“Well Known (ਵੈੱਲ ਨੌਂਨ) is a latest Punjabi song by Hustinder & Gurlej Akhtar. The song features lyrics written by Zinda, with music composed by Desi Crew. Read this new Punjabi song lyrics, and watch the official video.”
Album: Young & Real
ਵੈੱਲ ਨੌਂਨ Lyrics In Punjabi
ਦੇਸੀ ਕਰੂ ਦੇਸੀ ਕਰੂ
ਦੇਸੀ ਕਰੂ ਦੇਸੀ ਕਰੂ
ਹੋ ਮੈਂ ਯੂਨੀ ਵਿੱਚ ਟੋਪ ਕਰਾਂ
ਤੇਰੇ ਯਾਰ ਸਪਲੀਆਂ ਵਾਲੇ ਵੇ
ਮੈਂ ਯੂਨੀ ਵਿੱਚ ਟੋਪ ਕਰਾਂ
ਤੇਰੇ ਯਾਰ ਸਪਲੀਆਂ ਵਾਲੇ
ਹੋ ਲੂਈਵ ਟੋਨ ਦੀ ਜੁੱਤੀ ਘੜਾ ਲਈ
ਉੱਤੇ ਲਵਾ ਲੇ ਤਾਰੇ ਮੈਂ
ਮੈਂ ਬੱਤੀਆਂ ਕ੍ਰੋਸ ਕਰ ਗਈ ਤੈਨੂੰ ਮਿਲਣ ਦੇ ਮਾਰੇ ਮੈਂ ਬੱਤੀਆਂ ਕ੍ਰੋਸ ਕਰ ਗਈ
ਤੈਨੂੰ ਮਿਲਣ ਦੇ ਮਾਰੇ
ਮੈਂ ਬੱਤੀਆਂ ਕ੍ਰੋਸ ਕਰ ਗਈ
ਉ ਹੋਰ ਬਾਰੇ ਹੋਰ ਗੱਡੀਆ ਰਕਾਨੇ
ਲਾਉਣੇ ਆ ਚੰਨ ਤਾਰੇ ਨੀ
ਉ ਹੋਰ ਬਾਰੇ ਗੱਡੀਆ ਰਕਾਨੇ
ਲਾਉਣੇ ਆ ਚੰਨ ਤਾਰੇ
ਉ ਮੂੰਹ ਚੋਂ ਨਾ ਉਹ ਮਿੱਠਾ ਬੋਲਦੇ ਉਤੋਂ ਚਲਾਉਦੇ ਖਾਰੇ
ਨੀ ਸਾਨੂੰ ਬੰਨਾ ਚੰਨਾ ਜਾਣਦਾ ਕੇਰਾ ਨਾਮ ਲੈਂਦੀ ਮੁਟਿਆਰੇ
ਨੀ ਸਾਨੂੰ ਬੰਨਾ ਚੰਨਾ ਜਾਣਦਾ ਕੇਰਾ ਨਾਮ ਲੈਂਦੀ ਮੁਟਿਆਰੇ
ਨੀ ਸਾਨੂੰ ਬੰਨਾ ਚੰਨਾ ਜਾਣਦਾ
ਯਾਰ ਫਾਰਸੀ ਵਰਗੇ ਤੇਰੇ ਜਮਾਂ ਸਮਝ ਨਹੀਂ ਆਉਦੇਂ
ਨੇਰੇ ਵਿੱਚ ਲਾਈ ਰੱਖਦੇ ਐਂਨਕਾਂ ਨਾ ਅੱਖਾਂ ਜਮਾਂ ਵਿਖਾਉਦੇ
ਨੇਰੇ ਵਿੱਚ ਲਾਈ ਰੱਖਦੇ ਐਂਨਕਾਂ ਨਾ ਅੱਖਾਂ ਜਮਾਂ ਵਿਖਾਉਦੇ
ਹਾਏ ਤੂੰ ਜੱਟੀ ਨੂੰ ਆੱਫ ਦੇ ਵਰਗਾ
ਫਿਰ ਚੱਕਣ ਨੂੰ ਛੇਤੀ
ਬੀ ਏ ਤੋਂ ਲੈ ਕੇ ਹੁਣ ਤੱਕ ਵੇ ਕਰਦੀ ਸਟੋਕ ਤੈਨੂੰ ਫਿਰਦੀ
ਬੀ ਏ ਤੋਂ ਲੈ ਕੇ ਹੁਣ ਤੱਕ ਵੇ ਕਰਦੀ ਸਟੋਕ ਤੈਨੂੰ ਫਿਰਦੀ
