ਚੱਲ ਜੱਟਾ ਚੱਲ
ਅੱਜ ਚੱਲੇ ਕੋਈ ਟਰਾਟੋ ਵਿੱਚ ਤੂੰ ਕੋਠੀਆਂ
ਤੂੰ ਦੱਸ ਤੋਰਾ ਕਦੋ ਕਰ ਬਣੇਗੀ

ਮੈ ਤੈਨੂੰ ਚਾਹੁੰਦਾ ਜੱਗ ਤੋ ਲੁਕਾਕੇ ਰੱਖਣਾ
ਕਿਸੇ ਸਾਹਮਣੇ ਵੀ ਤੇਰਾ ਨਾਮ ਲਿਆ ਨਹੀਓ ਜਾਣਾ
ਮੇਰੇ ਸਾਹਮਣੇ ਨਾ ਕਾਲਾ ਸੂਟ ਪਾ ਕੇ ਆ ਜਾਵੀ
ਬਿਨਾ ਕੀਤਿਆ ਤਰੀਫ ਮੈਥੋ ਰਿਹਾ ਨਹੀਓ ਜਾਣਾ
ਚਾਂਦੀ ਤੋ ਸਫਰ ਹੀਰਿਆਂ ਦਾ ਸੋਹਣਾ ਸੀ
ਪਾ ਕੇ ਤੈਨੂੰ ਖਸਖਬਰੀ ਸੁਣਾਣਾ ਚਾਹੁੰਦੇ ਆ
ਬੜੇ ਤੇਰਾ ਮਿਸ ਖਵਾਏ ਮਾੜੇ ਟਾਈਮ ਹੋਣੇ
ਅਸੀ ਤੈਨੂੰ ਬਰਫੀ ਖਵਾਉਣਾ ਚਾਹੁੰਦੇ ਆ
ਕੋਸਟਲ ਮਰਫੀ ਘਮਾਉਣਾ ਚਾਹੁੰਦੇ ਆ

ਵੱਡਾ ਦਿਲ ਮਿੱਤਰਾਂ ਦਾ ਕਰਕੇ ਭੁਲਾ ਦਿੱਤਾ
ਜਿਹਨਾ ਦੀਆ ਗੀਤਾ ਉਹਨਾ ਕਰਕੇ ਸੁਣਾ ਦਿੱਤਾ
ਦੋ ਮਿੰਟ ਪਹਿਲਾ ਜਿਹੜੇ ਫੋਟੋਆ ਕਰਾਕੇ ਗਏ
ਉਹਨਾ ਸੱਜਣਾਂ ਨੇ ਚਾਕੂ ਟਿੱਡ ਤੇ ਚਲਾ ਦਿੱਤਾ

ਭੁੱਖ ਲੱਗਿਆ ਯਾਰਾਂ ਨੂੰ ਹਲਵਾੀ ਬਣ ਜਾਉਗਾ
ਯਾਰਾਂ ਸਿਰ ਆਈ ਤਾ ਤਵਾਹੀ ਬਣ ਜਾਉਗਾ
ਛੋਟਾ ਵੱਡਾ ਯਾਰੀਆਂ ਚਾ ਨਹੀਓ ਵੇਖਿਆ
ਯਾਰ ਮੇਰੇ ਰਾਜੇ ਮੈਂ ਸਿਪਾਹੀ ਬਣ ਜਾਉਗਾ
ਮਾੜੇ ਕੰਮ ਜਿਹਨਾ ਨੇ ਬਣਾਤੇ ਪੁੰਨ ਆ
ਜੇਠ ਮਿਲਾਨੀ ਜੇ ਵਕੀਲ ਸੋਹਣੀਏ


