Woah Lyrics – Arjan Dhillon

ਵਾਹ (Woah) This new Punjabi song by Arjan Dhillon. This song lyrics are also written by Arjan Dhillon. The music for this song is given by MXRCI. Song is released under the Brown Studios Label.

Album: Chobar

ਵਾਹ Lyrics In Punjabi

ਵਿਸ਼ ਲਿਸਟ ਤੇ, ਹਿੱਟ ਲਿਸਟ ਤੇ, ਚੀਕ ਲਿਸਟ ਤੇ
ਰਹਿੰਦਾ ਏ ਕੋਈ ਹੋਰ ਈ ਨੀ ਬਿੱਲੋ, ਹੋਰ ਈ ਨੀ ਬਿੱਲੋ
ਹੋਰ ਈ ਨੀ ਬਿੱਲੋ

ਟੁੱਟਦਿਆਂ ਤਾਰੇਆ ਤੌ ਜਿਨੂੰ ਮੰਗਦੀ ਫਿਰਦੀ ਏ
ਓਹਦਾ ਤੋੜ ਹੀ ਨੀ ਬਿੱਲੋ, ਤੋੜ ਹੀ ਨੀ ਬਿੱਲੋ
ਤੋੜ ਹੀ ਨੀ ਬਿੱਲੋ
ਹਾਏ ਟੁੱਟਦਿਆਂ ਤਾਰੇਆ ਤੌ ਜਿਨੂੰ ਮੰਗਦੀ ਫਿਰਦੀ ਏ
ਓਹਦਾ ਤੋੜ ਹੀ ਨੀ ਬਿੱਲੋ, ਤੋੜ ਹੀ ਨੀ ਬਿੱਲੋ
ਤੋੜ ਹੀ ਨੀ ਬਿੱਲੋ ਹੈ

ਹਾਏ ਸੜਕਾਂ ਸ਼ਹਿਜ਼ਾਦੇ ਦਿਲਾਂ ਉੱਤੇ ਨਾਮ ਨੀ
ਸਿਰਾਂ ਤੇ ਇਨਾਮ ਸਾਡੇ, ਠੋਰਕਾਂ ਤੇ ਤਾਜ ਨੀ
ਹਾਏ ਅਪ ਤੌ ਵੀ ਅਪ ਜਿਹੜੇ ਨਾਲ ਬਹਿੰਦੇ ਉੱਠਦੇ
ਸਿਸਟਮ ਕਿਵੇਂ ਐਨਾ ਲੋਕੀ ਰਹਿਣ ਪੁੱਛਦੇ

ਅੱਖ ਵੀ ਵੈਲੀ, ਮਤ ਵੀ ਵੈਲੀ, ਜੱਟ ਵੀ ਵੈਲੀ
ਹਾਣ ਦੀਏ ਕੱਲੀ ਤੋਰ ਨੀ ਬਿੱਲੋ, ਤੋਰ ਨੀ ਬਿੱਲੋ
ਤੋਰ ਨੀ ਬਿੱਲੋ, ਤੋਰ ਨੀ ਬਿੱਲੋ

ਹਾਏ ਟੁੱਟਦਿਆਂ ਤਾਰੇਆ ਤੌ ਜਿਨੂੰ ਮੰਗਦੀ ਫਿਰਦੀ ਏ
ਓਹਦਾ ਤੋੜ ਹੀ ਨੀ ਬਿੱਲੋ, ਤੋੜ ਹੀ ਨੀ ਬਿੱਲੋ
ਤੋੜ ਹੀ ਨੀ ਬਿੱਲੋ ਹੈ

ਹਾਏ ਕੋਈ ਆਖੇ ਕੈਮ ਛੋ ਕੋਈ ਆਖੇ ਹੋਲਾ
ਜਿਦਰੋ ਕਿਥੋਂ ਲੰਘਦਾ ਮਿੱਤਰਾਂ ਦਾ ਟੋਲਾ
ਨਾਰਾਂ ਕਹਿਣ ਓਏ ਹੋਏ ਮੰਡੀਰ ਆਖੇ ਬਾਈ ਬਾਈ
ਐਂਟੀ ਨੇ ਫ੍ਰੀਜ਼ ਕੇਹੜਾ ਪਾਵੇ ਟਾਈ ਟਾਈ

