ਹਜ਼ੂਰ (Hazur) This song by Arjan Dhillon is the most recent Panjabi song. This song lyrics are also written by Arjan Dhillon. In this song music is given by Mxrci.
Album: Jalwa
Check Arjan Dhillon another New Album: A for Arjan
- Please Lyrics Arjan Dhillon
- Tere Baad Lyrics Arjan Dhillon
- Mili Mili Lyrics Arjan Dhillon
- Hurry Up Lyrics Arjan Dhillon
- Raat Lyrics Arjan Dhillon
- Heer Lyrics Arjan Dhillon
- Sanu Teri Lod Lyrics Arjan Dhillon
- Dont Mind Lyrics Arjan Dhillon
- More Beautifull Lyrics Arjan Dhillon
- High Lyrics Arjan Dhillon
- Milde Lyrics Arjan Dhillon
- Reshmi Rulam Lyrics Arjan Dhillon
- Dil Toot Jayega Lyrics Arjan Dhillon
ਹਜ਼ੂਰ Lyrics In Panjabi
ਸੁਨਿਓ ਹਜ਼ੂਰ ਸੁਨਿਓ ਹਜ਼ੂਰ
ਸੁਨਿਓ ਹਜ਼ੂਰ ਸੁਨਿਓ ਹਜ਼ੂਰ
ਪਰਲੇ ਪੰਜਾਬ ਆਲੀ ਪੁੱਛੇ ਮੇਹਨੂਰ
ਵਾਘੇ ਤੌ ਪਿੰਡ ਥੋਡਾ ਕਿੰਨੀ ਕੇ ਦੂਰ
ਸੁਨਿਓ ਹਜ਼ੂਰ ਸੁਨਿਓ ਹਜ਼ੂਰ
ਸੁਨਿਓ ਹਜ਼ੂਰ ਸੁਨਿਓ ਹਜ਼ੂਰ
ਓ ਮੁਕਤਸਰ ਜੁੱਤੀ ਪਟਿਆਲਾ ਸ਼ਾਹੀ ਸੂਟ ਵਰ
ਸ਼ੋਪੰਪਿੰਗ ਕਰਾਦੀ ਤੈਨੂੰ ਦੱਸੀ ਜਾਉ ਰੂਟ ਵੇ
ਜਿੱਥੇ ਜਾਕੇ ਹੁੰਦਾ ਚੰਨਾ ਇਸ਼ਕ ਜਵਾਨ ਵੇ
ਦਿਖਾਦੀ ਚੰਡੀਗੜ੍ਹ ਇੰਨਾ ਕਰਦੀ ਤੂੰ ਇਹਸਾਨ ਵੇ
ਥੋਡੀ ਸੈਕਟਰਾਂ ਵਾਂਗੂ ਗੱਲ ਕੱਟਦੀ ਦੀ ਨੀ ਹੂਰ
ਸੁਨਿਓ ਹਜ਼ੂਰ ਸੁਨਿਓ ਹਜ਼ੂਰ
ਸੁਨਿਓ ਹਜ਼ੂਰ ਸੁਨਿਓ ਹਜ਼ੂਰ
ਪਰਲੇ ਪੰਜਾਬ ਆਲੀ ਪੁੱਛੇ ਮੇਹਨੂਰ
ਵਾਘੇ ਤੌ ਪਿੰਡ ਥੋਡਾ ਕਿੰਨੀ ਕੇ ਦੂਰ
ਸੁਨਿਓ ਹਜ਼ੂਰ ਸੁਨਿਓ ਹਜ਼ੂਰ
ਸੁਨਿਓ ਹਜ਼ੂਰ ਸੁਨਿਓ ਹਜ਼ੂਰ
ਹੀਰ ਰਾਂਝੇ ਦੀ ਸਮਾਧੀ ਦੇਖੀ ਮੇਰੇ ਨਾਲ ਸੋਹਣਿਆਂ
ਤਾਜ ਮਹਿਲ ਦੇਖਣਾ ਮੈਂ ਤੇਰੇ ਨਾਲ ਸੋਹਣਿਆਂ
ਹੋ ਤੇਰੇ ਨਾਲ ਮੇਲ ਮੇਲੇ ਜੇਹਾ ਮੁਟਿਆਰ ਦਾ
ਦਿਖਾਦੀ ਚੰਨਾ ਮੈਨੂੰ ਹਾਏ ਵੇ ਮੇਲਾ ਤੂੰ ਛਪਾਰ ਦਾ
ਮੱਥਾ ਦਰਬਾਰ ਸਾਬ ਦੇਖਣਾ ਜ਼ਰੂਰ
ਸੁਨਿਓ ਹਜ਼ੂਰ ਸੁਨਿਓ ਹਜ਼ੂਰ
ਸੁਨਿਓ ਹਜ਼ੂਰ ਸੁਨਿਓ ਹਜ਼ੂਰ
ਪਰਲੇ ਪੰਜਾਬ ਆਲੀ ਪੁੱਛੇ ਮੇਹਨੂਰ
ਵਾਘੇ ਤੌ ਪਿੰਡ ਥੋਡਾ ਕਿੰਨੀ ਕੇ ਦੂਰ
ਸੁਨਿਓ ਹਜ਼ੂਰ ਸੁਨਿਓ ਹਜ਼ੂਰ
ਸੁਨਿਓ ਹਜ਼ੂਰ ਸੁਨਿਓ ਹਜ਼ੂਰ
ਓ ਤੈਨੂੰ ਆ ਉਡੀਕ ਕਦੋਂ ਦੇਖੇਗਾ ਲਾਹੌਰ ਵੇ
ਮੈਨੂੰ ਆ ਉਡੀਕ ਕਦੋਂ ਆਉ ਮੈਂ ਭਦੌੜ ਵੇ
ਤਾਰਾਂ ਤੌ ਪਾਰ ਕਾਹਦਾ ਪਾ ਲਿਆ ਪਿਆਰ ਵੇ
ਤਾਰਾਂ ਨੇ ਕੀਤਾ ਸਾਡਾ ਪਿਆਰ ਤਾਰ ਤਾਰ ਵੇ
