ਯੂਥ ਫਲੋਵ (Youth flow) This new Punjabi song by Arjan Dhillon. This song lyrics are also written by Arjan Dhillon. The music for this song is given by MXRCI. Song is released under the Brown Studios Label.
Album: Chobar
ਯੂਥ ਫਲੋਵ Lyrics In Punjabi
ਹਾਏ ਆਉਣੀ ਆ ਹੋਕੇ ਦੇ ਪੱਬਾਂ ਭਾਰ ਨੀ
ਸਾਡੇ ਵਰਗੇ ਨੀ ਮਿਲਨੇ ਤੈਨੂੰ ਹਰ ਵਾਰ ਨੀ
ਹੋ ਗੱਲਾਂ ਲੋਕਾਂ ਦੀਆਂ ਹੋਣ
ਸਾਡੀਆਂ ਪੈਂਦੀਆਂ ਨੇ ਬਾਤਾਂ ਬਿੱਲੋ
ਤਲੀ ਉੱਤੇ ਜਾਣ ਬਿੱਲੋ
ਹੋਣ ਮੌਤ ਨਾਲ ਮੁਲਾਕਾਤਾਂ ਬਿੱਲੋ
ਹੋ ਦਾਬਾਂ ਨਾ ਪਾਵਾ ਨਾ ਮੰਨਾਂ
ਦਿਲ ਖੁੱਲੇ ਪੈਸਾ ਅਨਾ
ਅੜੇ ਸੋ ਚੜੇ
ਤੂੰ ਵੀ ਚੇਤੇ ਕਰੇ ਗੀ ਜਵਾਨੀਏ
ਮਿੱਤਰਾਂ ਤੇ ਆਈ ਸੀ ਕਦੇ
ਤੂੰ ਵੀ ਚੇਤੇ ਕਰੇ ਗੀ ਜਵਾਨੀਏ
ਮਿੱਤਰਾਂ ਤੇ ਆਈ ਸੀ ਕਦੇ
ਹੋ ਚੱਕਦੇ ਫਰੈਸ਼ ਮੁੰਡੇ
ਉਡੀਕ ਦੇ ਨੀ ਸੈਲਾਂ ਬਿੱਲੋ
ਲਲਕਰਾ ਬਜਦਾ ਨੀ ਪੀਕੇ ਕੋਕਟੈਲਾਂ ਬਿੱਲੋ
ਹੋ ਕਾਰਵਾਹੀ ਮੌਕੇ ਉੱਤੇ ਰੋਲੇਆਂ ਚ ਉਦਾਰ ਨੀ
ਸਭ ਦੇ ਲੇਖਾਂ ਚ ਸਾਡੇ ਯਾਰਾਂ ਜਿਹੇ ਯਾਰ ਨੀ
ਹੋ ਅੱਖਾਂ ਵਿਚ ਕਹਿਰ ਬਿੱਲੋ
ਹਿੱਕਾਂ ਵਿਚ ਵੈਰ ਬਿੱਲੋ ਗੁੱਟਾਂ ਚ ਕੜੇ
ਤੂੰ ਵੀ ਚੇਤੇ ਕਰੇ ਗੀ ਜਵਾਨੀਏ
ਮਿੱਤਰਾਂ ਤੇ ਆਈ ਸੀ ਕਦੇ
ਤੂੰ ਵੀ ਚੇਤੇ ਕਰੇ ਗੀ ਜਵਾਨੀਏ
ਮਿੱਤਰਾਂ ਤੇ ਆਈ ਸੀ ਕਦੇ
ਹੋ ਮੋੜੇ ਆ ਨੱਕੇ ਹੁਸਨਾਂ ਦੀ ਨਹਿਰ ਦੇ
ਹੋ ਗੇੜੀਆਂ ਦੇ ਮੂਲ ਪਾਏ ਸਾਡੇ ਹਰ ਸ਼ਹਿਰ ਨੇ
ਹੋ ਦਿਲਾਂ ਦਿਆਂ ਸੋਦੇ ਰਹੇ ਕਾਰੋਬਾਰ ਚੱਲਦਾ
ਅੱਜ ਕਿਸੇ ਕੋਲ ਪਤਾ ਜਾ ਨੀ ਕੱਲ ਦਾ
ਹੋ ਜਿਹੜੀ ਦੁਨੀਆਂ ਤੌ ਗੈਪ ਤੇ ਆਂ
ਸਾਡੀ ਓ ਸਨੈਪ ਤੇ ਆ ਲੋਰ ਜੀ ਚੜੇ
ਤੂੰ ਵੀ ਚੇਤੇ ਕਰੇ ਗੀ ਜਵਾਨੀਏ
ਮਿੱਤਰਾਂ ਤੇ ਆਈ ਸੀ ਕਦੇ
ਤੂੰ ਵੀ ਚੇਤੇ ਕਰੇ ਗੀ ਜਵਾਨੀਏ
ਮਿੱਤਰਾਂ ਤੇ ਆਈ ਸੀ ਕਦੇ
ਆਈ ਯੋਦਿਆਂ ਤੇ ਤਲਵਾਰ ਬਣ ਜਾਣੀ ਏ
ਆਸ਼ਕਾਂ ਤੇ ਆਵੇ ਤਾਂ ਪਿਆਰ ਬਣ ਜਾਣੀ ਏ
ਓ ਲਿਖਾਰੀਆਂ ਤੇ ਆ ਜਾਵੇ ਗੀਤਾਂ ਨੂੰ ਪ੍ਰੋ ਜਾਣੀ ਏ
ਸੂਰਮੇ ਤੇ ਆਕੇ ਤੂੰ ਅਮਰ ਹੋ ਜਾਣੀ ਏ
ਹੋ ਤੂੰ ਸੁਲਤਾਨ ਕੁੜੇ ਪੱਟੇਆ ਜਹਾਨ
ਤੂੰ ਸੁਲਤਾਨ ਕੁੜੇ ਪੱਟੇਆ ਜਹਾਨ
ਅਰਜਨ ਸਿਫਤਾਂ ਕਰੇ
ਤੂੰ ਵੀ ਚੇਤੇ ਕਰੇ ਗੀ ਜਵਾਨੀਏ
ਮਿੱਤਰਾਂ ਤੇ ਆਈ ਸੀ ਕਦੇ
ਤੂੰ ਵੀ ਚੇਤੇ ਕਰੇ ਗੀ ਜਵਾਨੀਏ
ਮਿੱਤਰਾਂ ਤੇ ਆਈ ਸੀ ਕਦੇ
Youth flow Lyrics In English
haaye auni aa harek ‘te
tu ho ke zabs bhaar ni
saade ‘arge ni milane
tainu vi har vaar ni
