Gaddi Kali Lyrics Jassie Gill

ਗੱਡੀ ਕਾਲੀ (Gaddi Kali) song from the album “Alll Rounder”. This Panjabi song sung by Jassie Gill Ft Shipra Goyal. Gaddi Kali song lyrics are also written by Kaptaan.

Album: Alll Rounder

ਗੱਡੀ ਕਾਲੀ Lyrics In Panjabi

ਗੱਡੀ ਤੇਰੀ ਕਾਲੀ ਕਾਲੀ
ਕਾਲੇਆਂ ਕੰਮਾਂ ਵਿਚ ਰਹਿੰਦੀ ਆ
ਤੂੰ ਇੱਕੋ ਗੋਰੀ ਗੋਰੀ ਜਿਹੜੀ
ਇਹਦੇ ਵਿਚ ਬਹਿੰਦੀ ਆ

ਕਾਲੇ ਹਥਿਆਰ ਹੁੰਦੇ ਕਦੇ ਨਾਲ ਯਾਰ ਹੁੰਦੇ
ਐੱਲ ਬਲੈਕ ਲੀੜਾਂ ਚ ਤਿਆਰ ਹੁੰਦੇ
ਰੱਖਣੇ ਤੂੰ ਹਥਿਆਰ ਛੱਡ ਘੁੰਮਣਾ ਤੂੰ ਬਾਹਰ ਛੱਡ
ਕਾਲੇ ਕਾਰੋਬਾਰ ਛੱਡ ਮੈਂ ਨਹੀਂ ਕਹਿੰਦੀ ਕੇ ਯਾਰ ਛੱਡ

ਨੀ ਜਿੰਨੀ ਲੋੜ ਤੇਰੀ ਤੇਰੀ
ਓਹਨੀ ਅਸਲੇ ਦੀ ਰਹਿੰਦੀ ਆ

ਗੱਡੀ ਤੇਰੀ ਕਾਲੀ ਕਾਲੀ
ਕਾਲੇਆਂ ਕੰਮਾਂ ਵਿਚ ਰਹਿੰਦੀ ਆ
ਤੂੰ ਇੱਕੋ ਗੋਰੀ ਗੋਰੀ ਜਿਹੜੀ
ਇਹਦੇ ਵਿਚ ਬਹਿੰਦੀ ਆ

ਡੇਲੀ ਇੱਕ ਹੱਗ ਦੇ ਜਯਾ ਕਰ ਮੁਟਿਆਰ ਨੂੰ
ਮੈਂ ਨਹੀਂ ਕਹਿੰਦੀ ਕਾਫੀ ਉੱਤੇ ਲੈਜਾ ਮੁਟਿਆਰ ਨੂੰ
ਮੇਰੀ ਦਿੱਤੀ watch ਭੁਲਿਆ ਨਾ ਕਰ ਬਣਨੀ
ਸਾਂਭ ਸਾਂਭ ਰੱਖ ਦੀਆਂ ਤੇਰੇ ਪਿਆਰ ਨੂੰ

ਓ ਬੇਬੀ one ਲਾਈਫ ਏ ਤਾਹੀ ਤਾਂ ਜਿਓੰਦਾ ਖੁਲ ਕੇ
ਡੌਨ ਕੰਮ ਕਰਿਆ ਨਹੀਂ ਜਾਣ ਕੇ ਜਾ ਭੁੱਲ ਕੇ
ਉਸ ਹੱਥ ਨਾਲ ਬੰਦੂਕ ਕਦੇ ਮੈਂ ਫੜੀ ਨੀ
ਜਿਹੜਾ ਹੱਥ ਭੇਜ ਦੀ ਪਿਆਰ ਨਾਲ ਝੂਮ ਕੇ

ਕਪਤਾਨ, ਕਪਤਾਨ ਵੇ ਕਪਤਾਨ ਵੇ
ਗੱਲ ਕਿਉਂ ਨਾ ਤੇਰੇ ਖਾਣੇ ਪੈਂਦੀ ਆ

ਓ ਗੱਡੀ ਮੇਰੀ ਕਾਲੀ ਕਾਲੀ
ਕਾਲੇਆਂ ਕੰਮਾਂ ਵਿਚ ਰਹਿੰਦੀ ਆ
ਮੈਂ ਇੱਕੋ ਗੋਰੀ ਗੋਰੀ ਜਿਹੜੀ
ਇਹਦੇ ਵਿਚ ਬਹਿੰਦੀ ਆ

