DXB Lyrics – Cheema Y In Punjabi

Sing along to ਡੀ.ਏਸ.ਬੀ (DXB) by Cheema Y! Find the complete and accurate Punjabi lyrics for the opening track from his hit 2025 album, ‘The Simpsons’. Music by Gur Sidhu.

Album: The Simpsons

ਡੀ.ਏਸ.ਬੀ Lyrics In Punjabi

ਖੂ ਵੇਖਣ ਤਾਂ ਜੱਟਾਂ ਦੀਆਂ ਜੇਵਾਂ ਵੇਖ ਲਈ
ਕਿੱਥੋਂ ਕਰਨੀ ਆ ਆਰਡਰ ਪੰਜੇਵਾਂ ਦੇਖ ਲਈ
ਪੈਰ ਜਿੰਨਾ ਤੇ ਰੱਖੇਗੀ ਵਰਸਾਚੀ ਦੀਆਂ ਟਾਇਲਾਂ
ਮੇਰੇ ਕਬਰਾਂ ਚ ਵੈਰੀ ਬੰਦ ਠਾਣੇਆਂ ਚ ਫਾਇਲਾਂ

ਬੜੇ ਗੋਦੀਆਂ ਚ ਪਾਲੇ ਆਂ ਸ਼ੇਰਾਂ ਦੇ ਬੱਚੇ
ਤੇ ਡੰਗ ਕੱਢ ਕੇ ਮੈਂ ਬੇਚੇ ਜੋ ਸਨੈਕ ਜਾਣ ਦੇ
ਪੈਸੇ ਮੈਂ ਕਿੰਨਾ ਦੁਬਈ ਚ ਉਡਾਈਆਂ ਮੈਂ ਸੋਹਣੀਏ
ਇੱਕ ਰੱਬ ਜਾਣਦਾ ਆਯਾ ਦੂਜਾ ਸ਼ੇਖ ਜਾਣਦੇ
ਪੈਸੇ ਮੈਂ ਕਿੰਨਾ ਦੁਬਈ ਚ ਉਡਾਈਆਂ ਮੈਂ ਸੋਹਣੀਏ
ਇੱਕ ਰੱਬ ਜਾਣਦਾ ਆਯਾ ਦੂਜਾ ਸ਼ੇਖ ਜਾਣਦੇ

ਅੱਲਾ – ਅੱਲਾ ਚੱਲੇ ਮੇਰੀ ਜਿੰਦਗੀ ਡੀਓਰ
ਤੈਨੂੰ ਅੱਖ ਦੱਸੂਗੀ ਕਿੰਨਾ ਮਾਲ ਯਾ ਪਿਓਰ
ਹਰ ਸ਼ੇਖ ਨੂੰ ਪਿਆਰੀ ਗੱਡੀ ਮੇਰੇ ਕੋਲ
ਰੱਖੀ ਰੇਤੇ ਤੇ ਭਜਾਉਣ ਨੂੰ ਨਿਸ਼ਾਨ ਪੈਟਰੋਲ
ਸਿੱਧੀ ਗੱਲ ਕਰੀ ਨਾ ਪਾਈ ਤੂੰ ਟੋਪੀਆਂ
ਨੀ ਤੂੰ ਬਾਬਾ ਆ ਸੋਹਕੀਨ ਨਿੱਤ ਪੀਵੇ ਕਾਫ਼ੀਆਂ
ਲੱਗੇ ਤੇਰੇ ਸ਼ਹਿਰ ਕੈਫੇ ਖੋਲ੍ਹਣਾ
ਨੀ ਤੂੰ ਹੂ ਆਰ ਯੂ ਤੂੰ ਸਿੱਧਾ ਜਾਨੁ ਬੋਲਣਾ

ਨੀ ਤੂੰ ਜਦੋ ਬਾਹਰ ਆਏਗੀ ਅਪਾਰਟਮੈਂਟ ਚੋ
ਵਿਲਾ ਸੋਹਣੀਏ ਦਿਖਾਉਣਾ ਇਸਲੈਂਡ ਤੇ ਜਿਹੜਾ
ਉੱਥੇ ਕੀਤੇ ਆ ਸਟੋਰ ਬੰਬ ਰਫਲਾਂ
ਨਾਲੇ ਕੀਤੇ ਸੀ ਕਿਡਨੈਪ ਵੈਰੀ ਖੇਂਦੇ ਸੀ ਬੜਾ

