Balle Balle Lyrics In Punjabi by Diljit Dosanjh

Get the complete ਬੱਲੇ ਬੱਲੇ (Balle Balle) lyrics by Diljit Dosanjh. Explore the full Punjabi song lyrics in, Punjabi and English translation, and meaning of this new hit from the 2025 album, Aura.

ਬੱਲੇ ਬੱਲੇ Lyrics In Punjabi

ਹੋ ਪਾਣੀ ਪਾਣੀ ਪਾਣੀ ਪਾਣੀ ਹੋ ਗਈ ਮੁਟਿਆਰ
ਨੱਚਦੀ ਸੀ ਨੱਚਦੀ ਸੀ ਹੋਕੇ ਪੱਬਾਂ ਭਾਰ
ਨਾਰ ਦੇ ਨੈਣਾਂ ਦੇ ਵਿੱਚ ਕਜਲੇ ਦੀ ਧਾਰ
ਗਸ਼ ਖਾਕੇ ਗੱਭਰੂ ਵੀ ਡਿੱਗੇ ਬਾਰ-ਬਾਰ

ਬੱਲੇ-ਬੱਲੇ ਆ ਗੋਰੇ ਰੰਗ ਦੀ
ਅੱਖ ਨਾਲ ਕੁੜੇ ਕੀ ਮੰਗਦੀ?
ਬੱਲੇ-ਬੱਲੇ ਆ ਗੋਰੇ ਰੰਗ ਦੀ
ਅੱਖ ਨਾਲ ਕੁੜੇ ਕੀ ਮੰਗਦੀ?
ਜਾਨ ਕੱਢ ਸਾਥੋਂ ਦਿਲ ਵੀ ਮੰਗਦੀ

ਓਹ ਦਿਲ ਮਾਰੇ ਮਿੱਠਾ-ਮਿੱਠਾ ਸੇਕ ਕੁੜੀਏ
ਐਵੇਂ ਨਾ ਤੂੰ ਸਾਡੇ ਵੱਲ ਵੇਖ ਕੁੜੀਏ
ਟੈਟੂ ਲੱਕ ਦਾ ਬੜਾ ਜੱਚਦਾ
ਦੇਖਾਂ ਤਾਂ ਕਲੇਜੇ ਹੋਵੇ ਅੱਚੇ ਕੁੜੀਏ

ਹਾਏ ਜਾਨ ਜੱਟ ਦੀ ਸੂਲੀ ਟੰਗਦੀ
ਜਾਨ ਜੱਟ ਦੀ ਸੂਲੀ ਟੰਗਦੀ

ਬੱਲੇ-ਬੱਲੇ ਆ ਗੋਰੇ ਰੰਗ ਦੀ
ਅੱਖ ਨਾਲ ਕੁੜੇ ਕੀ ਮੰਗਦੀ?
ਜਾਨ ਕੱਢ ਸਾਥੋਂ ਦਿਲ ਵੀ ਮੰਗਦੀ

ਓਨਲੀ ਵਾਨਾ ਟਾਕ ਵ੍ਹੈਨ ਯੂ ਫੀਲ ਲਾਈਕ ਇਟ
ਓਨਲੀ ਵਾਨਾ ਲਵ ਵ੍ਹੈਨ ਇਟ ਫੀਲਜ਼ ਰਾਈਟ
ਆਈ ਡੋਂਟ ਈਵਨ ਵਾਂਟ ਇਟ
ਕਾਲ ਮੀ ਵ੍ਹੈਨ ਯੂ ਨੀਡ ਇਟ

ਹਾਏ ਕੋਲੇ ਬਹਿ ਆਕੇ ਛੇੜਾਂ, ਮੈਸੀ ਜਾਏ ਵਾਲ ਨੀ
ਸ਼ੌਟੀ ਤੇਰਾ ਹੁਸਨ ਐ ਕੋਕਾ, ਲੱਗਦੀ ਕਮਾਲ ਨੀ

ਮਿਲਣਾ ਮੈਂ, ਮਿਲਣਾ ਮੈਂ, ਪਰ ਥੋੜ੍ਹਾ ਰਿਸਕ ਐ ਨੀ
ਮੁੱਕਦਾ ਨੀ ਤੇਰੇ ਨਾਲ ‘ਰਾਜ’ ਨੂੰ ਤਾਂ ਇਸ਼ਕ ਐ ਨੀ
ਪਲਕਾਂ ਵਿਛਾਵਾਂ ਤੈਨੂੰ ਜੰਨਤ ਵਿਖਾਵਾਂ ਬੇਬੀ
ਤੇਰੇ ‘ਦਿਲਜੀਤ’ ਕੋਲ ਪੂਰੀ ਵਿਸ਼ਲਿਸਟ ਐ ਨੀ

ਹੋ ਫੱਬਦੀ ਬੜੀ ਪਾਈ ਵੰਗ ਜਈ
ਫੱਬਦੀ ਬੜੀ ਪਾਈ ਵੰਗ ਜਈ

ਬੱਲੇ-ਬੱਲੇ ਆ ਗੋਰੇ ਰੰਗ ਦੀ
ਅੱਖ ਨਾਲ ਕੁੜੇ ਕੀ ਮੰਗਦੀ?
ਬੱਲੇ-ਬੱਲੇ ਆ ਗੋਰੇ ਰੰਗ ਦੀ
ਅੱਖ ਨਾਲ ਕੁੜੇ ਕੀ ਮੰਗਦੀ?
ਜਾਨ ਕੱਢ ਸਾਥੋਂ ਦਿਲ ਵੀ ਮੰਗਦੀ

Balle Balle Lyrics In English

Ho paani paani paani paani ho gayi muti’aar
Nachdi si nachdi si hoke pabbaan bhaar
Naar de naina de vich kajle di dhaar
Gash khaake gabru vi digge baar-baar

Balle-balle aa gore rang di
Akh naal kudey ki mangdi?
Balle-balle aa gore rang di
Akh naal kudey ki mangdi?
Jaan kadd saathon dil vi mangdi

Oh dil maare mitha-mitha sek kudiye
Ainve naa tu sade wal vekh kudiye
Tattoo lakk da bada jachda
Dekhaan taan kaleje hove ache kudiye

Haaye jaan jatt di sooli tangdi
Jaan jatt di sooli tangdi

Balle-balle aa gore rang di
Akh naal kudey ki mangdi?
Jaan kadd saathon dil vi mangdi

Only wanna talk when you feel like it
Only wanna love when it feels right
I don’t even want it
Call me when you need it

Haye kole beh aake chhedaan, messy jaye vaal ni
Shawty tera husn ae koka, lagdi kamaal ni

Milna main, milna main, par thoda risk ae ni
Mukda ni tere naal ‘Raj’ nu taan ishq ae ni
Palkaan vichhavan tainu jannat vikhavan baby
Tere ‘Diljit’ kol poori wishlist ae ni

Ho fabdi badi paayi wang jayi
Fabdi badi paayi wang jayi

Balle-balle aa gore rang di
Akh naal kudey ki mangdi?
Balle-balle aa gore rang di
Akh naal kudey ki mangdi?
Jaan kadd saathon dil vi mangdi

This is it. ਬੱਲੇ ਬੱਲੇ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Diljit Dosanjh
Written By:Raj ranjodh
Musician(s)Preet Hundal
Label:Diljit Dosanjh