Experience a soulful romantic track in the mesmerizing voice of Nirvair Pannu, from the upcoming movie “Soohe Ve Cheere Waleya.”
ਤੇਰੇ ਨਾਲ ਪਿਆਰ ਹੋ ਗਿਆ (Tere Naal Pyar Ho Gya) beautiful Punjabi song Lyrics explores the tender journey of love between a boy and a girl. With poetic lyrics, it expresses how unspoken feelings can be as profound as reading the verses of the legendary poet Shiv Kumar Batalvi. It’s a melody that proves true love doesn’t always need words—a simple look is enough to convey everything.
Listen now to get lost in this heart-touching romantic ballad.
ਤੇਰੇ ਨਾਲ ਪਿਆਰ ਹੋ ਗਿਆ Lyrics In Punjabi
ਮੇਰੀ ਗੱਲ ਸੁਣਦਾ ਨਹੀ ਏ
ਦਿੱਲ ਚੰਦਰਾ ਜਿਹਾ
ਵੱਸੋ ਬਾਹਰ ਹੋ ਗਿਆ
ਤੇਰੇ ਨਾਲ ਪਿਆਰ ਹੋ ਗਿਆ
ਤੇਰੇ ਨਾਲ ਪਿਆਰ ਹੋ ਗਿਆ
ਜਦੋ ਦਾ ਦੀਦਾਰ ਹੋ ਗਿਆ
ਦਿਲ ਵੱਸੋ ਬਾਹਰ ਹੋ ਗਿਆ
ਤੇਰੇ ਨਾਲ ਪਿਆਰ ਹੋ ਗਿਆ
ਤੇਰੇ ਨਾਲ ਪਿਆਰ ਹੋ ਗਿਆ
ਆ ਮੁਸ਼ਕਲ ਹੱਲ ਹੋ ਸਕਦੀ ਏ
ਉਹਦੇ ਨਾ ਗੱਲ ਹੋ ਸਕਦੀ ਏ
ਦੱਸੋ ਮੈ ਕਿ ਕਰ ਸਕਦਾ ਆ
ਉਹ ਮੇਰੇ ਵੱਲ ਹੋ ਸਕਦੀ ਏ
ਕਦੋ ਦਿਨ ਆਉਣ ਗੇ ਮੇਰੇ ਤੇ
ਜਦੋ ਹੱਕ ਆਪ ਜਤਾਉਣਾ ਏ
ਮੇ ਰੁਸਨਾ ਏ ਬਸ ਇਸ ਕਰਕੇ
ਤੂੰ ਮੈਨੂੰ ਆਪ ਮਨਾਉਣਾ ਏ
ਜਦੋ ਇਜਹਾਰ ਹੋ ਗਿਆ
ਦਿਲ ਵੱਸੋ ਬਾਹਰ ਹੋ ਗਿਆ
ਤੇਰੇ ਨਾਲ ਪਿਆਰ ਹੋ ਗਿਆ
ਤੇਰੇ ਨਾਲ ਪਿਆਰ ਹੋ ਗਿਆ
ਜੋ ਗੱਲਾ ਨੇ ਮੈ ਆਵਾਗਾ
ਹਵਾ ਬਣਕੇ ਮੈਂ ਸੱਚ ਕਰਦਾ
ਤੂੰ ਕਹਿੰਦੇ ਜੈ ਗਵਾਹ ਬਣਕੇ
ਹਾਏ ਚਾਅ ਬਣਕੇ ਮੈਂ ਸੱਚ ਕਰਦਾ
ਮੈਂ ਰੋਕ ਦਿਆ ਬਲਾਵਾ ਨੂੰ
ਚਾਹ ਚੜ ਜਾਣ ਚਾਵਾਂ ਨੂੰ
ਜਿੱਥੇ ਨਿਰਵੇਰ ਨੇ ਆਉਣਾ ਏ
ਸਜਾ ਦੇਵਾ ਮੈਂ ਰਾਵਾਂ ਨੂੰ
ਕਿੰਨੀ ਵਾਰ ਹੋ ਗਿਆ ਤੇਰੇ
ਨਾਲ ਪਿਆਰ ਹੋ ਗਿਆ
ਤੂੰ ਮੇਰੇ ਕੋਲ ਜੇ ਆਵੇ
ਕਿ ਘੱਟ ਜੂ ਗਾ ਮੈ ਵੱਧ ਕਰਦੂ
ਤੂੰ ਕਹਿ ਤੇ ਸਹੀ ਕਿ ਚਾਹੁੰਦਾ ਏ
ਮੈ ਸਬ ਕਰਦੂ ਮੈ ਹੱਦ ਕਰਦੂ
ਮੈਂ ਸ਼ਿਵ ਪੜਿਆ ਨੂੰ ਅੱਖ ਪੜਲੇ
ਮੈਂ ਜੱਗ ਛੱਡਦਾ ਤੂੰ ਹੱਥ ਫੜ ਲੇ
ਤੂੰ ਕਹਿ ਤੇ ਸਹੀ ਮੈ ਲੇ ਆਵਾ
ਪਰਖ ਕਰ ਲੈ ਤੂੰ ਬੰਦ ਕਰ ਲੇ
ਹੋ ਸਬ ਤੈਥੋ ਵਾਰ ਹੋ ਗਿਆ
ਦਿੱਲ ਵੱਸੋ ਬਾਹਰ ਹੋ ਗਿਆ
ਤੇਰੇ ਨਾਲ ਪਿਆਰ ਹੋ ਗਿਆ
ਤੇਰੇ ਨਾਲ ਪਿਆਰ ਹੋ ਗਿਆ
Tere Naal Pyar Ho Gya Lyrics In English
This is it. ਤੇਰੇ ਨਾਲ ਪਿਆਰ ਹੋ ਗਿਆ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer/Lyrics : | Nirvair Pannu |
| Musician(s) | Deol Harman |
| Label: | Jass Records |