ਮੇਰੀ ਪਿੱਛਲੀ ਗਲੀ ਚ ਰਹਿੰਦੇ ਡੌਨ ਸੋਹਣੀਏ
ਨਾਲੇ ਛੋਟੇ ਰਾਜਨ ਦੇ ਆਂ ਵੀ ਮੇਟ ਜਾਂਦੇ
ਪੈਸੇ ਮੈਂ ਕਿੰਨਾ ਦੁਬਈ ਚ ਉਡਾਈਆਂ ਮੈਂ ਸੋਹਣੀਏ
ਇੱਕ ਰੱਬ ਜਾਣਦਾ ਆਯਾ ਦੂਜਾ ਸ਼ੇਖ ਜਾਣਦੇ
ਪੈਸੇ ਮੈਂ ਕਿੰਨਾ ਦੁਬਈ ਚ ਉਡਾਈਆਂ ਮੈਂ ਸੋਹਣੀਏ
ਇੱਕ ਰੱਬ ਜਾਣਦਾ ਆਯਾ ਦੂਜਾ ਸ਼ੇਖ ਜਾਣਦੇ

ਹੋ ਖਲੀ ਨਾਲ ਕਹਿੰਦੇ ਸਾਲੇ ਰੇਮਸਟਰੀਓਸ
ਛੱਡੀਏ ਨਾ ਸੁੱਕਾ ਸੋਚ ਸਮਾਜ ਕੇ ਵੇਰਿਓ
ਓ ਦੁਨੀਆਂ ਨੂੰ ਜਿਹੜੀਆਂ ਚਲਾਉਣ ਤਾਕਤਾਂ
ਕੱਲੇ ਜੱਟ ਨਹੀਓ ਆਏ ਨਾਲ ਆਉਣ ਆਫ਼ਤਾਂ

ਬਿੱਲੋ ਸਿਖਰਾਂ ਤੇ ਗੁੱਡੀ ਨੂੰ ਵੀ ਲਾਈ ਜਾਂਣੇ ਆਂ
ਹੈਪੀ ਵਹਿਮ ਕੱਢ ਦੇ ਸ਼ੁਕਰ ਮਨਾਈ ਜਾਣੇ ਆਂ
ਕਿੱਦਾਂ ਰੱਖਣ ਮਾਹੌਲ ਲਗਜ਼ਰੀ ਸੋਹਣੀਏ
ਇਹ ਤਾਂ ਚੰਗੀ ਤਰਾਂ ਜਾਜ ਏਵੀ ਰੈਡ ਜਾਂਦੇ
ਪੈਸੇ ਮੈਂ ਕਿੰਨਾ ਦੁਬਈ ਚ ਉਡਾਈਆਂ ਮੈਂ ਸੋਹਣੀਏ
ਇੱਕ ਰੱਬ ਜਾਣਦਾ ਆਯਾ ਦੂਜਾ ਸ਼ੇਖ ਜਾਣਦੇ
ਪੈਸੇ ਮੈਂ ਕਿੰਨਾ ਦੁਬਈ ਚ ਉਡਾਈਆਂ ਮੈਂ ਸੋਹਣੀਏ
ਇੱਕ ਰੱਬ ਜਾਣਦਾ ਆਯਾ ਦੂਜਾ ਸ਼ੇਖ ਜਾਣਦੇ

