ਪੱਚੀ ਪੱਚੀ (25-25) This song by Arjan Dhillon is the most recent Panjabi song. This song lyrics are also written by Arjan Dhillon. In this song music is given by Mxrci.
Album: Jalwa
Check Arjan Dhillon another New Album: A for Arjan
- Please Lyrics Arjan Dhillon
- Tere Baad Lyrics Arjan Dhillon
- Mili Mili Lyrics Arjan Dhillon
- Hurry Up Lyrics Arjan Dhillon
- Raat Lyrics Arjan Dhillon
- Heer Lyrics Arjan Dhillon
- Sanu Teri Lod Lyrics Arjan Dhillon
- Dont Mind Lyrics Arjan Dhillon
- More Beautifull Lyrics Arjan Dhillon
- High Lyrics Arjan Dhillon
- Milde Lyrics Arjan Dhillon
- Reshmi Rulam Lyrics Arjan Dhillon
- Dil Toot Jayega Lyrics Arjan Dhillon
ਪੱਚੀ ਪੱਚੀ Lyrics In Panjabi
ਹੋ ਦੋ ਵਾਰਾਂ ਗੱਡੀ ਉੱਤੇ ਇੱਕ ਯਾਰ ਗੁੱਟ ਉੱਤੇ
ਨੀ ਚਲਦਾ ਜਮਨਾ ਚਾਲ ਮਿੱਤਰਾਂ ਤੌ ਪੁੱਛ ਕੇ
ਹੋ ਦੋ ਵਾਰਾਂ ਗੱਡੀ ਉੱਤੇ ਇੱਕ ਯਾਰ ਗੁੱਟ ਉੱਤੇ
ਨੀ ਚਲਦਾ ਜਮਾਨਾ ਚਾਲ ਮਿੱਤਰਾਂ ਤੌ ਪੁੱਛ ਕੇ
ਓ ਕਾਫਲਾ ਕਿ ਕੱਠ ਭਾਵੇ ਰੈਲੀ ਕਹਿ ਦੇ ਸੋਹਣੀਏ
ਚਾਰੇ ਪਾਸੇ ਬਣੀ ਭਾਵੇ ਵੈਲੀ ਕਹਿ ਲੈ ਸੋਹਣੀਏ
ਕਾਫਲਾ ਕਿ ਕੱਠ ਭਾਵੇ ਰੈਲੀ ਕਹਿ ਦੇ ਸੋਹਣੀਏ
ਚਾਰੇ ਪਾਸੇ ਬਣੀ ਭਾਵੇ ਵੈਲੀ ਕਹਿ ਲੈ ਸੋਹਣੀਏ
ਕ੍ਰਿਸਪੀ ਆ ਲੁੱਕ ਤੇ ਡਰਿਪ ਆ ਮਿਲਾਨ ਦੀ
ਸ਼ਹਿਰਾਂ ਦੀਆਂ ਸੋਟੀਆਂ ਦੀਆਂ ਕੱਢ ਦੀ ਜਾਨ ਨੀ
ਕੋਲੋਂ ਲੰਘ ਜਾਂਦੇ ਅੱਖ ਮਿਲਾ
ਪੱਚੀ ਪੱਚੀ ਪੰਜਹਾਂ ਕੋਈ ਸਾਨੂੰ ਸਾਥੋਂ ਤਹਾਂ ਦਿਖਾਂ
ਕੋਈ ਸਾਨੂੰ ਸਾਥੋਂ ਤਹਾਂ ਦਿਖਾਂ
ਕੋਈ ਸਾਨੂੰ ਸਾਥੋਂ ਤਹਾਂ ਦਿਖਾਂ
ਹੋ ਗੁਚੀ ਦੀਆਂ ਬੈਲਟਾਂ ਚ ਬੰਨੇ ਸੰਤਾਲੀ ਨੀ
ਗੋਲੀ ਪਿੱਛੋਂ ਪਾਈਏ ਪਹਿਲਾਂ ਚੱਲਣੇ ਨੂੰ ਕਾਹਲੀ ਨੀ
ਹੋਵੇ ਬਣਿਆ ਮਾਹੌਲ ਮਾੜੀ ਮੋਟੀ ਖਾ ਲੈਣੇ ਆ
ਬਾਹਲੀ ਕੱਢਣੀ ਟੋਹਰ ਤਾਂ ਚਿੱਟੇ ਪਾ ਲੈਣੇ ਆ
