Yaarian Lyrics by Hustinder In Punjabi

Yaarian (ਯਾਰੀਆਂ) is a latest Punjabi song by Hustinder. The song features lyrics written by Aaftab, with music composed by Appu Beats. Watch the official video.”

Album: Young & Real

ਯਾਰੀਆਂ Lyrics In Punjabi

ਕਹਿੰਦੇ ਨੇ ਜਿੱਥੇ ਮੱਥਾ ਲਾਉਣਾ ਪੈਂਦਾ ਆ ਨੀ ਬਿੱਲੋ

ਰਾਤਾਂ ਨੂੰ ਉੱਠ ਉੱਠ ਆਉਣਾ ਪੈਂਦਾ ਆ ਨੀ ਬਿੱਲੋ

 ਤੇਰੇ ਮੇਰੇ ਆਲੀ ਗੱਲ ਭੁੱਲਣੀ ਪੈਂਦੀ ਆ ਸਾਰੀ

ਸਕਿਆ ਤੋਂ ਵੱਧ ਨਾਤਾ ਪਾਉਣਾ ਪੈਂਦਾ ਆ ਨੀ ਬਿੱਲੋ

 ਆਖਦੇ ਜੋ ਆੜੀ ਕੁੜੇ  ਬਿੱਲੋ ਚੰਗੀ ਚਾਹੇ ਮਾੜੀ ਕੁੜੇ

 ਬਿਨਾਂ ਸੋਚੇ ਮੰਨਣੀਆ ਪੈਂਦੀਆਂ ਨੇ ਸਾਰੀਆਂ ਨੀ

ਫੇਰ ਕਿਤੇ ਜਾ ਕੇ ਬਿੱਲੋ

ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ

ਨੀ ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ

ਫੇਰ ਕਿਤੇ ਜਾ ਕੇ

ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ

ਨੀ ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ

ਆ ਬਣੀ ਯਾਰੀ ਘਾਟੇ ਵਾਧੇ ਸਹਿਣੇ ਪੈਂਦੇ ਆ   

ਯਾਰਾਂ ਲਈ ਸਟੈਂਡ ਬਿੱਲੋਂ ਲੈਣੇ ਪੈਂਦੇ ਆ

ਕਈਆਂ ਦੇ ਤਾਂ ਪਰਦੇ ਵੀ ਪੈਂਦੇ ਰੱਖਣੇ

ਤੇ ਨਾਲ ਲੱਗ ਕਈਆ ਦੇ ਗੁਲਾਮ ਚੱਕਣੇ

ਅਜੇ ਕਿਸੇ ਔਖਾ  ਟਾਇਮ ਨਾਲ ਦੇ ਤੇ ਬਿੱਲੋ

 ਵਾਰਨੀਆ ਪੈਂਦੀਆ ਕਮਾਈਆ ਉਦੋਂ ਸਾਰੀਆ

ਫੇਰ ਕਿਤੇ ਜਾ ਕੇ ਬਿੱਲੋ

ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ

ਨੀ ਫੇਰ ਕਿਤੇ ਜਾ ਕੇ ਬਿੱਲੋ

ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ

ਨੀ ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ

ਯਾਰਾਂ ਪਿੱਛੇ ਕਈ ਵਾਰੀ ਪਿਆਰ ਪੈਂਦਾ ਛੱਡਣਾ ਨੀ

ਸੋਹਣੀਆ ਸਨੁੱਖੀਆ ਨੂੰ ਦਿਲੋਂ ਪੈਂਦਾ ਕੱਢਣਾ

ਸੋਹਣੀਆ ਸਨੁੱਖੀਆ ਨੂੰ ਦਿਲੋਂ ਪੈਂਦਾ ਕੱਢਣਾ

ਯਾਰਾਂ ਪਿੱਛੇ ਕਈ ਵਾਰ ਪਿਆਰ ਪੈਂਦਾ ਛੱਡਣਾ ਨੀ

ਸੋਹਣੀਆ ਸਨੁੱਖੀਆ ਨੂੰ ਦਿਲੋਂ ਪੈਂਦਾ ਕੱਢਣਾ

ਜਿੱਥੇ ਲੇ ਕੇ ਜਾਂਦੇ ਨਾਲ ਤੁਰਣਾ ਪੈਂਦਾ ਏ

ਜਿਹੜੇ ਰਾਹ ਨੂੰ ਮੋੜਦੇ ਆ ਮੁੜਨਾ ਪੈਂਦਾ ਏ

ਜਿਨਾ ਨਾਲ ਪਹਿਲਾਂ ਪੈਰ ਪੱਟਿਆ ਰਕਾਨੇ

ਉਨਾ ਨਾਲ ਰੀ ਜਿੱਤਣੀਆ ਮੰਜਿਲਾ ਨੇ ਸਾਰੀਆ

ਫੇਰ ਕਿਤੇ ਜਾ ਕੇ ਬਿੱਲੋ

ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ

ਨੀ ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ

ਫੇਰ ਕਿਤੇ ਜਾ ਕੇ

ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ

ਨੀ ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ

ਹਾਏ ਯਾਰਾਂ ਦੇ ਘਰਾਂ ਨੂੰ ਪੈਂਦਾ ਘਰ ਮੰਨਣੈ

ਤੇ ਸਭ ਦੀਆ  ਮਾਵਾਂ ਦਾ   ਹੀ ਡਰ ਮੰਨਣਾ

ਹੋ ਭਈਆ ਵਾਗੂੰ ਰਲ ਕੇ ਜਿਉਣਾ ਪੈਂਦਾ ਏ

ਰੁਸ ਜੇ ਕੋਈ ਕੁੱਟ ਕੇ ਮਨਾਉਣਾ ਪੈਂਦਾ ਏ

ਕਈਆ ਨੇ ਜੋ ਗੱਲਾਂ ਅਫਤਾਬ ਨੇ ਰਕਾਨੇ

ਯਾਰਾਂ ਵਿੱਚ ਹੌਣੀਆ ਏ ਚਾਹੀਦੀਆ ਸਾਰੀਆ

ਨੀ ਫੇਰ ਕਿਤੇ ਜਾ ਕੇ ਬਿੱਲੋ

ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ

ਨੀ ਫੇਰ ਕਿਤੇ ਜਾ ਕੇ ਬਿੱਲੋ

 ਫੇਰ ਕਿਤੇ ਜਾ ਕੇ ਬਿੱਲੋ

 ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ

ਨੀ ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ

ਫੇਰ ਕਿਤੇ ਜਾ ਕੇ ਬਿੱਲੋ

ਫੇਰ ਕਿਤੇ ਜਾ ਕੇ ਬਿੱਲੋ

ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ

Yaarian Lyrics In English

This is it. ਯਾਰੀਆਂ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Hustinder
Written By:Aaftab
Musician(s)Appu Beats
Label:The Dot Records