Aadat Song Lyrics – Yo Yo Honey Singh & Feat. Ap Dhillon

Get the full ਆਦਤ (Aadat) Punjabi song lyrics by Yo Yo Honey Singh & Feat. Ap Dhillon. Dive into the words of his latest track, written and composed by Honey Singh himself. Presented by T-Series.

Album: 51 Glorious Days

ਆਦਤ Lyrics In Punjabi

ਆਦਤ ਬਣ ਲੱਗ ਗਈ ਦਿਲ ਨੂੰ
ਬਦਲਾਂ ਕਿੰਝ ਸਮਝ ਨਾ ਆਵੇ
ਆਦਤ ਬਣ ਲੱਗ ਗਈ ਦਿਲ ਨੂੰ
ਬਦਲਾਂ ਕਿੰਝ ਸਮਝ ਨਾ ਆਵੇ

ਆਦਤ ਬਣ ਲੱਗ ਗਈ ਦਿਲ ਨੂੰ
ਬਦਲਾਂ ਕਿੰਝ ਸਮਝ ਨਾ ਆਵੇ
ਉਸ ਦਿਨ ਨੂੰ ਦਿਨ ਨਾ ਗਿਣੀਏ
ਜਿਸ ਦਿਨ ਤੂੰ ਨਜ਼ਰ ਨਾ ਆਵੇ

ਆਦਤ ਬਣ ਲੱਗ ਗਈ ਦਿਲ ਨੂੰ
ਬਦਲਾਂ ਕਿੰਝ ਸਮਝ ਨਾ ਆਵੇ
ਉਸ ਦਿਨ ਨੂੰ ਦਿਨ ਨਾ ਗਿਣੀਏ
ਜਿਸ ਦਿਨ ਤੂੰ ਨਜ਼ਰ ਨਾ ਆਵੇ

ਜਿੰਨਾ ਮਰਜ਼ੀ ਮੈਂ ਲਵਾਂ ਜ਼ੋਰ ਦੱਸ ਕਿਉਂ
ਬਿਨਾ ਇਸ਼ਕੇ ਦੇ ਬਣਦੀ ਨੀ ਗੱਲ
ਜਿੰਨਾ ਮਰਜ਼ੀ ਮੈਂ ਪਾਵਾਂ ਹੋਰ ਦੱਸ ਕਿਉਂ
ਬਿਨਾ ਇਸ਼ਕੇ ਦੇ ਚੜ੍ਹੇ ਨਾ ਸ਼ਰਾਬ

ਜਿੰਨੇ ਤੇਰੇ ਦੱਸ ਦੇਖ ਲਾਏ ਮੈਂ ਨੱਡੀਏ
ਕਿਸੇ ਹੋਰ ਦੇ ਨਾ ਆਏ ਨੀ ਖ਼ੁਆਬ
ਹੁਣ ਲੱਗਦੀ ਏ ਪੂਰਾ ਪੂਰਾ ਦਿਨ ਮਿੱਠੀਏ
ਜਿਹਨੂੰ ਨੀਂਦ ਨੀ ਸੀ ਨਸੀਬ ਜਨਾਬ

ਜ਼ਹਿਰ ਦਾਰੂ ਤੇਰੇ ਨਾਂ ਦੀ ਪਈ ਦੀ ਕਿਉਂ
ਕਰਾਂ ਗੱਲ ਤੇਰੀ ਲੱਗਦੀ ਏ ਸ਼ਾਇਰੀ ਕਿਉਂ
ਤੇਰੀ ਕਰਦੇ ਉਡੀਕ ਕਿੰਨੇ ਰਾਂਝੇ ਹੋ ਗਏ
ਉਮਰਾਂ ਤੋਂ ਵੱਡੇ ਪਰ ਸੋਹਣੀਏ ਵੇ ਆਈ ਨੀ ਤੂੰ

