Hurry Up Lyrics Arjan Dhillon

ਹਰੀ-ਅਪ (Hurry Up) This song by Arjan Dhillon is the most recent Panjabi song. Hurry Up song lyrics are also written by Arjan Dhillon. In this song music is given by Mxrci.

Album: A for Arjan

Check Arjan Dhillon another Album: Jalwa 

ਹਰੀ-ਅਪ Lyrics In Panjabi

ਤੂੰ ਆਉਂਦਾ ਗੇਟ ਤੇ ਹੋਜੇ ਲੇਟ
ਮੈਂ ਕਰਦੀ ਵੈਟ ਟਾਇਮ ਤਾਂ ਦੇਖ
ਕਾਹਤੋਂ ਤੜਫਾਉਂਦਾ ਵੇ
ਕਦੇ ਨੀ ਟੈਮ ਤੇ ਆਉਂਦਾ ਵੇ
ਕਦੇ ਨੀ ਟੈਮ ਤੇ ਆਉਂਦਾ ਵੇ
ਕਦੇ ਨੀ ਟੈਮ ਤੇ ਆਉਂਦਾ ਵੇ

ਸੋਹਣਿਆਂ ਤੂੰ ਆਪ ਕਿਹਾ ਸੀ ਫ਼ਾਇਵ ਸ਼ਾਪ
ਮੈਂ ਡੋਲਡਅਪ ਹੋਕੇ ਨੈਣੀ ਸੂਰਮਾ ਪੇਰੋਕੇ ਬੈਠੀ
ਤੱਕ ਦੀ ਆ ਰਾਹ ਹੁਣ ਆ ਵੀ ਜਾ ਬੈਠੀ
ਤੱਕ ਦੀ ਆ ਰਾਹ ਹੁਣ ਆ ਵੀ ਜਾ ਸਤਾਉਂਦਾ ਵੇ
ਕਦੇ ਨੀ ਟੈਮ ਤੇ ਆਉਂਦਾ ਵੇ, ਕਦੇ ਨੀ ਟੈਮ ਤੇ ਆਉਂਦਾ ਵੇ
ਕਦੇ ਨੀ ਟੈਮ ਤੇ ਆਉਂਦਾ ਵੇ,

ਹੂੰ ਸੋਰੀ ਸੋਰੀ ਸੋਰੀ ਜਾਨ ਬੇਬੀ ਬੇਬੀ
ਟ੍ਰੈਫਿਕ ਸੀ ਜਾਮ
ਕੋਈ ਗੱਲ ਜੀ ਬਣਾ ਵੀ ਲੈਣ ਏ
ਮਨਾ ਵੀ ਲੈਣਾ ਵੇ
ਮੈਂ ਗੁੱਸਾ ਭੁੱਲ ਜਾ ਜਦੋ ਗੱਲ ਜਾ ਤੂੰ ਲਾਉਂਦਾ ਵੇ
ਕਦੇ ਨੀ ਟੈਮ ਤੇ ਆਉਂਦਾ ਵੇ, ਕਦੇ ਨੀ ਟੈਮ ਤੇ ਆਉਂਦਾ ਵੇ
ਕਦੇ ਨੀ ਟੈਮ ਤੇ ਆਉਂਦਾ ਵੇ,

ਤੁਮ ਅਗਏ ਹੋ ਨੂਰ ਆ ਗਿਆ ਹੈ
ਮੈਂ ਤੇਰੀ ਯੂ ਮਾਈਂਨ
ਆਰਡਰ ਕਰ ਵਾਈਨ
ਚੇਅਰਜ਼ ਤੂੰ ਲਾਈਫ ਬਣਾ ਮੈਨੂੰ ਵਾਈਫ
ਕਿਉਂ ਅਰਜਨਾ ਪਿੱਛਾ ਛੁਡਾਉਂਦਾ ਵੇ
ਕਦੇ ਨੀ ਟੈਮ ਤੇ ਆਉਂਦਾ ਵੇ, ਕਦੇ ਨੀ ਟੈਮ ਤੇ ਆਉਂਦਾ ਵੇ
ਕਦੇ ਨੀ ਟੈਮ ਤੇ ਆਉਂਦਾ ਵੇ,

Hurry Up Lyrics In English

Tu Aunda Date Te Hoje Late
Mai Kardi Wait, Time Ta Dekh
Kaahton Tadfaunda Ve

Kadey Ni Time Te Aunda Ve
Kadey Ni Time Te Aunde Ve
Kadey Ni Time Te Aunda Ve

Sohneya Tu Aap Keha Si 5 Sharp
Mai Doll Dapp Hoke Naini Surma Piroke
Baithi Takkdi Aa Raah Hun Aa Vi Ja
Baithi Takkdi Aa Raah Hun Aa Vi Ja
Satonda Ve

Kadey Ni Time Te Aunda Ve
Kadey Ni Time Te Aunde Ve
Kadey Ni Time Te Aunda Ve

Hmmm Sorry Sorry Sorry Jaan
Baby Baby Traffic Si Jam
Koi Gal Ji Bana Vi Laina Ae, Mana Vi Laina
Mai Gussa Bhull Ja Tu Gal Jadon Launda Ve

Kadey Ni Time Te Aunda Ve
Kadey Ni Time Te Aunde Ve
Kadey Ni Time Te Aunda Ve

Tum Aa Gaye Ho, Noor Aa Gaya Hai

Mai Teri You Mine, Order Kar Wine
Cheers To Life, Bana Mainu Wife
Kyon Arjan’an Picha Chadaunda Ve

Kadey Ni Time Te Aunda Ve
Kadey Ni Time Te Aunde Ve
Kadey Ni Time Te Aunda Ve

This is it. Hurry Up Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Hurry Up Song Info

Singer, Lyricist:Arjan Dhillon
Music:Mxrci
Label:brown studios