Zalma lyrics in Punjabi By Amrinder Gill

ਜ਼ਾਲਮਾਂ (Zalma) Lyrics in Punjabi by Amrinder Gill. Bir Singh writes this song’s lyrics. The music for this song is given by Bir Singh.

Movie: Daaru Na Peenda Hove

ਜ਼ਾਲਮਾਂ In Punjabi

ਤੇਰੇ ਨਾਲ ਸਕੀਰੀਆਂ ਰੱਖਾਂ ਦੱਸ ਕਾਹਦੀਆਂ
ਰੱਜੇ ਨੂੰ ਇਸ਼ਕ ਚੜੇ, ਸੋਫੀ ਮੰਗੇ ਮਾਫੀਆਂ
ਕਾਹਨੂੰ ਬੋਤਲਾਂ ਨੂੰ ਸੌਕਣਾਂ ਬਣਾਉਣਾ ਜ਼ਾਲਮਾਂ

ਵੇ ਤੇਰੀ ਦਾਰੂ ਨੇ ਕੱਪਤ ਕਰਵਾਣਾ ਜ਼ਾਲਮਾਂ
ਤੇਰੀ ਦਾਰੂ ਨੇ ਕੱਪਤ ਕਰਵਾਣਾ ਜ਼ਾਲਮਾਂ

ਕਿਹੜਾਂ ਆਈਆਂ ਮੈਂ ਚੋਰੀ
ਵੇ ਮੈਂ ਮਾਪੇਆਂ ਨੇ ਕੱਲੀ ਆਂ
ਸ਼ੇਰਾਂ ਜਹੇਂ ਵੀਰਾਂ ਦੀ ਮੈਂ ਭੈਣ ਕੱਲੀ ਕੱਲੀ ਆਂ
ਕਿਹੜਾਂ ਆਈਆਂ ਮੈਂ ਚੋਰੀ
ਵੇ ਮੈਂ ਮਾਪੇਆਂ ਨੇ ਕੱਲੀ ਆਂ
ਸ਼ੇਰਾਂ ਜਹੇਂ ਵੀਰਾਂ ਦੀ ਮੈਂ ਭੈਣ ਕੱਲੀ ਕੱਲੀ ਆਂ
ਪੈਣ ਤੇਰਾ ਇੰਜਣ ਕਰਾਉਣਾ ਜ਼ਾਲਮਾਂ
ਵੇ ਤੇਰੀ ਦਾਰੂ ਨੇ ਕੱਪਤ ਕਰਵਾਣਾ ਜ਼ਾਲਮਾਂ
ਤੇਰੀ ਦਾਰੂ ਨੇ ਕੱਪਤ ਕਰਵਾਣਾ ਜ਼ਾਲਮਾਂ

ਸਿੱਧੇ ਰਾਹਾਂ ਉੱਤੇ ਵੇ ਤੂੰ ਟੋਏ ਫਿਰੇ ਟੱਪਦਾ
ਛੱਡ ਕੇ ਟੱਬਰ ਤੈਨੂੰ ਦਾਰੂ ਚੋ ਕਿ ਲੱਭਦਾ
ਸਿੱਧੇ ਰਾਹਾਂ ਉੱਤੇ ਵੇ ਤੂੰ ਟੋਏ ਫਿਰੇ ਟੱਪਦਾ
ਛੱਡ ਕੇ ਟੱਬਰ ਤੈਨੂੰ ਦਾਰੂ ਚੋ ਕਿ ਲੱਭਦਾ
ਵੇ ਤੂੰ ਮੋਰਾਂ ਵਿੱਚ ਵੈਲਣ ਫਿਰੋਣਾ ਜ਼ਾਲਮਾਂ
ਵੇ ਤੇਰੀ ਦਾਰੂ ਨੇ ਕੱਪਤ ਕਰਵਾਣਾ ਜ਼ਾਲਮਾਂ
ਤੇਰੀ ਦਾਰੂ ਨੇ ਕੱਪਤ ਕਰਵਾਣਾ ਜ਼ਾਲਮਾਂ

Zalma Lyrics In English

Tere Naal Skeeriyan Ve Rakhan Dass Kahdiyan
Rajje Nu Ishq Chde Sofi Mange Mafiyan
Kahnu Botlan Nu Saukna Bnona Zalma
Teri Daaru Ne Kapat Karona Zalma
Teri Daaru Ne Kapat Karona Zalma
Teri Daaru Ne Kapat Karona Zalma

Kehda aayi Ve Chori Ve Mai Mapyan Ne Ghalli aa
Sheran Jehe Veeran Di Mai Bhain Kalli Kalli aa
Kehda aayi Ve Chori Ve Mai Mapyan Ne Ghalli aa
Sheran Jehe Veeran Di Mai Bhain Kalli Kalli aa
Paina Tera Engine Karona Zalma
Teri Daaru Ne Kapat Karona Zalma
Teri Daaru Ne Kapat Karona Zalma

Sidhe Raahan utte Ve Tu Toye Firre Pattda
Chadd Ke Tabbar Tainu Daru Cho Ki Labda
Sidhe Raahan utte Ve Tu Toye Firre Pattda
Chadd Ke Tabbar Tainu Daru Cho Ki Labda
Ve Tu Mauran Vich Velna Firona Zalma
Teri Daaru Ne Kapat Karona Zalma
Teri Daaru Ne Kapat Karona Zalma

This is it. Zalma Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Amrinder Gill
Written By:Bir Singh
Musician(s)Bir Singh
Label:Rhythm Boyz