ਰਘੂ ਰਾਜ ਪ੍ਰਤਾਪ ਤੋ ਕਰਾਇਆ ਫੋਨ ਮੇ
ਏਦਾਂ ਕਿੱਦਾਂ ਹੋਜੂ ਤਬਦੀਲ ਸੋਹਣੀਏ
ਏਦਾਂ ਕਿੱਦਾਂ ਹੋਜੂ ਤਬਦੀਲ ਸੋਹਣੀਏ
ਯਾਰੀ ਵਾਲੀ ਹੱਦ ਨੂੰ ਵੀ ਲੰਘ ਜਾਵਾਗੇ
ਵੱਡਿਆ ਗੱਦਾਰਾ ਨੂੰ ਵੀ ਟੰਗ ਕੇ ਜਾਵਾਗੇ
ਕੁੱਟ ਜਰੀ ਨਾ ਗਈ ਤਾ ਮੇਰਾ ਨਾ ਲੇ ਦਵੀ
ਕੋਈ ਗੱਲ ਨੀ ਏ ਜੱਟਾ ਪਟੇ ਵੰਡ ਕੇ ਖਾਵਾਗੇ
ਮੈਂ ਕੱਲਾ ਹੀ ਬਣਾਇਆ ਕਦੇ ਲਏ ਨੀ ਸਰਾਣੇ
ਮੈਂ ਨਵਾ ਨਵਾ ਆਇਆ ਓਹ ਪੈਲਰ ਆ ਪੁਰਾਣੇ
ਜੇ ਉਹਨਾ ਦਿਆ ਟੋਲਿਆਂ ਤੋ ਗੱਲਾਂ ਗੋਲੀਆਂ
ਅਸੀ ਕਿਹੜਾ ਪਹਿਲੀ ਵਾਰੀ ਵੇਖਣੇ ਆ ਥਾਣੇ
ਛੋਟਾ ਬਾਈ ਰੱਬ ਨੂੰ ਪਿਆਰਾ ਹੋ ਗਿਆ
ਅਸੀ ਜਿਹਨਾ ਚਾਹੁੰਦੇ ਸੀ ਕੁਲੈਬ ਮਾਰਨਾ
ਕਾਲੀ ਹੁੰਡੀ ਕਾਲੇ ਬੂਟ ਕਾਲੀ ਪੈਟ ਪਾਲਾਗੇ
ਛੱਡ ਜੱਟਾਂ ਬਹੁਤਾ ਕਿ ਸਟਾਇਲ ਮਾਰਨਾ
ਕਾਲੀ ਹੁੰਡੀ ਕਾਲੇ ਬੂਟ ਕਾਲੀ ਪੈਟ ਪਾਲਾਗੇ
ਛੱਡ ਜੱਟਾਂ ਬੁਹਤਾ ਕਿ ਸਟਾਇਲ ਮਾਰਨਾ

Ranjhea Lyrics In English

Tuun khattiya ki aashqi cho dass raajhiya
Tuun dassda kyon ni veej latt raajhiya
Hun kaahton phirda ae dukhde sunaun nu
Main thodi aakhya si majjhiya charaun nu
Tainu kehne aakhya si moda te khadaun nu
Main thodi aakhya si majjhiya charaun nu

Tinn jane baithe ikk motor shakal
Jittna aa zindagi nu chall jatta chall
Ajj challe koi Toronto vich tu kothiyan
Tuun dass tora kado kar banegi

Main tainu chahunda jagg to luka ke rakhna
Kise saamne vi tera naam liya nahiyo jaana
Mere saamne na kaala suit pa ke aa javi
Bina kitiya tareef maitho riha nahiyo jaana
Chaandi to safar heeriyan da sohna si
Pa ke tainu khushkhabri sunaana chahunde aa
Bade tera miss khavaaye maade time hone
Asi tainu barfi khavauna chahunde aa
Coastal Murphy ghamauna chahunde aa

Vadda dil mittran da karke bhula ditta
Jihna diya geeta ohna karke suna ditta
Do mint pehla jihde photoaan kara ke gaye
Ohna sajjna ne chaaku tidd te chala ditta

Bhukh laggiya yaaran nu halwai ban jaauga
Yaaran sir aayi ta tabaahi ban jaauga
Chhota vadda yaariyan ch nahiyo vekhiya
Yaar mere raaje main sipahi ban jaauga
Maade kamm jihna ne banaate punn aa
Jeth milani je wakeel sohniye

Raghu Raj Pratap to karaya phone me
Edan kiddan hoju tabdeel sohniye
Edan kiddan hoju tabdeel sohniye
Yaari wali hadd nu vi langh jaavage
Vaddiya gaddara nu vi tang ke jaavage
Kutt jari na gayi ta mera naa lai devi
Koi gall ni ae jatta pate vand ke khavage
Main kalla hi banaya kade laye ni saraane
Main nava nava aaya oh pailar aa purane
Je ohna diya toliyan to gallan goliyan
Asi kehda pehli vaari vekhne aa thaane

Chhota bai rabb nu pyaara ho gaya
Asi jihna chahunde si collab maarna
Kaali hundi kaale boot kaali pant paalage
Chhadd jattan buhta ki style maarna
Kaali hundi kaale boot kaali pant paalage
Chhadd jattan buhta ki style maarna

This is it. ਰਾਂਝਿਆ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Cheema Y Ft. Gur Sidhu
Music By: Gur Sidhu
Written By:Cheema Y
Label:Brown Town Music