Dhila Jurha Song Lyrics New in Punjabi By Simar Dorraha 2021

Dhila Jurha Lyrics by Simar Dorraha is the most recent Punjabi song with songs supplied by the singer himself. Dhila Jurha song lyrics are also written by Simar Dorraha.

Dhila Jurha Lyrics In Punjabi

ਜਦ ਥੋਡੀ ਭਰਜਾਈ ਢਿੱਲਾ ਜਿਹਾ ਜੁੜਾ ਕਰਦੀ ਏ
ਸਾਡੇ ਪਿਆਰ ਦਾ ਰੰਗ ਹੋਰ ਵੀ ਗੂੜ੍ਹਾ ਕਰਦੀ ਏ
ਜਦ ਥੋਡੀ ਭਰਜਾਈ ਢਿੱਲਾ ਜਿਹਾ ਜੁੜਾ ਕਰਦੀ ਏ

ਜਦ ਥੋਡੀ ਭਰਜਾਈ ਢਿੱਲਾ ਜਿਹਾ ਜੁੜਾ ਕਰਦੀ ਏ
ਸਾਡੇ ਪਿਆਰ ਦਾ ਰੰਗ ਹੋਰ ਵੀ ਗੂੜ੍ਹਾ ਕਰਦੀ ਏ
ਜਦ ਥੋਡੀ ਭਰਜਾਈ ਢਿੱਲਾ ਜਿਹਾ ਜੁੜਾ ਕਰਦੀ ਏ

ਜਦ ਕਰਦਾ ਮੈ ਤਾਰੀਫ਼,
ਉਹ ਕਮਲੀ ਜਿਹੀ ਸੰਘ ਜਾਵੇ
ਮੇਰੀ ਇਕੋ ਏ ਅਰਦਾਸ,
ਉਹਦੇ ਨਾਲ ਉਮਰ ਏਹ ਲੰਘ ਜਾਵੇ
ਇਕੋ ਏ ਅਰਦਾਸ,
ਉਹਦੇ ਨਾਲ ਉਮਰ ਏਹ ਲੰਘ ਜਾਵੇ

ਬੇਬੇ ਨਾਲ ਹੱਥ ਵਟਾਉਗੀ,
ਮਿੱਠੇ ਕਿਹ ਕੇ ਰੋਜ ਉਠਾਏਗੀ,
ਫਿਰ ਘਰ ਦੇ ਸਾਰੇ ਕੰਮ ਕਰਕੇ,
ਮੇਰੀ ਬਾਂਹ ਉੱਤੇ ਸੌ ਜਾਏਗੀ,

ਬੇਬੇ ਨਾਲ ਹੱਥ ਵਟਾਉਗੀ,
ਮਿੱਠੇ ਕਿਹ ਕੇ ਰੋਜ ਉਠਾਏਗੀ,
ਫਿਰ ਘਰ ਦੇ ਸਾਰੇ ਕੰਮ ਕਰਕੇ,
ਮੇਰੀ ਬਾਂਹ ਉੱਤੇ ਸੌ ਜਾਏਗੀ,

ਛੇਤੀ ਛੇਤੀ ਮੇਰੇ ਘਰ ਦੇ ਸਾਰੇ,
ਰੰਗ ਚ ਰੰਗ ਜਾਵੇ,
ਮੇਰੀ ਏਕੋ ਏ ਅਰਦਾਸ,
ਉਹਦੇ ਨਾਲ ਉਮਰ ਏਹ,
ਲੰਘ ਜਾਵੇ,
ਏਕੋ ਏ ਅਰਦਾਸ,
ਉਹਦੇ ਨਾਲ ਉਮਰ ਏਹ,
ਲੰਘ ਜਾਵੇ,

ਜਦ ਪੈਰ ਮੇਰੇ ਘਰ ਪਾਉਗੀ,
ਉਹ ਖੁਸ਼ੀਆ ਨਾਲ ਲੈਆਉਗੀ,
ਫਿਰ ਛਣ ਛਣ ਝਾਂਜਰ ਦੀ ਮਿੱਠੀ,
ਮੈਂਨੂੰ ਸਾਰਾ ਦਿਨ ਸੁਣਾਉਣਗੀ,

ਜਦ ਪੈਰ ਮੇਰੇ ਘਰ ਪਾਉਗੀ,
ਉਹ ਖੁਸ਼ੀਆ ਨਾਲ ਲੈਆਉਗੀ,
ਫਿਰ ਛਣ ਛਣ ਝਾਂਜਰ ਦੀ ਮਿੱਠੀ,
ਮੈਂਨੂੰ ਸਾਰਾ ਦਿਨ ਸੁਣਾਉਣਗੀ,

ਜਦ ਬਿੰਦੀ ਲਾਵੇ ਮੱਥੇ ਤੇ,
ਮੇਰਾ ਸੀਨਾ ਡੰਗ ਜਾਵੇ,

ਮੇਰੀ ਇਕੋ ਏ ਅਰਦਾਸ,
ਉਹਦੇ ਨਾਲ ਉਮਰ ਏਹ ਲੰਘ ਜਾਵੇ
ਇਕੋ ਏ ਅਰਦਾਸ,
ਉਹਦੇ ਨਾਲ ਉਮਰ ਏਹ ਲੰਘ ਜਾਵੇ

ਜਦ ਲੰਘ ਜਾਣੇ ਕਈ ਸਾਲ ਸਾਡੇ,
ਤੇ ਚਿੱਟੇ ਹੋਣੇ ਬਾਲ ਸਾਡੇ,
ਫੇਰ ਕਾਕੇ ਕਾਕੀ ਦੀ ਜੋੜੀ ਨੇ,
ਰੱਖਣਾ ਸਿਮਰ ਖਿਆਲ ਸਾਡੇ,