ਬੀ ਏ ਤੋਂ ਲੈ ਕੇ ਹੁਣ ਤੱਕ ਵੇ
ਮਾਲ ਮਿੱਠਾ ਯਾਰ ਤੇਜ ਤਿੰਨੇ ਗੱਲ ਹੌਲੀ ਸਮਝ ਤੈਨੂੰ ਆਉਣੀ
ਨੀ ਸਰਟਾਂ ਉੱਤੇ ਸਾਈਨ ਫੋਲੋ ਤੇ ਜੁੱਤੀ ਨੀ ਸਸਤੀ ਪਾਉਣੀ
ਸਰਟਾਂ ਉੱਤੇ ਸਾਈਨ ਫੋਲੋ ਤੇ ਜੁੱਤੀ ਨੀ ਸਸਤੀ ਪਾਉਣੀ
ਆ ਆੱਫ ਰੋਡਿੰਗ ਤੇ ਯਾਰ ਜਾਂਦੇ ਤੈਨੂੰ ਕੈਂਡਲ ਲਾਈਟ ਤੇ ਲੈ ਜੂ
ਨੀ ਹੱਡਾਂ ਵਿੱਚ ਜੱਟ ਬੱਲੀਏ ਆ ਟਕੂਏ ਵਾਂਗੂੰ ਪਹਿ ਜੂ
ਨੀ ਹੱਡਾਂ ਵਿੱਚ ਜੱਟ ਬੱਲੀਏ ਆ ਟਕੂਏ ਵਾਂਗੂੰ ਪਹਿ ਜੂ
ਨੀ ਹੱਡਾਂ ਵਿੱਚ ਜੱਟ ਬੱਲੀਏ
ਵੇਖ ਤੈਨੂੰ ਵੇਖਣ ਦੀ ਮਾਰੀ ਲਾਵਾਂ ਯੂਨੀ ਵਿੱਚ ਗੇੜੇ
ਲਾ ਇੰਟਰੈਸ ਦੀ ਕਰਦੀ ਦੀ ਤਿਆਰੀ ਕਰ ਜੱਜਾਂ ਫੇਰੇ
ਲਾ ਇੰਟਰੈਸ ਦੀ ਕਰਦੀ ਦੀ ਤਿਆਰੀ ਕਰ ਜੱਜਾਂ ਫੇਰੇ
ਜੇ ਨਾ ਹੁਣ ਤੂੰ ਮੰਨਿਆ ਯਾਰਾਂ ਪਛਤਾਏਗਾ ਬਾਲਾ
ਥਾਣੇ ਚ ਨਾ ਮਿਲੇ ਜਿੰਦਿਆ ਵੇ ਪਾਣੀ ਗੀਜਰ ਵਾਲਾ
ਥਾਣੇ ਚ ਨਾ ਮਿਲੇ ਜਿੰਦਿਆ ਵੇ ਪਾਣੀ ਗੀਜਰ ਵਾਲਾ
ਆ ਦੋ ਰਫਲਾਂ ਇੱਕ ਪਿਸਟਲ ਗੱਡੀਏ ਫੇਰ ਮੋਟਰ ਤੇ ਅੜੀਏ
ਪਿੰਡ ਖੁੱਡੀਆ ਦੇ ਵੈਲੀ ਸਾਰੇ ਛੁਰੀਆ ਪੱਤਰ ਨੇ ਭਲੀਏ
ਪਿੰਡ ਖੁੱਡੀਆ ਦੇ ਵੈਲੀ ਸਾਰੇ ਛੁਰੀਆ ਪੱਤਰ ਨੇ ਭਲੀਏ
ਨੀ ਤੇਰੇ ਥਾਣੇ ਦਾ ਮੁਨਸੀ ਪੱਟ ਲੂ ਪੱਟ ਲੂ ਫੀਮ ਖਵਾ ਕੇ
ਚੋਬਰ ਦੇ ਡੋਲੇ ਨੂੰ ਕੋਈ ਵੇਖ ਲੈ ਹੱਥ ਪਾ ਕੇ
ਚੋਬਰ ਦੇ ਡੋਲੇ ਨੂੰ ਕੋਈ ਵੇਖ ਲੈ ਹੱਥ ਪਾ ਕੇ
ਚੋਬਰ ਦੇ ਡੋਲੇ ਨੂੰ
Well Known Lyrics In English
This is it. ਵੈੱਲ ਨੌਂਨ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Hustinder & Gurlej Akhtar |
| Written By: | Zinda |
| Musician(s) | Desi Crew |
| Label: | The Dot Records |