ਪੈਂਦਾ ਬਣਾ ਕੇ ਗੈਪ ਖ਼ਬਰੀਆਂ ਤੌ
ਬੜੇ ਖਾਂਦੇ ਆਂ ਨੀ ਮੈਂ ਕਬਾਬ ਨੀ ਮੈਂ ਅਰਬੀਆ ਤੌ
ਬੰਦੇ ਜਿਹੜੇ ਸੁਣੀਦੇ ਕਾਹਬਤਾਂ ਚੋ ਨੀ
ਮੈਨੂੰ ਬੁਰਜ਼ ਚ ਸਧ ਦੇ ਆਂ ਦਾਬਾਤਾਂ ਚ ਨੀ
ਇੱਕ ਅਲੀ ਬਾਈ ਜਾਨ ਨੀ ਆਂ ਇੱਟਾਂ ਘੱਲੀਆਂ
ਮੈਨੂੰ ਗਿਫਟ ਚ ਆਉਣ ਨਾ ਖਜੂਰਾਂ ਕੱਲੀਆਂ
ਕਿਹੜੇ ਲਾਲਚਾਂ ਨੂੰ ਆਏ ਮਹਿਮਾਨ ਸੋਹਣੀਏ
ਇਹ ਤਾਂ ਚੋਵੀ ਫੁੱਟ ਕੋਠੀਆਂ ਦੇ ਗੇਟ ਜਾਣਦੇ
ਪੈਸੇ ਮੈਂ ਕਿੰਨਾ ਦੁਬਈ ਚ ਉਡਾਈਆਂ ਮੈਂ ਸੋਹਣੀਏ
ਇੱਕ ਰੱਬ ਜਾਣਦਾ ਆਯਾ ਦੂਜਾ ਸ਼ੇਖ ਜਾਣਦੇ
ਪੈਸੇ ਮੈਂ ਕਿੰਨਾ ਦੁਬਈ ਚ ਉਡਾਈਆਂ ਮੈਂ ਸੋਹਣੀਏ
ਇੱਕ ਰੱਬ ਜਾਣਦਾ ਆਯਾ ਦੂਜਾ ਸ਼ੇਖ ਜਾਣਦੇ

DXB Lyrics In English

Khu vekhan taan jattan diyan jevan vekh lai
Kitthon karni aa order panjewan dekh lai
Pair jinna te rakkhegi Versace diyan tiles
Mere kabran ch vairi band thaneyan ch filean

Bade godiyan ch paale aan sheran de bache
Te dang kadd ke main beche jo snake jaan de
Paise main kinna Dubai ch udaiyan main sohniye
Ikk Rabb jaanda aaya dooja Sheikh jaan de
Paise main kinna Dubai ch udaiyan main sohniye
Ikk Rabb jaanda aaya dooja Sheikh jaan de

Allah Allah challe meri zindagi Dior
Tainu akh dassugi kinna maal ya pure
Har Sheikh nu pyaari gaddi mere kol
Rakkhi rete te bhajaaun nu nishaan petrol
Siddhi gall kari na paayi tu topiyan
Ni tu baba aa shaukeen nitt peeve kaafiyan
Lage tere shehar cafe kholhna
Ni tu who are you tu sidha jaanu bolna

Ni tu jado bahar aayegi apartment cho
Villa sohniye dikhauna island te jihda
Utthe kite aa store bomb rufflan
Naale kite si kidnap vairi kehnde si bada

Meri pichhli gali ch rehnde Don sohniye
Naale Chhote Rajan de aan vi mate jaande
Paise main kinna Dubai ch udaiyan main sohniye
Ikk Rabb jaanda aaya dooja Sheikh jaan de
Paise main kinna Dubai ch udaiyan main sohniye
Ikk Rabb jaanda aaya dooja Sheikh jaan de

Ho Khali naal kehnde saale Rey Mysterios
Chhaddiye na sukka soch samajh ke veriyo
O duniya nu jihdiyan chalaun taaktan
Kalle jatt nahiyo aaye naal aaun aafatan

Billo sikhran te guddi nu vi laayi jaane aan
Happy veham kadd de shukar manayi jaane aan
Kiddan rakkhan maahol luxury sohniye
Eh ta changi tarah judge vi read jaande
Paise main kinna Dubai ch udaiyan main sohniye
Ikk Rabb jaanda aaya dooja Sheikh jaan de
Paise main kinna Dubai ch udaiyan main sohniye
Ikk Rabb jaanda aaya dooja Sheikh jaan de

Painda bana ke gap khabriyan ton
Bade khaande aan ni main kabab ni main Arabiyan ton
Bande jihde suni de kahabatan cho ni
Mainu Burj ch sadd de aan daabatan ch ni
Ikk Ali bai jaan ni aan ittan ghalliyan
Mainu gift ch aaun na khajooran kalliyan
Kehde laalchan nu aaye mehmaan sohniye
Eh ta chovi foot kothiyan de gate jaande
Paise main kinna Dubai ch udaiyan main sohniye
Ikk Rabb jaanda aaya dooja Sheikh jaan de
Paise main kinna Dubai ch udaiyan main sohniye
Ikk Rabb jaanda aaya dooja Sheikh jaan de

This is it. DXB Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


DXB Song Info

Singer:Cheema Y Ft. Gur Sidhu
Music By:Gur Sidhu
Written By:Cheema Y
Label:Brown Town Music