Sifat Karan Lyrics Jassie Gill

ਸਿਫ਼ਤ ਕਾਰਾਂ (Sifat Karan) song from the album “Alll Rounder”. This Panjabi song sung by Jassie Gill. This song lyrics are also written by Rony Ajnali, gill_machhrai .

Album: Alll Rounder

ਸਿਫ਼ਤ ਕਾਰਾਂ Lyrics In Panjabi

ਗੋਰੇ ਗੋਰੇ ਮੁੱਖ ਤੇ ਕਾਲਾ ਟਿੱਕਾ ਲਾ ਕੇ ਨਿੱਕਲਿਆ ਕਰ
ਸੁੰਨੇ ਕੰਨ ਚੰਗੇ ਨਹੀਂ ਲੱਗਦੇ ਬੱਲੀਏ ਪਾਕੇ ਨਿੱਕਲਿਆ ਕਰ
ਗੋਰੇ ਗੋਰੇ ਮੁੱਖ ਤੇ ਕਾਲਾ ਟਿੱਕਾ ਲਾ ਕੇ ਨਿੱਕਲਿਆ ਕਰ
ਸੁੰਨੇ ਕੰਨ ਚੰਗੇ ਨਹੀਂ ਲੱਗਦੇ ਬੱਲੀਏ ਪਾਕੇ ਨਿੱਕਲਿਆ ਕਰ

ਜ਼ੁਲਫ਼ਾਂ ਲਹਿਰੋਨੇ ਦੀ ਛੱਡ ਆਦਤ
ਕੇਹਰ ਕਮਾਣੇ ਦੀ
ਬੁਰੀ ਆ ਨਜ਼ਰ ਜ਼ਮਾਨੇ ਦੀ
ਇਸ ਗੱਲ ਤੌ ਰੋਜ ਡਰਾ

ਮੈਂ ਕਿੱਦਾਂ ਤੇਰੀ ਸਿਫ਼ਤ ਕਰਾ
ਤੂੰ ਲੱਗੇ ਮੈਨੂੰ ਚੰਨ ਦੀ ਤਰਾਂ
ਨੀ ਇੰਨਾ ਨਾ ਸੁਮੰਦਰਾ ਚ ਪਾਣੀ ਅੜੀਏ
ਜਿੰਨਾ ਤੈਨੂੰ ਪਿਆਰ ਕਰਾ
ਮੈਂ ਕਿੱਦਾਂ ਤੇਰੀ ਸਿਫ਼ਤ ਕਰਾ
ਤੂੰ ਲੱਗੇ ਮੈਨੂੰ ਚੰਨ ਦੀ ਤਰਾਂ
ਨੀ ਇੰਨਾ ਨਾ ਸੁਮੰਦਰਾ ਚ ਪਾਣੀ ਅੜੀਏ
ਜਿੰਨਾ ਤੈਨੂੰ ਪਿਆਰ ਕਰਾ

ਨਾ ਨਾ ਨਾ ਨਾ ਨਾ ਨਾ। …

ਕਾਲਾ ਸੂਟ ਤੇਰਾ ਕਾਲਾ ਸੂਟ ਤੇਰਾ
ਮੁੰਡਿਆਂ ਤੇ ਕਾਲਾ ਜਾਦੂ ਕਰਦਾ ਨੀ
ਤੇਰਾ ਨਖਰਾ ਸੁਭਾ ਤੌ
ਤੈਨੂੰ ਸੂਟ ਵੀ ਕਰਦਾ ਨੀ

ਲੁੱਟ ਲੈਂਦਾ ਕੁੱਝ ਵੀ ਨਾ ਪੱਲੇ ਛੱਡ ਦਾ
ਸੂਰਮਾ ਅੱਖਾਂ ਚ ਪਾਇਆ ਜਾਨ ਕੱਢ ਦਾ
ਬਣ ਠੰਨ ਕੇ ਜੇ ਤੇਰਾ ਰਹਿਣਾ ਗੋਰੀਏ
ਟੌਰ ਵਿਚ ਪਰਿਆਂ ਨੂੰ ਪਿੱਛੇ ਛੱਡ ਦਾ

ਤੈਨੂੰ ਦਿਲ ਦੇ ਵਿਚ ਜੜ ਕੇ
ਹੱਥ ਤੇਰਾ ਹੱਥਾਂ ਵਿੱਚ ਫੜ ਕੇ
ਤੈਨੂੰ ਕੋਲ ਬਿਠਾ ਲਾ ਮੈਂ
ਇੱਕ ਪੱਲ ਨਾ ਦੂਰ ਕਰਾਂ ਮੈਂ

ਮੈਂ ਕਿੱਦਾਂ ਤੇਰੀ ਸਿਫ਼ਤ ਕਰਾ
ਤੂੰ ਲੱਗੇ ਮੈਨੂੰ ਚੰਨ ਦੀ ਤਰਾਂ
ਨੀ ਇੰਨਾ ਨਾ ਸੁਮੰਦਰਾ ਚ ਪਾਣੀ ਅੜੀਏ
ਜਿੰਨਾ ਤੈਨੂੰ ਪਿਆਰ ਕਰਾ
ਮੈਂ ਕਿੱਦਾਂ ਤੇਰੀ ਸਿਫ਼ਤ ਕਰਾ
ਤੂੰ ਲੱਗੇ ਮੈਨੂੰ ਚੰਨ ਦੀ ਤਰਾਂ
ਨੀ ਇੰਨਾ ਨਾ ਸੁਮੰਦਰਾ ਚ ਪਾਣੀ ਅੜੀਏ
ਜਿੰਨਾ ਤੈਨੂੰ ਪਿਆਰ ਕਰਾ