ਓ ਮੁੰਡਾ ਬੁਲਾਵੇ ਹਿੱਸੇ ਤੂੰ ਨਾ
ਕਦੇ ਉੱਚੀ ਬੋਲ ਦੀ ਤੇ ਕਦੇ ਹੂ ਹਾਂ
ਹੋ ਜਾਨ ਮੇਰੀ ਕੱਢ ਦਾ ਨਾ
ਕਿਸੇ ਜੋਗਾ ਛੱਡ ਦਾ ਤੇਰਾ ਕਪਤਾਨ
ਕਿਹਾ ਪੋਲੇ ਜਿਹੇ ਮੂੰਹ ਨਾਲ

ਵੇ ਰੋਲੇ ਤੇਰੇ loud ਆ ਆਪ ਰਹਿਣਾ mute ਵੇ
ਕੁੜੀ ਤੈਥੋਂ ਮੰਗ ਦੀ ਏ ਪਿਆਰ ਦਾ ਸਬੂਤ ਵੇ
ਤੇਰੀ ਰੁਡਨੈੱਸ ਦਾ ਪ੍ਰੂਫ਼ ਮਰਜਾਣਿਆਂ
ਨਿਊਜ਼ ਪੇਪਰਾਂ ਤੇ ਪਹਿਲੀ ਤੇਰੀ ਨਿਊਜ਼ ਵੇ

ਓ ਦਿਲ ਵਿਚ ਤੂੰ ਗੋਰੀਏ ਤੂੰ ਗੋਰੀਏ
ਤੇ ਅੱਖਾਂ ਵਿਚ prada ਰੈਡੀ ਆ

ਓ ਗੱਡੀ ਮੇਰੀ ਕਾਲੀ ਕਾਲੀ
ਕਾਲੇਆਂ ਕੰਮਾਂ ਵਿਚ ਰਹਿੰਦੀ ਆ
ਮੈਂ ਇੱਕੋ ਗੋਰੀ ਗੋਰੀ ਜਿਹੜੀ
ਇਹਦੇ ਵਿਚ ਬਹਿੰਦੀ ਆ

Gaddi Kali Lyrics In English

PRP!

Gaddi teri kaali kaali kaaleya kamma ch rehndi aa
Tu ikko gori gori, Gori jedi ede vich baindi aa
Kaale hathiyaar hunde kade naal yaar hunde
All black leedeya ch o taiyaar hunde

Rakhne tu hathiyar chadd
Ghumman tu bahar chadd
Kaale karobaar chadd,
Main ni khendi k tu yaar chadd

Ni jinni load teri teri
Onni asle di paindi aa
Gaddi teri kaali kaali kaaleya kamma ch rehndi aa
Tu ikko gori gori, Gori jedi ede vich baindi aa

Daily Ik Hug de jeya kar tu naar nu
Main ni khendi coffee utte jega mutiyaar nu
Meri ditti watch bhuleya na kar bann ni
Sambh sambh rakhdi aa main vi tere pyaar nu

O Baby One Life e, Taahi ta jeona khull k
O Down kamm kareya nu jaan k jaa bhull k
Os hatth naal main bandook kade fadi ni
Jeda hatth bhejdi tu pyaar naal chumm k

Kaptaan kaptaan ve, Kaptaan ve
Gall kyu na tere khaane paindi aa
Ho Gaddi teri kaali kaali kaaleya kamma ch rehndi aa
Tu ikko gori gori, Gori jedi ede vich baindi aa

Ho munda tainu hass k bulave Hasse tu na
O Kade uchi boldi te kade bus hu haa
O Jaan meri kadh da na kise jogga chadd da
Ni tera Kaptaan keha polle jehe muh na

Ve raule tere loud aa, Te aap rehne mute ve
Kudi tetho manggdi e pyaar da saboot ve
Teri rudeness da proof marjaaneya
Hundi News papera te pehli teri news ve

O Dil vich tu goriye, tu goriye
Te ankha te parada rehndi aa
O Gaddi teri kaali kaali kaaleya kamma ch rehndi aa
Tu ikko gori gori, Gori jedi ede vich baindi aa.

This is it. Gaddi Kali Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Gaddi Kali Song Details:

Singer:Jassie Gill
Song:Gaddi Kali
Lyrics:Kaptaan
Music:PRP
Label:EYP Digital