Yaariyan Di Kasam Lyrics Yaar Anmulle Returns: The Punjabi song was sung and composed by Kamal Khan. Gurmeet Sing has the music, while Sarab Ghumaan wrote the Yaariyan di Kasam lyrics.
Album: Yaar Anmulle Returns
ਯਾਰੀਆਂ ਦੀ ਕਸਮ Lyrics In Punjabi
ਜ਼ਿੰਦਗੀ ਭਰ ਦੇ ਸਾਥ ਨਿਬਣਗੇ
ਰਹਿ ਗਈ ਗੱਲ ਅਧੂਰੀ
ਯਾਰਾਂ ਨਾਲੋਂ ਯਾਰ ਵਿੱਛੜ ਗਏ
ਵਿਚ ਦਿਲਾਂ ਦੇ ਪੈ ਗਈ ਦੂਰੀ
ਯਾਰ ਵਿਛੜੇ ਯਾਰਾਂ ਤੌ ਜਿੰਦੇ ਮੇਰੀਏ
ਯਾਰ ਵਿਛੜੇ ਯਾਰਾਂ ਤੌ ਜਿੰਦੇ ਮੇਰੀਏ
ਪਤਾ ਨਹੀਂ ਕਦੋਂ ਮੇਲ ਹੋਣਗੇ
ਯਾਰ ਵਿਛੜੇ ਯਾਰਾਂ ਤੌ ਜਿੰਦੇ ਮੇਰੀਏ
ਯਾਰ ਵਿਛੜੇ ਯਾਰਾਂ ਤੌ ਜਿੰਦੇ ਮੇਰੀਏ
ਪਤਾ ਨਹੀਂ ਕਦੋਂ ਮੇਲ ਹੋਣਗੇ
ਨੈਣ ਕਮਲੇ ਹੋਏ ਨੇ ਰੋ ਰੋ ਕੇ
ਹੋ ਨੈਣ ਕਮਲੇ ਹੋਏ ਨੇ ਰੋ ਰੋ ਕੇ
ਪਤਾ ਨਹੀਂ ਕਿੰਨੀ ਦੇਰ ਰੋਣਗੇ
ਯਾਰ ਵਿਛੜੇ ਯਾਰਾਂ ਤੌ ਜਿੰਦੇ ਮੇਰੀਏ
ਪਤਾ ਨਹੀਂ ਕਦੋਂ ਮੇਲ ਹੋਣਗੇ
ਹੁਣ ਵੇਖੋ ਵੱਖ ਮੰਜ਼ਿਲਾਂ ਤੇ
ਵੇਖੋ ਵੱਖ ਰਾਹ ਨੇ
ਕੱਠੇ ਲੁਟਦੇ ਸੀ ਮੌਜਾਂ
ਹੁਣ ਡੱਬੇ ਡੱਬੇ ਚਾਹ ਨੇ
ਹੁਣ ਵੇਖੋ ਵੱਖ ਮੰਜ਼ਿਲਾਂ ਤੇ
ਵੇਖੋ ਵੱਖ ਰਾਹ ਨੇ
ਕੱਠੇ ਲੁਟਦੇ ਸੀ ਮੌਜਾਂ
ਹੁਣ ਡੱਬੇ ਡੱਬੇ ਚਾਹ ਨੇ
ਰੰਗ ਰਬ ਦੇ ਨਿਆਰੇ ਓਹੀਓ ਜਾਣਦੇ
ਰੰਗ ਰਬ ਦੇ ਨਿਆਰੇ ਓਹੀਓ ਜਾਣਦੇ
ਪਤਾ ਨਹੀਂ ਕਿ ਕਿ ਖੇਲ ਹੋਣਗੇ
ਯਾਰ ਵਿਛੜੇ ਯਾਰਾਂ ਤੌ ਜਿੰਦੇ ਮੇਰੀਏ
ਪਤਾ ਨਹੀਂ ਕਦੋਂ ਮੇਲ ਹੋਣਗੇ
ਯਾਰੀਆਂ ਦੀ ਨਹੀਓ ਖਾਇ ਦੀ ਕਸਮ
ਸੋਹਣਿਆਂ
ਯਾਰੀਆਂ ਦੀ ਨਹੀਓ ਖਾਇ ਦੀ ਕਸਮ
ਸੋਹਣਿਆਂ
ਜਾਣੋ ਪਿਆਰਿਆਂ ਦੀ ਨਹੀਓ ਖਾਇਦੀ
ਕਸਮ ਸੋਹਣਿਆਂ
ਯਾਰੀਆਂ ਦੀ ਨਹੀਓ ਖਾਇ ਦੀ ਕਸਮ
ਸੋਹਣਿਆਂ
Yaariyan Di Kasam Lyrics In English
Zindagi bhar de saath nibhange
Reh gayi gal adhoori
Yaara naalon yaar vichhad gaye
Vich dil’an de pae gayi doori
Yaar vichhde yaara ton jinde meriye
Yaar vichhde yaara ton jinde meriye
Pata nai kadon mel hon’ge
Yaar vichhde yaara ton jinde meriye
Yaar vichhde yaara ton jinde meriye
Pata nai kadon mel hon’ge
Nain kamle hoye ne ro ro ke
Ho nain kamle hoye ne ro ro ke
Pata nai kinni der ron’ge
Yaar vichhde yaara ton jinde meriye
Pata nai kadon mel hon’ge
Hun vakhon vakh manzila te
Vakho vakh raah ne
Katthe lootde si moja
Hun dabbe dabbe chah ne
Hun vakho vakh manzila te
Vakho vakh raah ne
Katthe lootde si moja
Hun dabbe dabbe chah ne
Rang rab de niyare ohiyon jaande
Rang rab de niyare ohiyon jaande
Pata nai ki ki khel hon’ge
Yaar vichhde yaara ton jinde meriye
Pata nai kadon mel hon’ge
Yaariyan di nahiyon khayidi kasam sohneya
Yaariyan di nahiyon khayidi kasam sohneya
Jaano pyaareya di nahiyon khaidi kasam sohneya
Yaariyan di nahiyon khaidi kasam sohneya
Written by: Sarab Ghumaan
This is it. Yaariyan Di Kasam Song Lyrics. If you spot any errors, please let us know by filing the Contact us Correct Lyrics You can also find the lyrics here. Send feedback.
SONG INFO
Singer | Kamal Khan |
Album | Yaar Anmulle Returns |
Lyricist | Sarab Ghumaan |
Music | Gurmeet Singh |
Director | Harry Bhatti |
Cast | Harish Verma, Yuvraaj Hans, Prabh Gill, Navpreet Banga, Nikeet Dhillon, Jesleen Slaich, Rana Jung Bahadur, Sukhwinder Chahal, Rahul Jungral, Sanjeev Attri, Manjit Singh, Prabh Kaur |
Language | Punjabi |
Music Label | Speed Records |