ਮੈਨੂੰ ਪਤਾ ਏ ਤੂੰ ਮਿਲਦੀ ਏ ਘੱਟ
ਤੈਨੂੰ ਪੱਟ ਲਾਂਗੇ ਦੱਬਦੇ ਨੀ ਜੱਟ
ਜੇ ਤੇਰਾ ਹੁਸਨ ਏ ਜਾਨ ਲੇਵਾ ਸੋਹਣੀਏ
ਵੇ ਮੁੱਢ ਤੋਂ ਹੀ ਮੌਤ ਨਾਲ ਹੱਥ ਮਿਲਾਏ ਹੋਏ ਨੇ

ਆਦਤ ਬਣ ਲੱਗ ਗਈ ਦਿਲ ਨੂੰ
ਬਦਲਾਂ ਕਿੰਝ ਸਮਝ ਨਾ ਆਵੇ
ਉਸ ਦਿਨ ਨੂੰ ਦਿਨ ਨਾ ਗਿਣੀਏ
ਜਿਸ ਦਿਨ ਤੂੰ ਨਜ਼ਰ ਨਾ ਆਵੇ

ਆਦਤ ਬਣ ਲੱਗ ਗਈ ਦਿਲ ਨੂੰ
ਬਦਲਾਂ ਕਿੰਝ ਸਮਝ ਨਾ ਆਵੇ
ਉਸ ਦਿਨ ਨੂੰ ਦਿਨ ਨਾ ਗਿਣੀਏ
ਜਿਸ ਦਿਨ ਤੂੰ ਨਜ਼ਰ ਨਾ ਆਵੇ

ਸਾਹਾਂ ਤੇ ਜ਼ੋਰ ਨਾ ਚਲਦਾ
ਦੇਖਣ ਤੇ ਠਮ ਜਾਂਦੇ ਨੇ
ਲੋਕਾਂ ਲਈ ਪਾਗਲ ਮੁੰਡੇ
ਅੱਖਾਂ ਦੀ ਮੰਨ ਜਾਂਦੇ ਨੇ

ਰਾਤਾਂ ਨੂੰ ਤੱਕੀਏ ਤਾਰੇ
ਉਹਨਾਂ ਵਿੱਚ ਤੇਰਾ ਚਿਹਰਾ
ਜਗਦੀ ਮੇਰੀ ਅੱਖ ਦੇ ਵਿੱਚ ਤੂੰ
ਚੰਨ ਨੇ ਹੀ ਲਾਇਆ ਪਹਿਰਾ

ਸਾਡੇ ਤੋਂ ਦੂਰ ਜੇ ਸੋਹਣੇ
ਬਿਨ ਮਿਲਿਆ ਸੱਜਣ ਖੋਣੇ
ਸੁਪਨੇ ਸਭ ਪੂਰੇ ਹੋਣੇ
ਪਰ ਜੇ ਤੂੰ ਅੱਖ ਮਿਲਾਵੇ

ਆਦਤ ਬਣ ਲੱਗ ਗਈ ਦਿਲ ਨੂੰ
ਬਦਲਾਂ ਕਿੰਝ ਸਮਝ ਨਾ ਆਵੇ
ਉਸ ਦਿਨ ਨੂੰ ਦਿਨ ਨਾ ਗਿਣੀਏ
ਜਿਸ ਦਿਨ ਤੂੰ ਨਜ਼ਰ ਨਾ ਆਵੇ

ਆਦਤ ਬਣ ਲੱਗ ਗਈ ਦਿਲ ਨੂੰ
ਬਦਲਾਂ ਕਿੰਝ ਸਮਝ ਨਾ ਆਵੇ
ਉਸ ਦਿਨ ਨੂੰ ਦਿਨ ਨਾ ਗਿਣੀਏ
ਜਿਸ ਦਿਨ ਤੂੰ ਨਜ਼ਰ ਨਾ ਆਵੇ

