Viah Lyrics Jassie Gill

ਵਿਆਹ (Viah) song from the album “Alll Rounder”. This Panjabi song sung by Jassie Gill. This song lyrics are also written by Rony Ajnali, gill_machhrai.

Album: Alll Rounder

ਵਿਆਹ Lyrics In Panjabi

ਓ ਗੱਲ ਮੈਂ ਤੈਨੂੰ ਦਿਲ ਦੀ ਦੱਸਣੀ ਸੁਣੀ ਨੀ
ਖੜਕੇ ਖੜਕੇ
ਤੇਰਾ ਮੈਨੂੰ ਆਵੇ ਸੁਪਨਾ ਸੁਪਨ ਤੜਕੇ ਤੜਕੇ
ਓ ਗੱਲ ਮੈਂ ਤੈਨੂੰ ਦਿਲ ਦੀ ਦੱਸਣੀ ਸੁਣੀ ਨੀ
ਖੜਕੇ ਖੜਕੇ
ਤੇਰਾ ਮੈਨੂੰ ਆਵੇ ਸੁਪਨਾ ਸੁਪਨ ਤੜਕੇ ਤੜਕੇ

ਹੱਥਾਂ ਵਿਚ ਹੱਥ ਇੱਕ ਦੂਸਰੇ ਦਾ ਫੜਿਆ
ਤੇ ਵੜਾ ਸੋਹਣਾ ਰਾਹ ਹੋਊ ਗਾ
ਹੱਥਾਂ ਵਿਚ ਹੱਥ ਇੱਕ ਦੂਸਰੇ ਦਾ ਫੜਿਆ
ਤੇ ਵੜਾ ਸੋਹਣਾ ਰਾਹ ਹੋਊ ਗਾ

ਮੈਨੂੰ ਲੱਗਦਾ ਸਾਡੇ ਦੋਹਾ ਦਾ ਸਾਡਾ
ਅੜੀਏ ਛੇਤੀ ਹੀ ਵਿਆਹ ਹੋਊ ਗਾ
ਪੈਰ ਮੇਰੇ ਲੱਗਣੇ ਨਾ ਧਰਤੀ ਦੇ ਉੱਤੇ
ਤੇ ਨਾਲੇ ਤੈਨੂੰ ਬੜਾ ਚਾਅ ਹੋਊ ਗਾ

ਮੰਮੀ ਮੇਰੀ ਕੱਲ ਤੇਰੀਆਂ ਸਿਫਤਾਂ ਬਹੁਤ ਸੀ ਕਰਦੀ
ਨੂੰਹ ਹੋਵੇ ਤਾਂ ਹੋਵੇ ਕਹਿੰਦੀ ਹੋਵੇ ਤੇਰੇ ਵਰਗੀ
ਲਹਿੰਗੇ ਤੇਰੇ ਉੱਤੇ ਨੀ ਸਿਤਾਰੇ ਜੜੇ ਹੋਣ ਗੇ
ਦਿਨ ਵਿਚ ਓਦਣ ਨੀ ਤਾਰੇ ਚੜੇ ਹੋਣ ਗੇ
ਦਿਨ ਵਿਚ ਓਦਣ ਨੀ ਤਾਰੇ ਚੜੇ ਹੋਣ ਗੇ

ਜਿਹੜੀ ਇਕੱਠਿਆਂ ਨੂੰ ਦੇਖ ਮੱਚਦੀ ਸੇਹਲੀ
ਦਿਲ ਓਹਦਾ ਵੀ ਸਵਾਹ ਹੋਊ ਗਾ
ਜਿਹੜੀ ਇਕੱਠਿਆਂ ਸਾਨੂੰ ਦੇਖ ਮੱਚਦੀ ਸੇਹਲੀ
ਦਿਲ ਓਹਦਾ ਵੀ ਸਵਾਹ ਹੋਊ ਗਾ

ਮੈਨੂੰ ਲੱਗਦਾ ਸਾਡੇ ਦੋਹਾ ਦਾ ਸਾਡਾ
ਅੜੀਏ ਛੇਤੀ ਹੀ ਵਿਆਹ ਹੋਊ ਗਾ
ਪੈਰ ਮੇਰੇ ਲੱਗਣੇ ਨਾ ਧਰਤੀ ਦੇ ਉੱਤੇ
ਤੇ ਨਾਲੇ ਤੈਨੂੰ ਬੜਾ ਚਾਅ ਹੋਊ ਗਾ
ਮੈਨੂੰ ਲੱਗਦਾ ਸਾਡੇ ਦੋਹਾ ਦਾ ਸਾਡਾ
ਅੜੀਏ ਛੇਤੀ ਹੀ ਵਿਆਹ ਹੋਊ ਗਾ

