That Girl Lyrics by Amrinder Gill

ਉਹੀ ਮੁਟਿਆਰ (That Girl) new Punjabi song by Amrinder Gill. Raj Ranjodh writes this song’s lyrics. The music for this song is given by Dr Zeus.

Album: Judaa 3

ਉਹੀ ਮੁਟਿਆਰ Lyrics In Punjabi

ਜਹਿੜੇ ਪਾਸੋ ਵੇਖਾ ਉੱਥੇ ਤੂੰ ਏ
ਤੇਰੇ ਨਾਲ ਰਹਿੰਦੀ ਮੇਰੀ ਰੂਹ ਏ
ਸਮਝ ਨਾ ਆਵੇ ਦਿਲ ਕਾਹਤੋ ਹੋਇਆ ਝੱਲਾ
ਮੈਨੂੰ ਏਨੀ ਚੰਗੀ ਲੱਗਦੀ ਕਿਊ ਏ

ਨੀ ਅਖੀਆਂ ਨੇ ਬਿਨਾ ਪੁਛਿਆ
ਕਿਤਾ ਇਜ਼ਹਾਰ ਤੇ ਨਹੀ
ਦੱਸ ਨੀ ਗੁਲਾਬ ਰੰਗੀਏ
ਮੈਨੁੰ ਕਿਤੇ ਪਿਆਰ ਤੇ ਨਹੀ

ਪਿਛਲੇ ਜਨਮ ਦਾ ਕੋਇ ॥
ਇਸ਼ਕ ਉਧਾਰ ਤੇ ਨਹੀ
ਜੇਹੜੀ ਮੇਰੀ ਵਸਤੇ ਬਣੀ
ਤੂੰ ਓਹੀ ਮੁਟਿਆਰ ਤੇ ਨਹੀ
ਤੂੰ ਓਹੀ ਮੁਟਿਆਰ ਤੇ ਨਹੀ

ਤੰਦ ਤੰਦ ਤੇਰੇ ਨੀ ਦਵਾਲੇ ਬੁਣਕੇ
ਦੁਨੀਆ ਏਹ ਸਾਰੀ ਤੇਰੇ ਨਾ ਕਰੀਐ
ਨੀ ਤੂੰ ਭਾਵੇ ਮੰਗ ਲਵੇ ਜਾਨ ਮੇਰੇ ਤੋ
ਤੈਨੂੰ ਕਹਿੜਾ ਬੁੱਲੀਆਂ ਨੇ ਨਾ ਕਰੀ ਏ

ਸੂਰਜ ਦੀ ਲੋ ਰੰਗੀਏ
ਤੈਥੋ ਕੁੱਜ ਬਾਹਰ ਤੈ ਨਹੀ॥
ਦੱਸ ਨੀ ਗੁਲਾਬ ਰੰਗੀਏ
ਮੈਨੁੰ ਕਿਤੇ ਪਿਆਰ ਤੇ ਨਹੀ

ਪਿਛਲੇ ਜਨਮ ਦਾ ਕੋਇ ॥
ਇਸ਼ਕ ਉਧਾਰ ਤੇ ਨਹੀ
ਜੇਹੜੀ ਮੇਰੀ ਵਸਤੇ ਬਣੀ
ਤੂੰ ਓਹੀ ਮੁਟਿਆਰ ਤੇ ਨਹੀ
ਤੂੰ ਓਹੀ ਮੁਟਿਆਰ ਤੇ ਨਹੀ

ਤੇਰੇ ਮੇਰੇ ਵਿੱਚ ਭਾਵੇਂ ਲੱਖ ਫਾਸਲੇ
ਇੱਕ ਇੱਕ ਕਰਕੇ ਮਿਟਾ ਦਉਗਾ॥
ਪੁਨ ਪੁਨ ਧੂਪਾ ਨੀ ਛਾਂ ਕਰ ਦੇਉ॥
ਪੈਰਾ ਥੱਲੇ ਤਲੀਆ ਵਿਛਾ ਦੇਉਗਾ

ਰਾਜ ਤਾ ਪਿਆਰ ਮੰਗਦਾ
ਕਰਦਾ ਵਪਾਰ ਤੇ ਨਹੀ ॥
ਦੱਸ ਨੀ ਗੁਲਾਬ ਰੰਗੀਏ
ਮੈਨੁੰ ਕਿਤੇ ਪਿਆਰ ਤੇ ਨਹੀ

ਪਿਛਲੇ ਜਨਮ ਦਾ ਕੋਇ ॥
ਇਸ਼ਕ ਉਧਾਰ ਤੇ ਨਹੀ
ਜੇਹੜੀ ਮੇਰੀ ਵਸਤੇ ਬਣੀ
ਤੂੰ ਓਹੀ ਮੁਟਿਆਰ ਤੇ ਨਹੀ
ਤੂੰ ਓਹੀ ਮੁਟਿਆਰ ਤੇ ਨਹੀ

That Girl Lyrics In English

Jehde Passe vekhan Othe Tu Ae
Tere Naal Rehndi Meri Rooh ae
Samjh Naa Aaave Dil Hoyeaa Kahto Jhalla
Mainu Eni Changi Lagdi Kyo aa

Ni Akhiyan Ne Bina Pucheya
Kita izhaar Te Nai
Dass Ni Gulab Rangiye
Mainu Kite Pyaar te Nai

Pichle Janam Da Koi
Ishq Udhaar Te Nhi
Jehdi Mere vaste Bani
Tu Ohi Mutyar Te Nai
Tu Ohi Mutyar Te Nai

Tand Tand Tere Ni Duwale Bunke
Duniya Eh Sari Tere Naa Kariye
Ni Tu Mang Lave Jaan Mere Ton
Tainu Kehda Bulliyan Ne Kari ae

Sooraj Di Low Rangiye
Taitho Kuj Bahar te Nai
Dass Ni Gulab Rangiye
Mainu Kite Pyaar te Nai

Pichle Janam Da Koi
Ishq Udhaar Te Nhi
Jehdi Mere Waste Bnai
Tu Ohi Mutyar Te Nai
Tu Ohi Mutyar Te Nai

Tere Mere Vich Bhaavein Lakh Fasle
Ik Ik Karke Mita Deu Ga
Pun Pun Dhuppan Ni Mai Chaan Karr Deu
Pairan Thalle Taliyan Vicha Deu Ga

Raj tan Pyar mangada
Karda vipar te nai
Dass Ni Gulab Rangiye
Mainu Kite Pyar te Nai
Pichle Janam Da Koi Ishq Udhaar Te Nhi
Jehdi Mere vaste Bnai
Tu Ohi Mutyar Te Nai
Tu Ohi Mutyar Te Nai

This is it. ਉਹੀ ਮੁਟਿਆਰ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Amrinder Gill
Written By:Raj Ranjodh
Musician(s)Dr Zeus
Starring:Amrinder Gill
Label:Rhythm Boyz
rhythmboyzentertainment