ਕਾਤਿਲ ਇਹ ਅੱਖਾਂ ਤੇਰੀ
ਮੇਰਾ ਦਿਲ ਮੰਨੇ ਨਾ ਮੇਰੀ
ਤੈਥੋਂ ਇਹ ਕਹਿੰਦਾ ਜਾਏ
ਬਣ ਜਾ ਮਹਿਬੂਬਾ ਮੇਰੀ

ਕਾਤਿਲ ਇਹ ਅੱਖਾਂ ਤੇਰੀ
ਮੇਰਾ ਦਿਲ ਮੰਨੇ ਨਾ ਮੇਰੀ
ਤੈਥੋਂ ਇਹ ਕਹਿੰਦਾ ਜਾਏ
ਬਣ ਜਾ ਮਹਿਬੂਬਾ ਮੇਰੀ

ਕਾਤਿਲ ਇਹ ਅੱਖਾਂ ਤੇਰੀ
ਮੇਰਾ ਦਿਲ ਮੰਨੇ ਨਾ ਮੇਰੀ
ਤੈਥੋਂ ਇਹ ਕਹਿੰਦਾ ਜਾਏ
ਬਣ ਜਾ ਮਹਿਬੂਬਾ ਮੇਰੀ

Aadat Lyrics In English

Aadat ban lag gayi dil nu
Badla kinj samajh na aave
Aadat ban lag gayi dil nu
Badla kinj samajh na aave

Aadat ban lag gayi dil nu
Badlaan kinj samajh na aave
Us din nu din na giniye
Jis din tu nazar na aave

Aadat ban lag gayi dil nu
Badla kinj samajh na aave
Us din nu din na giniye
Jis din tu nazar na aave

Jinna marzi main lavaan jor das kyun 
Bina ishqe de ban di ni baat
Jinna marji main pavaan hor das kyun 
Bina ishqe de chadhe na sharab

Jinne tere das dekh laaye main naddiye
Kise hor de na aaye ni khwab
Hun lagdi ae poora poora din mithiye
Jihnu neend ni si naseeb janaab

Zehar daaru tere naa di payi di kyun
Kara gall teri lagdi ae shayari kyun
Teri karde udeek kinne ranjhe ho gaye
Umraan to vadde par soniye ve aayi ni tu

Mainu pata ae tu mildi ae ghatt
Tainu patt laange dabde ni jatt
Je tera husn ae jaan leva sohniye
Ve mud to hi maut naal hande hoye ne hatth

Aadat ban lag gayi dil nu
Badla kinj samajh na aave
Us din nu din na giniye
Jis din tu nazar na aave

Aadat ban lag gayi dil nu
Badla kinj samajh na aave
Us din nu din na giniye
Jis din tu nazar na aave

Saahan te zor na chalda
Dekhan te tham jaande ne
Lokaan layi pagal munde
Akhaan di man jaande ne

Raatan nu takkiye taare
Ohna vich tera chehra
Jagdi meri ankh de vich tu
Chann ne hi laya pehra

Saade ton door je sohne
Bin mileya sajjan khone
Supne sab poore hone
Par jeh tu akh milaave

Aadat ban lag gayi dil nu
Badlaan kinj samajh na aave
Us din nu din na giniye
Jis din tu nazar na aave

Aadat ban lag gayi dil nu
Badlaan kinjh samajh na aave
Us din nu din na giniye
Jis din tu nazar na aave

Qatil yeh aankhein teri
Mera dil maane na meri
Tujhse ye kehta jaaye
Ban ja mehbooba meri

Kaatil ye aankhein teri
Mera dil maane na meri
Tujhse ye kehta jaaye
Ban ja mehbooba meri

Qaatil ye aankhein teri
Mera dil maane na meri
Tujhse ye kehta jaaye
Ban ja mehbooba meri

This is it. ਆਦਤ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Yo Yo Honey Singh
Musician(s)N/A
Label:T-Series