ਚਮਕੇ ਮਾਡੁੱਸਾ ਹੈਡ ਅੱਖਾਂ ਉੱਤੇ ਯਾਰ ਦੇ
ਯਾਰੀ ਸਾਡੀ ਨਿਵਾਕੇ ਤੇ ਵੈਰ ਲਲਕਾਰ ਕੇ
ਹੋ ਰੱਬ ਆਪੇ ਦਵੇ ਪਵਾ
ਪੱਚੀ ਪੱਚੀ ਪੰਜਹਾਂ ਕੋਈ ਸਾਨੂੰ ਸਾਥੋਂ ਤਹਾਂ ਦਿਖਾਂ
ਕੋਈ ਸਾਨੂੰ ਸਾਥੋਂ ਤਹਾਂ ਦਿਖਾਂ
ਕੋਈ ਸਾਨੂੰ ਸਾਥੋਂ ਤਹਾਂ ਦਿਖਾਂ
ਪਹਿਛਾਣ ਦਾ ਹਰੇਕ ਸਾਨੂੰ ਕੋਈ ਕੋਈ ਜਾਣਦਾ
ਸਭ ਨਾਲ ਭੇਤ ਖੁੱਲਾਂ ਮੌਕਾ ਨੁਕਸਾਨ ਦਾ
ਕਿੱਥੇ ਹੋਈਏ ਕਿੱਥੇ ਜਾਈਏ ਟਾਇਰਾਂ ਨੂੰ ਦੱਸਦੇ
ਥੋਡੇ ਤੌ ਵੀ ਤਹਾਂ ਕਹਿਰਾਂ ਨੂੰ ਆ ਦੱਸਦੇ
ਓ ਹੁੰਦੇ ਰੁਤਬੇ ਬੇਹਪ੍ਰਬਾਹ
ਪੱਚੀ ਪੱਚੀ ਪੰਜਹਾਂ ਕੋਈ ਸਾਨੂੰ ਸਾਥੋਂ ਤਹਾਂ ਦਿਖਾਂ
ਕੋਈ ਸਾਨੂੰ ਸਾਥੋਂ ਤਹਾਂ ਦਿਖਾਂ
ਕੋਈ ਸਾਨੂੰ ਸਾਥੋਂ ਤਹਾਂ ਦਿਖਾਂ
ਜਿਹੜਾ ਆਵੇ ਰਾਜੀ ਜਾਵੇ ਖੁਲੇ ਬੂਹੇ ਬਾਰ ਨੀ
ਸਿਰ ਹੀ ਘੁੰਮਣਾ ਮੋਟਰ ਕਿ ਬਾਹਰ ਨੀ
ਰਾਤ ਜੀ ਨੂੰ ਫੋਨ ਆਵੇ ਗੱਲ ਬਾਤ ਬਾਹਰ ਆ
ਨਿਰੀ ਮੁਮਤਾਜ ਮਿੱਤਰਾਂ ਦੀ ਮੁਟਿਆਰ ਆ
ਜ੍ਹਿਨਾਂ ਨਾਲ ਬਹਿੰਦਾ ਬਿੱਲੋ ਜ੍ਹਿੰਨਾਂ ਨਾਲ ਉੱਠਦਾ
ਹਰੇਕ ਰਹਿੰਦਾ ਆਹੀ ਗੱਲ ਪੁੱਛਦਾ
ਜ੍ਹਿਨਾਂ ਨਾਲ ਬਹਿੰਦਾ ਬਿੱਲੋ ਜ੍ਹਿੰਨਾਂ ਨਾਲ ਉੱਠਦਾ
ਅਰਜਨ ਨਾਲ ਦੇਵੋ ਜੇ ਗੱਲ ਕਰਾ
ਪੱਚੀ ਪੱਚੀ ਪੰਜਹਾਂ ਕੋਈ ਸਾਨੂੰ ਸਾਥੋਂ ਤਹਾਂ ਦਿਖਾਂ
ਕੋਈ ਸਾਨੂੰ ਸਾਥੋਂ ਤਹਾਂ ਦਿਖਾਂ
ਕੋਈ ਸਾਨੂੰ ਸਾਥੋਂ ਤਹਾਂ ਦਿਖਾਂ
ਕੋਈ ਸਾਨੂੰ ਸਾਥੋਂ ਤਹਾਂ ਦਿਖਾਂ
25-25 Lyrics In English
Oh 2 R Gaddi Utte Ik R Gut Te Ni
Ni Chalda Jamana Chal Mittra Toh Puch Ke
Oh 2 R Gaddi Utte Ik R Gut Te Ni
Ni Chalda Jamana Chal Mitra Toh Puch Ke
Ho Kafla Ki Ikath Bhave Vaili Keh le Sohniye
Chare Pase Bani Bhave Vaili Keh le Sohniye
Ho Kafla Ki Ikath Bhave Vaili Keh le Sohniye
Chare Passe Bani Bhave Vaili Keh le Sohniye
Crispy Eh Look Te Drip Eh Malan Di
Sehran Diya Sotiya Di Kaddi Eh Jaan Ni
Kolo Lang Je Akh Mila
25-25 – 50 Koi Sanu Satho Taha Dikha
