Zindgi Song Lyrics New In Punjabi by Harf Cheema 2021

Zindgi Lyrics by Harf Cheema is Newest Punjabi Tune with Songs given by Bhai Manna Singh. Even though Zindgi song lyrics have been composed by Harf Cheema and the movie premiered by Harf Cheema youtube channel.

Zindgi Lyrics In Punjabi

ਪੁੱਤ ਗੱਭਰੂ ਤੂਰ ਗਏ ਦੁਨੀਆ ਤੋ
ਖਾਨ ਨੂੰ ਆਉਂਦੇ ਵਿਹੜੇ ਨੇ
ਕਿਸਮ ਵਿੱਚ ਧੱਕੇ ਦੱਫਤਰ
ਜਾ ਪੀ ਜੀ ਆਈ ਦੇ ਗਾੜੇ ਨੇ

ਸਾਨੂੰ ਲਾਰੇ ਦੇ ਕੇ ਖਾਣ ਲਈ
ਸੀ ਚਾਰ ਸਾਲ ਸੀ ਪਿਕਨਿਕ ਤੇ
ਕੱਲ ਕਾਰ ਦੇਖੀ ਏ ਲੀਡਰ ਦੀ
ਲੱਗਦਾ ਹੁਣ ਵੋਟਾਂ ਨੇੜੇ ਨੇ
ਲੱਗਦਾ ਹੁਣ ਵੋਟਾਂ ਨੇੜੇ ਨੇ

ਸੋਨੀ ਵੀ ਸੁੱਖੀ ਲੰਘ ਗਈ ਏ
ਤੇ ਕੱਖ ਨਹੀਂ ਬਚਿਆ ਹਾੜ੍ਹੀ ਚੋ
ਧੁੱਪ ਵਿੱਚ ਚਿੱਟ ਹੋ ਗਈ
ਰੇਤਾ ਗਿਰਦ ਦਾੜ੍ਹੀ ਚੋ

ਹੱਥਾਂ ਉਤੇ ਟੱਕ ਦਾਤੀਆ ਦੇ
ਪਰ ਦਾਗ ਨੀ ਚਿੱਟੇ ਪਰਨੇ ਤੇ

ਕਿਵੇਂ ਲੀਡਰ ਕੋਈ ਮੋੜ ਦਿਓ
ਸਾਡੀ ਜ਼ਿੰਦਗੀ ਲੰਘ ਗਈ ਧਰਨੇ ਤੇ
ਲੀਡਰ ਕੋਈ ਮੋੜ ਦਿਓ
ਸਾਡੀ ਜ਼ਿੰਦਗੀ ਲੰਘ ਗਈ ਧਰਨੇ ਤੇ

ਬੇਬੇ ਚੂਲੇ ਅੱਗੇ ਰੋਂਦੀ ਏ
ਰੋਂਦੀ ਦੀ ਭਾਫ ਵੀ ਨਿਕਲੇ ਨਾ
ਕਿ ਪਤਾ ਉਹਨੂੰ ਨੋ ਪਾਲਿਸ਼ ਦਾ
ਨਿਹਾ ਚੋ ਰਾਖ ਵੀ ਨਿਕਲੇ ਨਾ

ਕਿ ਪਤਾ ਉਹਨੂੰ ਨੋ ਪਾਲਿਸ਼ ਦਾ
ਨਿਹਾ ਚੋ ਰਾਖ ਵੀ ਨਿਕਲੇ ਨਾ

ਕਿਉ ਜਸ਼ਨ ਮਨਾਇਆ ਜਾਂਦੇ ਨੇ
ਸਾਡੇ ਫਾਹਾ ਲੈ ਕੇ ਮਾਰਨੇ ਤੇ

ਕਿਵੇਂ ਲੀਡਰ ਕੋਈ ਮੋੜ ਦਿਓ
ਸਾਡੀ ਜ਼ਿੰਦਗੀ ਲੰਘ ਗਈ ਧਰਨੇ ਤੇ
ਲੀਡਰ ਕੋਈ ਮੋੜ ਦਿਓ
ਸਾਡੀ ਜ਼ਿੰਦਗੀ ਲੰਘ ਗਈ ਧਰਨੇ ਤੇ