ho gallan locals diyaan on
saria paindiyan ne baataan billo
talli uttey jaan maut nal mulakatan billo
ho daaba paavaan te naa manna
dil khulhe, paisa annha
ade soo jade
tu vi chete karengi jawania
mitraan ‘te aayi si kade
tu vi chete karengi jawania
mitraan ‘te aayi si kade
ho chakde fresh, mundey udikde ni sale’aan billo
lalakara wajda ni, pee ke cocktail’aan billo
ho karwai mauke uttey, rockyas ‘ch udhaar ni
sabh de lekhan ‘ch, saade yaars jihe yaar ni
ho akhaan vich kehar billo
hiks vich vair billo
guts ‘ch kade
tu vi chete karengi jawania
mitraan ‘te aayi si kade
tu vi chete karengi jawania
mitraan ‘te aayi si kade
ho mode a batherey, nake husanas di nahir de
haye gedyan de mull pae, saade har shahir ne
ho dilan de aa saude, rehe kaarobaar chalada
ajj kisey kol, sanu pata jeha ni kal da
ho jihdi dunia ton gap ‘te aa
saadi uh snap ‘te aa lore jihi chadhe
tu vi chete karengi jawania
mitraan ‘te aayi si kade
tu vi chete karengi jawania
mitraan ‘te aayi si kade
haaye yodhya ‘te aavein, talwaar ban jaani ae
ashika ‘te aavein taan, pyaar ban jaani ae
ho likharia ‘te aa ke, gitaan nu paro jaani ae
ni surme ‘te aa ke, tu amar ho jaani ae
oh tu sultan, kudey pattia jahaan
tu sultan, kudey pattia jahaan
arjuna siutaan karey
tu vi chete karengi jawania
mitraan ‘te aayi si kade
tu vi chete karengi jawania
mitraan ‘te aayi si kade
tu vi chete karengi jawania
mitraan ‘te aayi si kade
This is it. ਯੂਥ ਫਲੋਵ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer, Written By: | Arjan Dhillon |
Album: | Chobar |
Musician(s) | MXRCI mxrcibeats |
Label: | Brown Studios |