ਜਦ ਲੰਘ ਜਾਣੇ ਕਈ ਸਾਲ ਸਾਡੇ,
ਤੇ ਚਿੱਟੇ ਹੋਣੇ ਬਾਲ ਸਾਡੇ,
ਫੇਰ ਕਾਕੇ ਕਾਕੀ ਦੀ ਜੋੜੀ ਨੇ,
ਰੱਖਣਾ ਸਿਮਰ ਖਿਆਲ ਸਾਡੇ,

ਭੱਜੇ ਫਿਰਨਗੇ ਸਾਰੇ ਜਦ ਤੂੰ,
ਥੋੜ੍ਹਾ ਜਿਹਾ ਵੀ ਖਾਂਗ ਜਾਵੇ,

ਮੇਰੀ ਇਕੋ ਏ ਅਰਦਾਸ,
ਉਹਦੇ ਨਾਲ ਉਮਰ ਏਹ ਲੰਘ ਜਾਵੇ
ਇਕੋ ਏ ਅਰਦਾਸ,
ਉਹਦੇ ਨਾਲ ਉਮਰ ਏਹ ਲੰਘ ਜਾਵੇ

ਜਦ ਉਹ ਅੱਟਾ ghunnu ਗਿ,
ਬਾਲਾ ਦੀ ਲਾਟ ਹਟਾਉਗਾ,
ਉਨ੍ਹ ਗੀਤ ਮੇਰੇ ਨੇ ਪਸੰਦ ਬੜੇ,
ਮੈ ਲਿਖ ਕੇ ਰੋਜ ਸੁਣਾਉ ਗਾ,

ਉਹ ਰੋਟੀਆਂ ਲਾਹਾ ਦਇਆ ਕਰੂ,
ਤੇ ਮੈ ਦਾਲਾਂ ਨੂੰ ਤਾੜਕਾ ਲਉ ਗਾ,
ਉਹ ਜੁੜਾ ਕਾਕੇ ਦਾ ਰੋਜ ਕਰੂ,
ਨਿੱਕੀ ਦੀ ਗੁੱਤ ਬਣਾਉ ਗਾ,

ਬੱਸ ਬਾਬੇ ਦੀ ਹਜ਼ੂਰੀ ਵਿੱਚ,
ਮੇਰੇ ਨਾਲ ਉਹ ਮੰਗ ਜਾਵੇ,
ਉਮਰ ਏਹ ਲੰਘ ਜਾਵੇ

Dhila Jurha Lyrics In English

Sade pyar da rang hir v goorha kardi ae
Jad thodi bhajayi dhila jeha jurha kardi ae
Sade pyar da rang hir v goorha kardi ae
Jad thodi bhajayi dhila jeha jurha kardi ae

Jad karda main tareef,
oh kamli jehi sang jave,
Meri iko ae ardaas,
Ohde nal umar eh langh jave
iko ae ardaas,
Ohde nal umar eh langh jave

Bebe nal hath vatauggi,
Mithe kehke roj uthaugi,
Fir ghar de sare kamm karke,
Meri baah utte saun jaugi,

Bebe nal hath vatauggi,
Mithe kehke roj uthaugi,
Fir ghar de sare kamm karke,
Meri baah utte saun jaugi,

Cheti cheti mere gharde saare
Rang ch rang jaave
Rang ch rang jaave

Meri ikko e ardaas ode naal
Umar eh langg jaave
Ikko e ardaas ode naal
Umar eh langg jaave
Umar eh langg jaave

Jadd pair mere ghar paaugi
Oh khushia naal le aaugi
Fir chann chann jhanjar di mitthi
Mainu saara din sunaugi

Jadd pair mere ghar paaugi
Oh khushia naal le aaugi
Fir chann chann jhanjar di mitthi
Mainu saara din sunaugi

Jadd binddi laave matthe te
Mera seena dangg jaave
Seena dangg jaave

Meri ikko e ardaas ode naal
Umar eh langg jaave
Ikko e ardaas ode naal
Umar eh langg jaave

Jadd langg jaane kai saal saade
Te chitte hone waal saade
Fer kake kaaki di jodi ne
Rakhne simar khayaal saade

Jadd langg jaane kai saal saade
Te chitte hone waal saade
Fer kake kaaki di jodi ne
Rakhne simar khayaal saade

Bhajje firange saare
Jadd tu thod ja vi khangg jaave
Ja vi khangg jaave

Meri ikko e ardaas ode naal
Umar eh langg jaave
Ikko e ardaas ode naal
Umar eh langg jaave
Umar eh langg jaave

Jadd oh aata dunugi
Waala di latt hataugi
Onu geet mere pasand bade
Main likh k roz sunauga

Oh rotia laadeya karu
Te mai daala nu tadke laauga
Oh juda kaake da roz karu
Nikki di gutt banauga
Nikki di gutt banauga

Bus baabe di hazoori vich
Mere naal oh mangg jaave
Naal oh mangg jaave

Umar eh langg jaave

Song Title:Dhila Jurha Lyrics
Singer:Simar Dorraha
Music Composer:Mix Singh
Lyricist:Simar Dorraha