ਰੱਬ ਜਾਣੇ ਕਾਮੇ ਹੱਲਾ ਏ
ਲੱਖਾਂ ਨਾਲ ਜੰਗ ਜਾਰੀ ਆ
ਡਿਗਰੀ ਨੇ ਰੋਟੀ ਦਿੱਤੀ ਨੀ
ਤੇ ਉੱਠੋ ਭੈਣ ਕਵਾਰੀ ਆ
ਡਿਗਰੀ ਨੇ ਰੋਟੀ ਦਿੱਤੀ ਨੀ
ਤੇ ਉੱਠੋ ਭੈਣ ਕਵਾਰੀ ਆ

ਬਾਪੂ ਬੇਬੱਸ ਅੱਖਾਂ ਭਰ ਲੈਂਦਾ
ਹੁਣ ਧੀ ਦੇ ਹੋਕਾ ਭਰਨੇ ਤੇ

ਕਿਵੇਂ ਲੀਡਰ ਕੋਈ ਮੋੜ ਦਿਓ
ਸਾਡੀ ਜ਼ਿੰਦਗੀ ਲੰਘ ਗਈ ਧਰਨੇ ਤੇ
ਲੀਡਰ ਕੋਈ ਮੋੜ ਦਿਓ
ਸਾਡੀ ਜ਼ਿੰਦਗੀ ਲੰਘ ਗਈ ਧਰਨੇ ਤੇ

Zindgi Lyrics In English

Putt Gabru Turr Gaye Duniya Ton
Khan Nu Aunde Vehde Ne
Kismat Wich Dhakke Daftar De
Ya PGI De Gede Ne

Sanu Laare Deke Khan Layi
Si Char Saal Layi Piknik Te
Kal Car Dikhi Ae Leader Di
Lagda Hunn Votan nere Ne
Lagda Hunn Votan nere Ne

Sohni Vi Sukhi Lang Gayi Ae
Te Kakh Ni Bacheya Haadi Cho
Dhuppan Wich Chitti Ho Gayi Jo
Reta Kirda Ae Daadhi Cho

Hathan Te Dakk Daatiyan De
Par Daag Ni Chitte Parne Te

Kiven Leader Koi Modd Deyun
Saddi Zindgi Lang Gayi Dharne Te
Leader Koi Modd Deyun
Saddi Zindgi Lang Gayi Dharne Te

Bebe Chulle Agge Rondi Ae
Rondi Di Paafh Vi Nikle Na
Ki Pata Ohnu Nohpolish Da
Noha Cho Rakh Hi Nikle Na

Ki Pata Ohnu Nohpolish Da
Noha Cho Rakh Hi Nikle Na

Kyun Jashan Manaye Jaande Ne
Sadde Faaha Laike Marne Te

Kiven Leader Koyi Modd Deyun
Saddi Zindgi Lang Gayi Dharne Te
Leader Koyi Modd Deyun
Saddi Zindgi Lang Gayi Dharne Te

Rab Jaane Kaim Halla Ae
Lekhan Naal Jung Jaari Aa
Degree Ne Roti Ditti Nahi
Te Utton Behan Kuwari Aa

Degree Ne Roti Ditti Nahi
Te Utton Behan Kuwari Aa

Bapu Bebas Ankha Bhar Lainda Ae
Hunn Dhee Te Hauka Bharne Te

Kiven Leader Koi Modd Deyun
Saddi Zindgi Lang Gayi Dharne Te
Leader Koi Modd Deyun
Saddi Zindgi Lang Gayi Dharne Te

Written by: Harf Cheema

Zindgi Song Info:

Song:Zindgi
Singer(s):Harf Cheema
Musician(s):Bhai Manna Singh
Label(©):Harf Cheema