ਅਰਜਨ ਕਿ ਆ ਦੋ ਦਿਲਾਂ ਦਾ ਕਸੂਰ
ਸੁਨਿਓ ਹਜ਼ੂਰ ਸੁਨਿਓ ਹਜ਼ੂਰ
ਸੁਨਿਓ ਹਜ਼ੂਰ ਸੁਨਿਓ ਹਜ਼ੂਰ
ਪਰਲੇ ਪੰਜਾਬ ਆਲੀ ਪੁੱਛੇ ਮੇਹਨੂਰ
ਵਾਘੇ ਤੌ ਪਿੰਡ ਥੋਡਾ ਕਿੰਨੀ ਕੇ ਦੂਰ
ਸੁਨਿਓ ਹਜ਼ੂਰ ਸੁਨਿਓ ਹਜ਼ੂਰ
ਸੁਨਿਓ ਹਜ਼ੂਰ ਸੁਨਿਓ ਹਜ਼ੂਰ
Hazur Lyrics In English
Suneyo Hazur Suneyo Hazur
Suneyo Hazur Suneyo Hazur
Parle Punjab Aali Puche Mehnoor
Waghe Ton Pind Thoda Kinni K Ae Door
Suneyo Hazur Suneyo Hazur
Suneyo Hazur Suneyo Hazur
Oh Muktsar Jutti Patiala Shahi Suit Ve
Shopping Karadi Tenu Dassi Jau Route Ve
Jithe Jaake Hunda Channa Ishq Jawaan Ve
Dikhaadi Chandigarh Enna Kardi Tu Ehsaan Ve
Thodi Sector’an Wangu Gal Kat’di Ni Hoor
Suneyo Hazur Suneyo Hazur
Suneyo Hazur Suneyo Hazur
Parle Punjab Aali Puche Mehnoor
Waghe Ton Pind Thoda Kinni K Ae Door
Suneyo Hazur Suneyo Hazur
Suneyo Hazur Suneyo Hazur
Heer Ranjhe Di Samadhi Dekhi Mere Naal Sohneya
Taj Mahal Dekhna Mai Tere Naal Sohneya
Ho Tere Naal Mel Mele Jeha Mutiyar Da
Dikhadi Channa Mainu Haye Ve Mela Tu Chhapar Da
Matha Darbar Saab Tekna Zaroor
Suneyo Hazur Suneyo Hazur
Suneyo Hazur Suneyo Hazur
Parle Punjab Aali Puche Mehnoor
Waghe Ton Pind Thoda Kinni K Ae Door
Suneyo Hazur Suneyo Hazur
Suneyo Hazur Suneyo Hazur
Oh Tenu Aa Udeek Kadon Dekhenga Lahore Ve
Mainu Aa Udeek Kadon Aau Mai Bhadaur Ve
Taar’an Ton Paar Kaahda Paa Leya Pyar Ve
Taar’an Ne Kita Saada Pyar Taar Taar Ve
Arjan’a Ki Aa Do Dila Da Kasoor?
Suneyo Hazur Suneyo Hazur
Suneyo Hazur Suneyo Hazur
Parle Punjab Aali Puche Mehnoor
Waghe Ton Pind Thoda Kinni K Ae Door
Suneyo Hazur Suneyo Hazur
Suneyo Hazur Suneyo Hazur
This is it. ਹਜ਼ੂਰ Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info
Singer, Lyricist: | Arjan Dhillon |
Music: | Mxrci |
Label: | brown studios |