ਤੂੰ ਸੂਟ ਸਵਾਏ ਕਰਨੇ
ਮੇਰੇ ਨਾਲ ਮੈਚਿੰਗਾ ਕਰਕੇ
ਟੌਰ ਬਣਾਏ ਕਰ ਨੀ ਬਹਿ
ਮੋਢੇ ਉੱਤੇ ਧਰ ਕੇ
ਦਿਲ ਮੇਰਾ ਨੀ ਤੇਰੇ ਲਈ ਆਮ ਹੋ ਜਾਊਗਾ
ਰੋਨੀ ਰੋਨੀ ਤੇਰਾ ਨੀ ਗੁਲਾਮ ਹੋ ਜਾਊਗਾ
ਰੋਨੀ ਰੋਨੀ ਤੇਰਾ ਨੀ ਗੁਲਾਮ ਹੋ ਜਾਊਗਾ

ਸੱਤ ਜਨਮ ਦਾ ਤੇਰੇ ਨਾਲ ਸਾਥ ਸੋਹਣੀਏ
ਨੀ ਮੁੰਡਾ ਕਦੇ ਨੀ ਜੁਦਾ ਹੋਊ ਗਾ
ਸੱਤ ਜਨਮ ਦਾ ਤੇਰੇ ਨਾਲ ਸਾਥ ਸੋਹਣੀਏ
ਨੀ ਮੁੰਡਾ ਕਦੇ ਨੀ ਜੁਦਾ ਹੋਊ ਗਾ

ਮੈਨੂੰ ਲੱਗਦਾ ਸਾਡੇ ਦੋਹਾ ਦਾ ਸਾਡਾ
ਅੜੀਏ ਛੇਤੀ ਹੀ ਵਿਆਹ ਹੋਊ ਗਾ
ਪੈਰ ਮੇਰੇ ਲੱਗਣੇ ਨਾ ਧਰਤੀ ਦੇ ਉੱਤੇ
ਤੇ ਨਾਲੇ ਤੈਨੂੰ ਬੜਾ ਚਾਅ ਹੋਊ ਗਾ
ਮੈਨੂੰ ਲੱਗਦਾ ਸਾਡੇ ਦੋਹਾ ਦਾ ਸਾਡਾ
ਅੜੀਏ ਛੇਤੀ ਹੀ ਵਿਆਹ ਹੋਊ ਗਾ

Viah Lyrics In English

O gall main tainu dil di dasni suni ni khadke khadke
Tera mainu ave supna supna tadke tadke
O gall main tainu dil di dasni suni ni khadke khadke
Tera mainu ave supna supna tadke tadke

Hatha vich hath ikk doosre da fadeya
Te vada sohna rah hoyu ga
Hatha vich hath ikk doosre da fadeya
Te vada sohna rah hoyu ga

Mainu lagda sade doha di
Adiye cheti hi viah hoyu ga
Pair mere lagne na dharti te
Nale tenu bada chaw hoyu ga
Lagda sade doha di
Adiye vadi cheti hi viah hoyu ga

Mummy meri kall terian siftan bhout si kardi
Nuuh hove tan hove khedi tere wargi
Lehnge tere utte ni sitare jade hon ge
Din vich odan ni taare chade hon ge
Din vich odan ni taare chade hon ge

Jedi ektheya nu dekh macch di sehli
Dil ohda vi swah hoyu ga
Jedi ektheya nu sanu dekh macch di sehli
Dil ohda vi swah hoyu ga

Mainu lagda sade doha di
Adiye cheti hi viah hoyu ga
Pair mere lagne na dharti te
Nale tenu bada chaw hoyu ga
Lagda sade doha di
Adiye vadi cheti hi viah hoyu ga

Tu suit swaya karne
Mere nal macchinga karke
Tour bnaeya kar ni bah
modde utte dhar ke
Dil tera ni tere layi aam hojayu ga
Roni roni tera ni gulam hojayu ga
Roni roni tera ni gulam hojayu ga

Satt janma da tere nal sath sohniye
Ni munda kde ni judda hoyu ga
Satt janma da tere nal pyar sohniye
Ni munda kde ni judda hoyu ga

Mainu lagda sade doha di
Adiye cheti hi viah hoyu ga
Pair mere lagne na dharti te
Nale tenu bada chaw hoyu ga
Lagda sade doha di
Adiye vadi cheti hi viah hoyu ga

This is it. ਵਿਆਹ Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Details:

Singer:Jassie Gill
Lyrics:Rony Ajnali, gill_machhrai
Music:PRP
Label:EYP Digital