ਅੱਖੀਆਂ ਨਿਮਾਣਿਆਂ (Akhian Nimanian) is the new Punjabi song by Amrinder Gill. Song’s lyrics are written by Nimma Loharka. Music is given by VS5 Music. The music video starring Ammy Virk & Pari Pandher.
Movie: Annhi Dea Mazaak Ae
Check New Album Judaa Chapter 3 Songs
ਅੱਖੀਆਂ ਨਿਮਾਣਿਆਂ Lyrics In Punjabi
ਅੱਖੀਆਂ ਨਿਮਾਣਿਆਂ ਮਰ ਮੁੱਕ ਜਾਣੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਓ ਸਹੰਦੀਆਂ
ਟਿੱਕ ਕੇ ਨਾ ਬਹਿੰਦੀਆਂ
ਆਸਾ ਬੱਸ ਰਹਿੰਦੀਆਂ ਦੀਦਾਰ ਦੀਆਂ
ਅੱਖੀਆਂ ਨਿਮਾਣਿਆਂ ਮਰ ਮੁੱਕ ਜਾਣੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਓ ਸਹੰਦੀਆਂ
ਟਿੱਕ ਕੇ ਨਾ ਬਹਿੰਦੀਆਂ
ਆਸਾ ਬੱਸ ਰਹਿੰਦੀਆਂ ਦੀਦਾਰ ਦੀਆਂ
ਏ ਤਾਂ ਸਾਡਾ ਰੱਬ ਜਾਣਦਾ
ਤੇਰੇ ਆਂ ਮੁਰੀਦ ਸੱਜਣਾ
ਜਿਊਣ ਦਾ ਸਹਾਰਾ ਹੋ ਗਈ
ਸਾਨੂੰ ਤੇਰੀ ਦੀਦ ਸੱਜਣਾ
ਸੱਚੀ ਅੱਜ ਕੱਲ ਨੀ
ਹੋਵੇ ਨਾ ਜੇ ਗੱਲ ਨੀ
ਔਖਾ ਏ ਸਹਾਰ ਦੀਆਂ
ਅੱਖੀਆਂ ਨਿਮਾਣਿਆਂ ਮਰ ਮੁੱਕ ਜਾਣੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਓ ਸਹੰਦੀਆਂ
ਟਿੱਕ ਕੇ ਨਾ ਬਹਿੰਦੀਆਂ
ਆਸਾ ਬੱਸ ਰਹਿੰਦੀਆਂ ਦੀਦਾਰ ਦੀਆਂ
ਸੱਜਣਾ ਪਿਆਰਿਆਂ ਅਸੀ
ਕਿੱਤੀ ਤੇਰੇ ਨਾ ਜ਼ਿੰਦਗੀ
ਜੇ ਤੂੰ ਸਾਡੇ ਕੋਲ ਹੀ ਰਹੇ
ਜ਼ਿੰਦਗੀ ਏ ਤਾਂ ਜ਼ਿੰਦਗੀ
ਲੇਹ ਜਾਂਦੀ ਭੁੱਖ ਨੀ
ਟੁੱਟ ਜਾਂਦੇ ਦੁੱਖ ਨੀ
ਜਦੋ ਤੇਰਾ ਮੁੱਖ ਏ ਨਿਹਾਰ ਦੀਆਂ
ਅੱਖੀਆਂ ਨਿਮਾਣਿਆਂ ਮਰ ਮੁੱਕ ਜਾਣੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਓ ਸਹੰਦੀਆਂ
ਟਿੱਕ ਕੇ ਨਾ ਬਹਿੰਦੀਆਂ
ਆਸਾ ਬੱਸ ਰਹਿੰਦੀਆਂ ਦੀਦਾਰ ਦੀਆਂ
Akhian Nimanian Lyrics In English
Akhian nimanian mar mukk jaaniyan
Paundiyan kahaniyan pyaar diyan
Doori nahio sehndi aa
Tikk ke na behndi aa
Assan bas rehndi aan deedar diyan
Akhiyan nimaniyan mar mukk jaaniyan
Paundiyan kahaniyan pyaar diyan
Doori nahio sehndi aa
Tikk ke na behndi aa
Assan bas rehndi aan deedar diyan
Eh taan sadda rabb jaanda
Tereyan mureed sajjna
Jyun da sahara ho gayi
Saanu teri deed sajna
Sacchi ajj kal ni hove na je gall ni
Aukha har pal eh sahaardi aan
Akhian nimanian mar mukk jaaniyan
Paundiyan kahaniyan pyaar diyan
Doori nahio sehndi aa
Tikk ke na behndi aa
Assan bas rehndi aan deedar diyan
Sajjna pyaar aa assi
Kitti naa zindagi
Je tu sadde kol hi rahe
Zindagi eh taan zindagi
Lai jaandi bhukh ni
Tutt jaande dukh ni
Jadon tera mukh eh nihaardi aan
Akhian nimanian mar mukk jaaniyan
Paundiyan kahaniyan pyaar diyan
Doori nahio sehndi aa
Tikk ke na behndi aa
Assan bas rehndi aan deedar diyan
This is it. Akhian Nimanian Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info
Movie: | Annhi Dea Mazak Ae |
Singer(s): | Amrinder Gill |
Musician(s): | VS5 Music |
Lyricist(s): | Nimma Loharka |
Cast: | Ammy Virk, Pari Pandher |
Label(©): | Rhythm Boyz |