ਹਾਏ ਰੜਕ ਸੋਹੀਏ ਮੈਡਾਕ ਸੋਹਣੀਏ ਚੜਤ ਸੋਹਣੀਏ
ਬੋਲੇ ਨੀ ਕੱਲਾ ਜੋਰ ਨੀ ਬਿੱਲੋ, ਜੋਰ ਨੀ ਬਿੱਲੋ
ਜੋਰ ਨੀ ਬਿੱਲੋ

ਹਾਏ ਟੁੱਟਦਿਆਂ ਤਾਰੇਆ ਤੌ ਜਿਨੂੰ ਮੰਗਦੀ ਫਿਰਦੀ ਏ
ਓਹਦਾ ਤੋੜ ਹੀ ਨੀ ਬਿੱਲੋ, ਤੋੜ ਹੀ ਨੀ ਬਿੱਲੋ
ਤੋੜ ਹੀ ਨੀ ਬਿੱਲੋ ਹੈ
ਹਾਏ ਟੁੱਟਦਿਆਂ ਤਾਰੇਆ ਤੌ ਜਿਨੂੰ ਮੰਗਦੀ ਫਿਰਦੀ ਏ
ਓਹਦਾ ਤੋੜ ਹੀ ਨੀ ਬਿੱਲੋ, ਤੋੜ ਹੀ ਨੀ ਬਿੱਲੋ
ਤੋੜ ਹੀ ਨੀ ਬਿੱਲੋ ਹੈ

ਹੋ ਚਾਰ ਦਿਨ ਦੀ ਜਵਾਨੀ ਸਾਨੂੰ ਚਾਰ ਹੀ ਬਥੇਰੇ ਆ
ਕਿਸੇ ਦੀ ਨੀ ਲੋੜ ਮੈਨੂੰ ਮੇਰੇ ਯਾਰ ਨੀ ਬਥੇਰੇ ਆ
ਹਰ ਰੋਲੇ ਵਿਚ ਮੇਥੋ ਪਹਿਲਾਂ ਆਏ ਹੁੰਦੇ ਆ
ਜਿਵੇ ਮੇਰੇ ਗੀਤਾਂ ਮੂਹਰੇ ਸ਼ਾਇਰ ਲਾਏ ਹੁੰਦੇ ਆ

ਅਰਜਨ ਅਰਜਨ ਕਹਿੰਦੇ, ਡੱਕੇ ਰਹਿੰਦੇ ਉਠਦੇ ਬਹਿੰਦੇ
ਹੋਰ ਕੋਈ ਸਾਨੂੰ ਲੋਰ ਨੀ ਬਿੱਲੋ, ਲੋਰ ਨੀ ਬਿੱਲੋ
ਲੋਰ ਨੀ ਬਿੱਲੋ

ਟੁੱਟਦਿਆਂ ਤਾਰੇਆ ਤੌ ਜਿਨੂੰ ਮੰਗਦੀ ਫਿਰਦੀ ਏ
ਓਹਦਾ ਤੋੜ ਹੀ ਨੀ ਬਿੱਲੋ, ਤੋੜ ਹੀ ਨੀ ਬਿੱਲੋ
ਤੋੜ ਹੀ ਨੀ ਬਿੱਲੋ ਹੈ
ਹਾਏ ਟੁੱਟਦਿਆਂ ਤਾਰੇਆ ਤੌ ਜਿਨੂੰ ਮੰਗਦੀ ਫਿਰਦੀ ਏ
ਓਹਦਾ ਤੋੜ ਹੀ ਨੀ ਬਿੱਲੋ, ਤੋੜ ਹੀ ਨੀ ਬਿੱਲੋ
ਤੋੜ ਹੀ ਨੀ ਬਿੱਲੋ ਹੈ

Woah Lyrics In English

This is it. ਵਾਹ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer, Written By:Arjan Dhillon
Album: Chobar
Musician(s)MXRCI
mxrcibeats
Label:Brown Studios