Koi Sanu Satho Taha Dikha
Koi Sanu Satho Taha Dikha
Ho Gucci Diya Belta Ch Bane 45 Ni
Goli Pichho Payie Pehlan Chalne Nu Kahli Ni
Ho baneya Aa Mahol Madi Moti Kha Lainde Aa
Wali Tohar Howe Kadni Ta Chitte Pa Lainde Aa
Chamke madoosa Head Akha Utte Yaar De
Yaari Sadi Nib Ke Te Vair Lalkar De
Ho Rabb Aape Dewa Puaa
25-25 – 50 Koi Sanu Satho Taha Dikha
Koi Sanu Satho Taha Dikha
Koi Sanu Satho Taha Dikha
Pachanda Harek Sanu Koi Koi Janda
Sab Nal Bhet Khula Moka Nuksan Da
Kithe Hoyie Kithe Jayie Thera Nu Eh Dasde
Tahude Toh Vi Gaha Assi Kehra Nu Eh Dasde
Oh Kyi Rutbe Aa Umra Gawa
25-25– 50 Koi Sanu Satho Taha Dikha
Koi Sanu Satho Taha Dikha
Koi Sanu Satho Taha Dikha
Jehda Aawe Razi Jawe Khule Boohe Bar Ni
Sir Hi Ghumana Ki Eh Motor Ki Bahar Ni
Raat Jihnu Phone Aawe Galbaat Bahar Aa
Niri Mumtaj Mitra Di Mutiyar Aa
Jihna Nal Behnda Billo Jihna Nal Uthda
Harek Rehnda Ohna Kolo Aahi Gal Pushda
Jihna Nal Behnda Billo Jihna Nal Uthda
Arjun Nal Dewo Je Gal Kra
25-25 – 50 Koi Sanu Satho Taha Dikha
Koi Sanu Satho Taha Dikha
Koi Sanu Satho Taha Dikha
Koi Sanu Satho Taha Dikha
This is it. 25-25 Song Lyrics. If you spot any errors, please let us know by filing the Contact us Correct Lyrics You can also find the lyrics here. Send feedback.
25-25 Song Info
Singer, Lyricist: | Arjan Dhillon |
Music: | Mxrci |
Label: | brown studios |