ਓ ਹੋ ਓਹੋ

ਮੈਨੂੰ ਸੁਪਨੇ ਆਉਂਦੇ ਰਹਿੰਦੇ
ਕਦੋ ਮੁਲਾਕਾਤਾਂ ਹੋਣ ਗਈਆਂ
ਹੱਥਾਂ ਦੇ ਵਿਚ ਹੱਥ ਫੜ ਕੇ
ਗੱਲਾਂ ਬਾਤਾਂ ਹੋਣ ਗਈਆਂ

ਮੈਨੂੰ ਸੁਪਨੇ ਆਉਂਦੇ ਰਹਿੰਦੇ
ਕਦੋ ਮੁਲਾਕਾਤਾਂ ਹੋਣ ਗਈਆਂ
ਹੱਥਾਂ ਦੇ ਵਿਚ ਹੱਥ ਫੜ ਕੇ
ਗੱਲਾਂ ਬਾਤਾਂ ਹੋਣ ਗਈਆਂ

ਤੇਰੇ ਉੱਤੇ ਗੀਤ ਲਿੱਖ ਦਾ ਏ ਚਿਰ ਦਾ
ਗਿੱਲ ਗਿੱਲ ਹੋਇਆ ਨੀ ਦੀਵਾਨਾ ਫਿਰਦਾ
ਲੜਨਾ ਲੜਾਉਣਾ ਗੱਲ ਦੂਰ ਗੋਰੀਏ
ਤਾਜ ਨੀ ਬਣਾਕੇ ਰੱਖੂ ਤੈਨੂੰ ਸਿਰ ਦਾ

ਖੋਰੇ ਕਿਉਂ ਡਰਦੀ ਏ
ਜਾ ਤੂੰ ਨਖਰੇ ਕਰਦੀ ਏ
ਗੱਲ ਮੰਨ ਲੈ ਰੋਨੀ ਦੀ
ਹਾਏ ਮਿਨਤਾ ਰੋਜ ਕਰਾਂ

ਮੈਂ ਕਿੱਦਾਂ ਤੇਰੀ ਸਿਫ਼ਤ ਕਰਾ
ਤੂੰ ਲੱਗੇ ਮੈਨੂੰ ਚੰਨ ਦੀ ਤਰਾਂ
ਨੀ ਇੰਨਾ ਨਾ ਸੁਮੰਦਰਾ ਚ ਪਾਣੀ ਅੜੀਏ
ਜਿੰਨਾ ਤੈਨੂੰ ਪਿਆਰ ਕਰਾ
ਮੈਂ ਕਿੱਦਾਂ ਤੇਰੀ ਸਿਫ਼ਤ ਕਰਾ
ਤੂੰ ਲੱਗੇ ਮੈਨੂੰ ਚੰਨ ਦੀ ਤਰਾਂ
ਨੀ ਇੰਨਾ ਨਾ ਸੁਮੰਦਰਾ ਚ ਪਾਣੀ ਅੜੀਏ
ਜਿੰਨਾ ਤੈਨੂੰ ਪਿਆਰ ਕਰਾ

Sifat Karan Lyrics In English

Gore gore mukh te kala tikka la ke nikeya kar
Sunne kann chnge nahi lagde
Balliyan pake nikeya kar
Gore gore mukh te kala tikka la ke nikeya kar
Sunne kann chnge nahi lagde
Balliyan pake nikeya kar

Julfan lehrone di chadd adat
Kehar kamone di
Buri a nazar zamane di
Ess gal tou roj daran

Main kidda teri sifat karan
Tu lagge mainu chann di thran
Ni enna na sumundar ch pani adaiye
Jinna tainu pyar karan
Main kidda teri sifft karan
Tu lagge mainu chann di thran
Ni enna na sumundar ch pani adaiye
Jinna tainu pyar karan

Na na na na na na…

Kala suit tera Kala suit tera
Mundeya te kala jaddu krda ni
Tera nakhra sabh tou
Tainu suit vi karda ni

Lutt lainda kujh vi na palle chadd da
Surma akhan ch paya jaan kadd da
Bann than ke je tera rehna goriye
Tour vich pariyan nu picche chadd da

Tainu dil de vich jad ke
Hath tera hathan vich fad ke
Tainu kol bitha la mian
Ikk pal na door karan main

Main kidda teri s Sifat Karan
Tu lagge mainu chann di thran
Ni enna na sumundar ch pani adaiye
Jinna tainu pyar karan
Main kidda teri sifft karan
Tu lagge mainu chann di thran
Ni enna na sumundar ch pani adaiye
Jinna tainu pyar karan

O ho oho

Mainu supne aunde rehnde
Kado mulakatan hon giyan
Hatha de vich hath fad ke
Gallan batan hon giyan

Mainu supne aunde rehnde
Kado mulakatan hon giyan
Hatha de vich hath fad ke
Gallan batan hon giyan

Tere utte geet likhda e chir da
Gill gill hoya ni diwana firda
Ladna ladona gall door goriye
Taj ni banake rakhu tainu sir da

Khore tu dardi e a
Ja tu nakhre kardi e
Gallmann le roni di
Haye minta roj karna

Main kidda teri Sifat Karan
Tu lagge mainu chann di thran
Ni enna na sumundar ch pani adaiye
Jinna tainu pyar karan
Main kidda teri sifat karan
Tu lagge mainu chann di thran
Ni enna na sumundar ch pani adaiye
Jinna tainu pyar karan

This is it. Sifat Karan Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Sifat Karan Song Details:

Singer:Jassie Gill
Lyrics:Rony Ajnali, gill_machhrai
Music:PRP
Label:EYP Digital